Punjabਚੰਡੀਗੜ੍ਹ ‘ਚ ਓਮੀਕ੍ਰੋਨ ਦੇ ਪਹਿਲੇ ਕੇਸ ਨਾਲ ਮਚੀ ਤਰਥੱਲੀ, ਪੰਜਾਬ-ਹਰਿਆਣਾ ਤੇ ਹਿਮਾਚਲ ‘ਚ ਵੀ ਵਧੀ ਟੈਨਸ਼ਨBunty13/12/2021 by Bunty13/12/20210227 ਚੰਡੀਗੜ੍ਹ – ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨੇ ਦਸਤਕ ਦੇ ਦਿੱਤੀ ਹੈ। ਸ਼ਹਿਰ ‘ਚ 20 ਸਾਲਾ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ
PunjabCM ਚੰਨੀ ਦੀ ਰੈਲੀ ‘ਚ ਬੇਰੁਜ਼ਗਾਰ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਮਾਮਲੇ ਦੀ ਮੈਜਿਸਟ੍ਰੀਅਲ ਜਾਂਚ ਦੇ ਆਦੇਸ਼Bunty13/12/2021 by Bunty13/12/20210520 ਮਾਨਸਾ – ਬੀਤੇ ਦਿਨੀਂ ਮਾਨਸਾ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਦੌਰੇ ਦੌਰਾਨ ਬੇਰੁਜ਼ਗਾਰ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ
Punjabਨਵਜੋਤ ਸਿੰਘ ਸਿੱਧੂ ਬੋਲੇ- ਪ੍ਰਿਅੰਕਾ ਤੇ ਰਾਹੁਲ ਖਾਨਦਾਨੀ, ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨਾਂਗਾ ਪਰ ਪੰਜਾਬ ਦਾ ਹਿੱਤ ਮੇਰੇ ਲਈ ਸਭ ਤੋਂ ਉੱਪਰBunty13/12/2021 by Bunty13/12/20210691 ਚੰਡੀਗੜ੍ਹ – ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਪ੍ਰਿਅੰਕਾ ਤੇ ਰਾਹੁਲ ਦੇ ਨਾਲ ਹੀ ਰਹਿਣਗੇ ਕਿਉਂਕਿ ਦੋਵੇਂ ਖਾਨਦਾਨੀ ਲੋਕ ਹਨ।
Sportਸ਼ਿਖਰ ਧਵਨ ਦੀ ਬੱਲੇਬਾਜ਼ੀ ਨੂੰ ਲੱਗਾ ਗ੍ਰਹਿਣ, ਵਨਡੇ ਟੀਮ ਤੋਂ ਵੀ ਕਿਤੇ ਹੋ ਨਾ ਜਾਵੇ ਛੁੱਟੀBunty13/12/2021 by Bunty13/12/20210385 ਨਵੀਂ ਦਿੱਲੀ – ਭਾਰਤੀ ਟੀਮ ਦੱਖਣੀ ਅਫਰੀਕਾ ਦੇ ਖਿਲਾਫ਼ 3-3 ਮੈਚਾਂ ਦੀ ਟੈਸਟ ਤੇ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ ਅਤੇ ਇਸ ਦੌਰੇ ਲਈ 16
Sportਬਾਰਸੀਲੋਨਾ ਦੇ ਸਾਬਕਾ ਕੋਚ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਜਾਂਚBunty13/12/2021 by Bunty13/12/20210388 ਬਾਰਸੀਲੋਨਾ – ਬਾਰਸੀਲੋਨਾ ਦੇ ਕੋਚ ਜਾਵੀ ਹਰਨਾਂਡੇਜ ਯੁਵਾ ਟੀਮ ਦੇ ਸਾਬਕਾ ਡਾਇਰੈਕਟਰ ਖ਼ਿਲਾਫ਼ ਪਬਲਿਕ ਸਕੂਲ ਦੇ ਦਰਜਨਾਂ ਵਿਦਿਆਰਥੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਨਾਲ
Punjabਸੜਕ ਹਾਦਸੇ ‘ਚ ਸ਼ਹੀਦ ਹੋਏ ਪਿੰਡ ਆਸਾ ਬੁੱਟਰ ਦੇ ਦੋ ਨੌਜਵਾਨ ਕਿਸਾਨਾਂ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰBunty13/12/2021 by Bunty13/12/20210514 ਦੋਦਾ – ਪਿੰਡ ਆਸਾ ਬੁੱਟਰ ਦੇ ਕਿਸਾਨੀ ਸ਼ੰਘਰਸ ਦੌਰਾਨ ਸ਼ਹੀਦ ਹੋਏ ਦੋ ਕਿਸਾਨ ਨੌਜਵਾਨਾਂ ਨੂੰ ਇਲਾਕਾ ਨਿਵਾਸੀਆਂ ਨੇ ਗਮਗੀਨ ਮਾਹੌਲ ’ਚ ਸੇਜਲ ਅੱਖਾਂ ਨਾਲ ਅੰਤਿਮ
Punjabਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਉਦਯੋਗਪਤੀਆਂ ਨਾਲ ਕੀਤੀ ਮੀਟਿੰਗBunty13/12/2021 by Bunty13/12/20210609 ਮੰਡੀ ਗੋਬਿੰਦਗੜ੍ਹ – ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਸਟੀਲ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ
Punjabਕਿਸਾਨਾਂ ਨੇ ਕੰਗਨਾ ਰਣੌਤ ਨਾਲ ‘ਸ਼ਾਦੀ’ ਕਰਕੇ ਮਨਾਇਆ ਜਿੱਤ ਦੀ ਖੁਸ਼ੀ ਦਾ ਜਸ਼ਨBunty13/12/2021 by Bunty13/12/20210494 ਬਠਿੰਡਾ – ਪਿੰਡ ਕੋਟਸ਼ਮੀਰ ’ਚ ਕਿਸਾਨਾਂ ਵੱਲੋਂ ਜਿੱਤ ਦੀ ਖੁਸ਼ੀ ਦਾ ਜਸ਼ਨ ਨਵੇਂ ਢੰਗ ਨਾਲ ਮਨਾਇਆ ਗਿਆ। ਪਿੰਡ ਵਾਸੀਆਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਬੁੱਤ
Bollywoodਮਿਸ ਯੂਨੀਵਰਸ 2021 ਦਾ ਗ੍ਰੈਂਡ ਫਿਨਾਲੇ ਅੱਜ, ਚੰਡੀਗੜ੍ਹ ਦੀ ਹਰਨਾਜ਼ ਸੰਧੂ ‘ਤੇ ਦੇਸ਼ ਦੀਆਂ ਨਜ਼ਰਾਂBunty13/12/2021 by Bunty13/12/20210340 ਚੰਡੀਗੜ੍ਹ – ਮਿਸ ਯੂਨੀਵਰਸ 2021 ਦਾ ਅੱਜ ਫਾਈਨਲ ਹੋਵੇਗਾ। ਇਸ ਵਿੱਚ ਚੰਡੀਗੜ੍ਹ ਦੀ ਬੇਟੀ ਹਰਨਾਜ਼ ਕੌਰ ਸੰਧੂ (Harnaaz Sandhu) ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਪੂਰੇ
Indiaਪ੍ਰਧਾਨ ਮੰਤਰੀ ਮੋਦੀ ਦਾ ਟਵਿੱਟਰ ਅਕਾਊਂਟ ਹੋਇਆ ਸੀ ਹੈਕBunty13/12/2021 by Bunty13/12/20210212 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ ਟਵਿੱਟਰ ਅਕਾਊਂਟ ਨੂੰ ਹੈਕ ਕਰਨ ਤੋਂ ਬਾਅਦ ਹੈਕਰਾਂ ਨੇ ਬਿਟਕੁਆਇਨ ਨਾਲ ਸਬੰਧਤ ਟਵੀਟ ਵੀ ਕੀਤੇ। ਹਾਲਾਂਕਿ,