Internationalਗੈਸ ਪਾਈਪ-ਲਾਈਨ ਫੱਟਣ ਕਾਰਨ ਹੋਇਆ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ, 5 ਲੋਕ ਲਾਪਤਾBunty13/12/2021 by Bunty13/12/202101064 ਮਿਲਾਨ – ਇਟਲੀ ਦੇ ਸੂਬਾ ਸੀਚੀਲੀਆ ਦੇ ਦੱਖਣ-ਪੱਛਮੀ ਐਗਰੀਜੈਂਤੋ ਇਲਾਕੇ ਦੇ ਸ਼ਹਿਰ ਰਾਵਾਨੂਜਾ ਵਿਖੇ ਬੀਤੀ ਰਾਤ ਗੈਸ ਪਾਈਪ ਲਾਈਨ ਦੇ ਫੱਟਣ ਕਾਰਨ ਹੋਏ ਧਮਾਕੇ ਵਿੱਚ
Indiaਵਸੀਮ ਰਿਜ਼ਵੀ ਨੂੰ ਜੁੱਤਾ ਮਾਰਨ ਵਾਲੇ ਨੂੰ 11 ਲੱਖ ਦਾ ਇਨਾਮ ਦੇਣ ਦਾ ਐਲਾਨBunty13/12/2021 by Bunty13/12/20210481 ਮੁਰਾਦਾਬਾਦ – ਆਲ ਇੰਡੀਆ ਮਜਲਸ ਏ ਇਤੇਹਾਦੁਲ ਮੁਸਲਿਮੀਨ ਮੁਰਾਦਾਬਾਦ ਦੇ ਮਹਾਨਗਰ ਦੇ ਮੇਅਰ ਵਕੀ ਰਸ਼ੀਦ ਨੇ ਵਸੀਮ ਰਿਜ਼ਵੀ ਨੂੰ ਜੁੱਤਾ ਮਾਰਨ ਵਾਲੇ ਨੂੰ 11 ਲੱਖ
IndiaCM ਸ਼ਿਵਰਾਜ ਸਿੰਘ ਨੇ ਨਾਇਕ ਜਿਤੇਂਦਰ ਨੂੰ ਸ਼ਰਧਾਂਜਲੀ ਭੇਟ ਕਰ ਕੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਦੇਣ ਦਾ ਕੀਤਾ ਐਲਾਨBunty13/12/2021 by Bunty13/12/20210430 ਸੀਹੋਰ – ਭੋਪਾਲ-ਇੰਦੌਰ ਹਾਈਵੇ ਤੋਂ ਨਾਇਕ ਜਿਤੇਂਦਰ ਦਾ ਮ੍ਰਿਤਕ ਸਰੀਰ ਨੂੰ ਲੈ ਕੇ ਜਾਇਆ ਗਿਆ, ਜਿਸਨੂੰ ਕਰੀਬ 55 ਕਿਮੀ ਦੇ ਸਫ਼ਰ ’ਚ 50 ਤੋਂ ਵੱਧ
Bollywoodਦਿਲੀਪ ਕੁਮਾਰ ਦੇ 99ਵੇਂ ਜਨਮਦਿਨ ‘ਤੇ ਭਾਵੁਕ ਹੋ ਗਏ ਧਰਮਿੰਦਰ ਤੇ ਸਾਇਰਾ ਬਾਨੋadmin12/12/202112/12/2021 by admin12/12/202112/12/20210504 ਮੁੰਬਈ – ਦਿਲੀਪ ਕੁਮਾਰ ਦਾ 99ਵਾਂ ਜਨਮਦਿਨ ਕੱਲ੍ਹ 11 ਦਸੰਬਰ ਨੂੰ ਸੀ ਪਰ ਦਿਲੀਪ ਕੁਮਾਰ 6 ਮਹੀਨੇ ਪਹਿਲਾਂ ਹੀ ਦੁਨੀਆ-ਏ-ਫਾਨੀ ਛੱਡ ਚੁੱਕੇ ਹਨ। ਉਹਨਾਂ ਦੀ
Australia & New Zealandਨਿਊਜ਼ੀਲੈਂਡ ‘ਚ ਸਿਗਰਟ ਖਰੀਦਣ ‘ਤੇ ਲੱਗੇਗੀ ਪਾਬੰਦੀ !admin12/12/202123/07/2024 by admin12/12/202123/07/202401346 ਵੈਲਿੰਗਟਨ – ਨਿਊਜ਼ੀਲੈਂਡ ਸਿਗਰਟਨੋਸ਼ੀ ਦੀ ਆਦਤ ਤੋਂ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਸਖ਼ਤ ਕਦਮ ਚੁੱਕਣ ਜਾ ਰਿਹਾ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਤੰਬਾਕੂ
Indiaਪੁਰੀ ਜਗਨਨਾਥ ਮੰਦਰ 31 ਦਸੰਬਰ ਤੋਂ 2 ਜਨਵਰੀ ਤਕ ਰਹੇਗਾ ਬੰਦBunty12/12/2021 by Bunty12/12/20210331 ਪੁਰੀ – ਓਡੀਸ਼ਾ ’ਚ ਜਗਨਨਾਥ ਮੰਦਰ ਸ਼ਰਧਾਲੂਆਂ ਲਈ 31 ਦਸੰਬਰ ਤੋਂ 2 ਜਨਵਰੀ ਤਕ ਬੰਦ ਰਹੇਗਾ। ਇਹ ਜਾਣਕਾਰੀ ਸਰਕਾਰੀ ਤੌਰ ’ਤੇ ਦਿੱਤੀ ਗਈ ਹੈ। ਇਹ
Indiaਦਿੱਲੀ ‘ਚ ਆਇਆ Omicron ਦਾ ਦੂਜਾ ਮਾਮਲਾBunty12/12/202112/12/2021 by Bunty12/12/202112/12/20210205 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜ਼ਿੰਬਾਬਵੇ ਦੇ ਇੱਕ ਵਿਅਕਤੀ
Indiaਨੱਚ-ਟੱਪ ਕੇ ਦਿੱਲੀ ਦੇ ਬਾਰਡਰ ਤੋਂ ਵਾਪਸੀ ਕਰ ਰਹੇ UP, ਹਰਿਆਣਾ ਤੇ ਪੰਜਾਬ ਦੇ ਕਿਸਾਨBunty12/12/2021 by Bunty12/12/202101204 ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਦਿੱਲੀ-ਐੱਨਸੀਆਰ ਦੇ ਚਾਰੋਂ ਬਾਰਡਰਾਂ ਤੋਂ ਸ਼ਨੀਵਾਰ ਤੋਂ ਪ੍ਰਦਰਸ਼ਨਕਾਰੀਆਂ ਦੀ
IndiaER ਮਲਟੀ ਬੈਰਲ ਲਾਂਚਰ ਸਿਸਟਮ ਦਾ DRDO ਨੇ ਕੀਤਾ ਸਫਲ ਪ੍ਰੀਖਣBunty12/12/2021 by Bunty12/12/20210433 ਨਵੀਂ ਦਿੱਲੀ – ਡਿਫੈਂਸ ਰਿਸਰਚ ਐਂਡ ਡਿਵੈੱਲਪਮੈਂਟ ਆਰਗਨਾਈਜੇਸ਼ਨ (DRDO) ਨੇ ਅੱਜ ਲਾਂਚਰ ਸਿਸਟਮ ਪਿੰਕਾ-ਈਆਰ (Pinaka – ER) ਦੇ ਐਕਸਟੈਂਡਡ ਵਰਜਨ ਦਾ ਸਫਲ ਪ੍ਰੀਖਣ ਕੀਤਾ। ਇਹ
Indiaਭਾਰਤ ਨੇ ਅਫਗਾਨਿਸਤਾਨ ਨੂੰ ਮੈਡੀਕਲ ਸਪਲਾਈ ਭੇਜੀBunty12/12/2021 by Bunty12/12/20210702 ਨਵੀਂ ਦਿੱਲੀ – ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਮਨੁੱਖੀ ਸਹਾਇਤਾ ਦੀ ਪਹਿਲੀ ਕਿਸ਼ਤ ਵਿਚ, ਭਾਰਤ ਨੇ ਸ਼ਨੀਵਾਰ ਨੂੰ ਅਫਗਾਨ ਲੋਕਾਂ ਦੀ ਮੁਸ਼ਕਲ