India

ਪੁਰੀ ਜਗਨਨਾਥ ਮੰਦਰ 31 ਦਸੰਬਰ ਤੋਂ 2 ਜਨਵਰੀ ਤਕ ਰਹੇਗਾ ਬੰਦ

ਪੁਰੀ – ਓਡੀਸ਼ਾ ’ਚ ਜਗਨਨਾਥ ਮੰਦਰ ਸ਼ਰਧਾਲੂਆਂ ਲਈ 31 ਦਸੰਬਰ ਤੋਂ 2 ਜਨਵਰੀ ਤਕ ਬੰਦ ਰਹੇਗਾ। ਇਹ ਜਾਣਕਾਰੀ ਸਰਕਾਰੀ ਤੌਰ ’ਤੇ ਦਿੱਤੀ ਗਈ ਹੈ। ਇਹ ਫ਼ੈਸਲਾ ਮੰਦਰ ਦੀ ਸਰਬ ਉੱਚ ਸੰਸਥਾ ਛੱਤੀਸ਼ਾ ਨਿਜੋਗ ਦੀ ਬੈਠਕ ’ਚ ਕੀਤਾ ਗਿਆ। ਇਹ ਫ਼ੈਸਲਾ ਕੋਰੋਨਾ ਦੇ ਮੱਦੇਨਜ਼ਰ ਨਵੇਂ ਸਾਲ ’ਤੇ ਸ਼ਰਧਾਲੂਆਂ ਦੀ ਜ਼ਿਆਦਾ ਭੀਡ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੀਤਾ ਗਿਆ ਹੈ।

Related posts

ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੇਂਦਰ ਨੇ ਕੀਤਾ ਵੱਡਾ ਐਲਾਨ, ਪਾਮ ਆਇਲ ਮਿਸ਼ਨ ਨੂੰ ਮਨਜ਼ੂਰੀ, ਖਰਚ ਹੋਣਗੇ 11 ਹਜ਼ਾਰ ਕਰੋਡ਼

Bunty

ਦਿੱਲੀ ਤੋਂ ਯੂ.ਪੀ. ਅਤੇ ਬਿਹਾਰ ਤੋਂ ਝਾਰਖੰਡ ਤਕ ਬਦਲੇਗਾ ਮੌਸਮ

Bunty

ਹੋਰਮੁਜ਼ ਜਲਡਮਰੂ ਵਿੱਚ ਜਹਾਜ਼ ‘ਤੇ ਹਮਲਾ, 11 ਭਾਰਤੀ ਮਲਾਹ ਜ਼ਖਮੀ

admin