Punjabਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਲੱਖਾਂ ਦੀ ਗਿਣਤੀ ਸੰਗਤ ਨੇ ਕੀਤੀ ਸ਼ਮੂਲੀਅਤBunty21/12/2021 by Bunty21/12/20210367 ਸ੍ਰੀ ਚਮਕੌਰ ਸਾਹਿਬ – ਸਾਹਿਬ-ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਮੇਤ ਗੜ੍ਹੀ ਦੇ ਸ਼ਹੀਦ
Punjabਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕਮੇਟੀ ਦਾ ਗਠਨBunty21/12/2021 by Bunty21/12/20210536 ਚੰਡੀਗੜ੍ਹ – ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਮੁਲਾਂਕਣ ਕਰਨ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ।
Punjabਨਵਜੋਤ ਸਿੱਧੂ ਪੰਜਾਬ ਦੇ ਮੁੱਦਿਆਂ ਬਾਰੇ ਉਸਾਰੂ ਬਹਿਸ ਤੋਂ ਭੱਜੇBunty21/12/2021 by Bunty21/12/20210402 ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਮੁੱਦਿਆਂ ਬਾਰੇ ਉਸਾਰੂ ਬਹਿਸ ਤੋਂ ਭੱਜਣ ਦਾ
Punjabਸਾਬਕਾ CM ਬਾਦਲ ਨੂੰ ਨਾਲ ਲੈ ਕੇ ਲੰਬੀ ਹਲਕੇ ‘ਚ ਨਿਕਲੀ ਹਰਸਿਮਰਤ ਕੌਰBunty21/12/2021 by Bunty21/12/20210529 ਲੰਬੀ – ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਚੋਣ ਮੈਦਾਨ ‘ਚ ਉਤਾਰਨ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਉਨ੍ਹਾਂ ਨੂੰ ਨਾਲ
Punjabਕਾਂਗਰਸੀ MP ਦੇ ਬੇਅਦਬੀ ਸਬੰਧੀ ਟਵੀਟ ਨੇ ਭਖਾਈ ਸਿਆਸਤBunty21/12/2021 by Bunty21/12/20210167 ਚੰਡੀਗੜ੍ਹ – ਕਾਂਗਰਸੀ ਐੱਮਪੀ ਅਭਿਸ਼ੇਕ ਸਿੰਘਵੀ ਦੇ ਬੇਅਦਬੀ ਸਬੰਧੀ ਕੀਤੇ ਟਵੀਟ ਨੇ ਸਿਆਸਤ ਭਖਾ ਦਿੱਤੀ ਹੈ। ਬੀਤੇ ਕੱਲ੍ਹ ਕੀਤੇ ਟਵੀਟ ‘ਚ ਉਨ੍ਹਾਂ ਲਿਖਿਆ ਸੀ ਕਿ
Punjabਨਵਜੋਤ ਸਿੱਧੂ ਨੇ ਮੁੜ ਦਿਖਾਈ ਦਰਿਆਦਿਲੀ, ਕਾਫ਼ਲਾ ਰੁਕਵਾ ਕੇ ਕੀਤੀ ਜ਼ਖ਼ਮੀ ਦੀ ਮਦਦBunty21/12/2021 by Bunty21/12/20210275 ਪਟਿਆਲਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੇ ਦੋ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾ ਕੇ
Punjabਹਾਈ ਕੋਰਟ ਤੋਂ ਗੁਰਮੀਤ ਰਾਮ ਰਹੀਮ ਨੂੰ ਰਾਹਤ, ਰਣਜੀਤ ਸਿੰਘ ਹੱਤਿਆਕਾਂਡ ‘ਚ ਜੁਰਮਾਨੇ ਦੀ ਰਕਮ ‘ਤੇ ਲੱਗੀ ਰੋਕBunty21/12/2021 by Bunty21/12/20210527 ਚੰਡੀਗੜ੍ਹ – ਡੇਰਾ ਮੈਨੇਜਰ ਰਣਜੀਤ ਸਿੰਘ ਹੱਤਿਆਕਾਂਡ ‘ਚ ਗੁਰਮੀਤ ਰਾਮ ਰਹੀਮ ਤੇ ਹੋਰਾਂ ਨੇ ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ
Punjabਬਾਇਓਮੈਟ੍ਰਿਕ ਰਿਕਾਰਡ ਨਾਲ ਵੀ ਨਹੀਂ ਹੋ ਸਕੀ ਬੇਅਦਬੀ ਦੇ ਦੋਸ਼ੀਆਂ ਦੀ ਪਛਾਣBunty21/12/2021 by Bunty21/12/20210372 ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਵਿਖੇ ਮਾਰੇ ਗਏ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਪਛਾਣ ਬਾਇਓਮੈਟ੍ਰਿਕ ਡਾਟਾਬੇਸ ਤੋਂ ਵੀ ਨਹੀਂ ਹੋ ਸਕੀ। ਸੋਮਵਾਰ ਸਵੇਰੇ ਪੁਲਿਸ ਤੇ
Indiaਲੋਕ ਸਭਾ ‘ਚ ਪਾਸ ਹੋਇਆ ਚੋਣ ਕਾਨੂੰਨ ਸੋਧ ਬਿੱਲ 2021Bunty21/12/2021 by Bunty21/12/20210462 ਨਵੀਂ ਦਿੱਲੀ – ਲੋਕ ਸਭਾ ‘ਚ ‘ਚੋਣ ਕਾਨੂੰਨ’ (ਸੋਧ) ਬਿੱਲ, 2021 ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ‘ਚ ਆਧਾਰ ਨੂੰ ਵੋਟਰ ਲਿਸਟ ਨਾਲ ਜੋੜਨ
Indiaਸੀਤ ਲਹਿਰ ਨਾਲ ਕੰਬਿਆ ਉੱਤਰ ਭਾਰਤBunty21/12/2021 by Bunty21/12/20210469 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਪੂਰੇ ਉੱਤਰ ਭਾਰਤ ਵਿੱਚ ਪਾਰਾ ਲਗਾਤਾਰ ਡਿੱਗ