Punjabਚੋਣ ਲੜਨ ਸਬੰਧੀ ਕਿਆਫ਼ਿਆਂ ਨੂੰ ਮੁਹੰਮਦ ਮੁਸਤਫ਼ਾ ਨੇ ਦਿੱਤਾ ਵਿਰਾਮBunty19/12/2021 by Bunty19/12/20210208 ਚੰਡੀਗੜ੍ਹ – ਹਾਲ ਹੀ ‘ਚ ਮਾਲੇਰਕੋਟਲਾ ਵਿਚ ਵੱਡੀ ਰੈਲੀ ਕਰਨ ਤੋਂ ਬਾਅਦ ਇਹ ਕਿਆਫ਼ੇ ਲਗਾਏ ਜਾ ਰਹੇ ਸਨ ਕਿ ਸਾਬਕਾ ਡੀਜੀਪੀ ਤੇ ਕੈਬਨਿਟ ਮੰਤਰੀ ਰਜ਼ੀਆ
Internationalਓਮੀਕ੍ਰੋਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਨੀਦਰਲੈਂਡ ‘ਚ ਲੱਗ ਸਕਦਾ ਹੈ ਲਾਕਡਾਊਨBunty19/12/2021 by Bunty19/12/20210450 ਨੀਦਰਲੈਂਡ – ਦੇਸ਼-ਵਿਦੇਸ਼ ‘ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਨੀਦਰਲੈਂਡ ਵਿਚ ਇਸ ਤੋਂ ਬਚਣ ਲਈ ਹੁਣ ਲਾਕਡਾਊਨ ਲਗਾਇਆ ਜਾ
Internationalਪਿਤਾ ਦੇ ਕਤਲ ਦੇ ਦੋਸ਼ ‘ਚ ਨਿਊਜ਼ੀਲੈਂਡ ਦੀ ਜੇਲ੍ਹ ‘ਚ ਸਜ਼ਾ ਭੁਗਤੇਗਾ ਬਹਾਦਰ ਸਿੰਘBunty19/12/2021 by Bunty19/12/20210430 ਆਕਲੈਂਡ – ਹੈਮਿਲਟਨ ਸ਼ਹਿਰ ਨੇੜੇ ਪੰਜਾਬੀਆਂ ਦੇ ਇਕ ਫ਼ਾਰਮ ਹਾਊਸ ‘ਤੇ ਇਸ ਸਾਲ 16 ਮਾਰਚ ਨੂੰ ਵਾਪਰੀ ਘਟਨਾ ਦੌਰਾਨ ਕਤਲ ਦੇ ਕੇਸ ‘ਚ ਅਦਾਲਤ ਨੇ
Australia & New Zealandਡੇਢ ਤੋਂ ਤਿੰਨ ਦਿਨਾਂ ‘ਚ ਦੁੱਗਣੇ ਹੋ ਰਹੇ ਓਮੀਕ੍ਰੋਨ ਦੇ ਮਾਮਲੇBunty19/12/202119/12/2021 by Bunty19/12/202119/12/202101635 ਮੈਲਬੌਰਨ – ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਕੋਰੋਨਾ ਦੇ ਇੱਕ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ ਹਰ ਰੋਜ਼ ਨਵੇਂ ਅਧਿਐਨ ਸਾਹਮਣੇ ਆ ਰਹੇ ਹਨ।
Punjabਸਰਕਾਰ ਨੇ ਸਿਰਫ਼ ਕਾਂਗਰਸੀ ਵਿਧਾਇਕਾਂ ਨੂੰ ਜਾਰੀ ਕੀਤੇ ਅਰਬਾਂ ਦੇ ਫੰਡ : ਹਰਪਾਲ ਸਿੰਘ ਚੀਮਾBunty19/12/2021 by Bunty19/12/20210341 ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਉੱਤੇ ਵਿਧਾਇਕਾਂ ਨੂੰ ਫ਼ੰਡ ਦੇਣ
Punjabਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਵੱਲੋਂ 71 ਮੈਂਬਰੀ ਵਰਕਿੰਗ ਕਮੇਟੀ ਦਾ ਗਠਨBunty19/12/2021 by Bunty19/12/20210386 ਚੰਡੀਗੜ੍ਹ – ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਨੂੰ ਸਰਗਰਮ ਕਰ ਦਿੱਤਾ ਹੈ। ਉਨ੍ਹਾਂ 71 ਮੈਂਬਰੀ ਵਰਕਿੰਗ ਕਮੇਟੀ ਬਣਾ ਕੇ ਕਿਹਾ
Punjabਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਕਰਨ ਵਾਲੇ ਨੂੰ ਭੜਕੀ ਭੀੜ ਨੇ ਮਾਰ ਦਿੱਤਾBunty19/12/202119/12/2021 by Bunty19/12/202119/12/20210275 ਅੰਮ੍ਰਿਤਸਰ – ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਇੱਕ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ
Indiaਵਧ ਸਕਦੀਆਂ ਰਾਜਾ ਵੜਿੰਗ ਦੀਆਂ ਮੁਸ਼ਕਲਾਂ, ਪ੍ਰੈੱਸ ਕਾਨਫਰੰਸ ਦੌਰਾਨ ਜਾਣੋ ਡਿੰਪੀ ਢਿੱਲੋਂ ਨੇ ਕੀ ਕਿਹਾBunty19/12/2021 by Bunty19/12/202101181 ਬਠਿੰਡਾ – ਨਿਊ ਦੀਪ ਬੱਸ ਕੰਪਨੀ ਦੇ ਸੰਚਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਹੈ ਕਿ ਟੈਕਸ ਨਾ ਭਰਨ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਵੱਲੋਂ
Australia & New Zealandਆਸਟ੍ਰੇਲੀਆ ‘ਚ ਕ੍ਰਿਸਮਸ ਦੌਰਾਨ ਵਾਇਰਸ ਦੇ ਕੇਸਾਂ ਦੀ ਗਿਣਤੀ ਸਿਖਰਾਂ ਨੂੰ ਛੋਹਣ ਦਾ ਖਦਸ਼ਾ !admin18/12/2021 by admin18/12/20210254 ਮੈਲਬੌਰਨ – ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਦੇ ਵਲੋਂ ਅਗਲੇ ਹਫਤੇ ਤੋਂ ਕ੍ਰਿਸਮਸ ਦੀਆਂ ਛੁੱਟੀਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਵਾਇਰਸ ਦੇ ਕੇਸਾਂ ਦੀ ਗਿਣਤੀ ਦੇ
Australia & New Zealandਆਸਟ੍ਰੇਲੀਆ-ਬ੍ਰਿਟੇਨ ਵਲੋਂ ਮੁਕਤ ਵਪਾਰ ਸਮਝੌਤੇ ‘ਤੇ ਦਸਤਖ਼ਤadmin18/12/2021 by admin18/12/20210606 ਐਡੀਲੇਡ – ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਇਕ ਮੁਕਤ ਵਪਾਰ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਨਿਰਯਾਤ ‘ਤੇ ਲੱਗਭਗ ਸਾਰੇ ਟੈਕਸ ਖ਼ਤਮ