India

ਦਿੱਲੀ ‘ਚ ਆਇਆ Omicron ਦਾ ਦੂਜਾ ਮਾਮਲਾ

ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜ਼ਿੰਬਾਬਵੇ ਦੇ ਇੱਕ ਵਿਅਕਤੀ ਦੇ ਓਮੀਕ੍ਰੋਨ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਦਿੱਲੀ ਵਿੱਚ ਓਮੀਕ੍ਰੋਨ ਵਾਇਰਸ ਦੀ ਲਾਗ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਤਨਜ਼ਾਨੀਆ ਦੇ ਇੱਕ ਯਾਤਰੀ ਵਿੱਚ ਓਮੀਕ੍ਰੋਨ ਵਾਇਰਸ ਦੀ ਪੁਸ਼ਟੀ ਹੋ ​​ਚੁੱਕੀ ਹੈ। ਓਮੀਕ੍ਰੋਨ ਵਾਇਰਸ ਨਾਲ ਸੰਕਰਮਿਤ ਦੂਜੇ ਵਿਅਕਤੀ ਨੂੰ ਦਿੱਲੀ ਦੇ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

Related posts

ਮਹਾਰਾਸ਼ਟਰ ਸਰਕਾਰ ਨੂੰ ‘ਤਿੰਨ-ਭਾਸ਼ਾ’ ਨੀਤੀ ਬਾਰੇ ਜਾਰੀ ਕੀਤੇ ਹੁਕਮ ਵਾਪਸ ਕਿਉਂ ਲੈਣੇ ਪਏ ?

admin

ਹਾਈ ਕੋਰਟ ਵਲੋਂ ਸਿਸੋਦੀਆ ਦੀ ਪਟੀਸ਼ਨ ’ਤੇ ਈ.ਡੀ. ਅਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ

Bunty

ਭਾਰਤ ਸਰਕਾਰ ਮਰਦਮਸ਼ੁਮਾਰੀ ਦੇ ਨਾਲ ਜਾਤ ਅਧਾਰਤ ਗਿਣਤੀ ਕਿਉਂ ਕਰਾਉਣਾ ਚਾਹੁੰਦੀ ਹੈ?

admin