Indiaਆਉਣ ਵਾਲਾ ਹੈ ਚੱਕਰਵਾਤੀ ਤੂਫ਼ਾਨ, ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟBunty02/12/2021 by Bunty02/12/20210173 ਨਵੀਂ ਦਿੱਲੀ – ਉੱਤਰੀ ਆਂਧਰਾ ਪ੍ਰਦੇਸ਼ ਤੇ ਨਾਲ ਲੱਗਦੇ ਉੜੀਸਾ ਤੱਟ ‘ਤੇ ਡੂੰਘੇ ਦਬਾਅ ਕਾਰਨ ਇਕ ਚੱਕਰਵਾਤੀ ਤੂਫਾਨ ਬਣ ਰਿਹਾ ਹੈ ਜੋ 3 ਦਸੰਬਰ ਨੂੰ
Internationalਕਰਜ਼ੇ ਦੀ ਉਮੀਦ ‘ਚ ਸਾਊਦੀ ਅਰਬ ਨਾਲ ਨਜ਼ਦੀਕੀ ਵਧਾ ਰਿਹੈ ਪਾਕਿਸਾਤਨBunty02/12/2021 by Bunty02/12/20210189 ਇਸਲਾਮਾਬਾਦ – ਦੇਸ਼ ਦੇ ਡੁੱਬਦੇ ਅਰਥਚਾਰੇ ਨੂੰ ਬਚਾਉਣ ਲਈ ਪਾਕਿਸਤਾਨ ਕੋਲ ਵਿਦੇਸ਼ੀ ਕਰਜ਼ਾ ਹੀ ਆਖ਼ਰੀ ਬਦਲ ਹੈ ਤੇ ਇਸੇ ਉਮੀਦ ‘ਚ ਉਹ ਸਾਊਦੀ ਅਰਬ ਨਾਲ
Indiaਕੇਂਦਰ ਸਰਕਾਰ ਨੇ ਬਦਲਿਆ ਫ਼ੈਸਲਾ, 15 ਦਸੰਬਰ ਤੋਂ ਦੇਸ਼ ‘ਚ ਨਹੀਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂBunty02/12/2021 by Bunty02/12/20210240 ਨਵੀਂ ਦਿੱਲੀ – ਦੇਸ਼ ਵਿਚ ਪਹਿਲਾਂ ਦੀ ਤਰ੍ਹਾਂ ਹੀ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾਣਗੀਆਂ। ਹਾਲ ਹੀ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ
IndiaDSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਅਸਤੀਫ਼ਾ, ਭਾਜਪਾ ‘ਚ ਹੋਏ ਸ਼ਾਮਲBunty02/12/2021 by Bunty02/12/20210384 ਨਵੀਂ ਦਿੱਲੀ – ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਅੱਗੇਂ ਤੋਂ ਅਹੁਦੇਦਾਰੀ ਲਈ ਨਾ
Punjabਨਵਜੋਤ ਸਿੱਧੂ ਨੇ ਖ਼ੁਦ ਨੂੰ CM ਚਿਹਰੇ ਦੇ ਰੂਪ ‘ਚ ਕੀਤਾ ਪੇਸ਼Bunty01/12/2021 by Bunty01/12/20210574 ਲੁਧਿਆਣਾ – ਬੇਸ਼ਕ ਕਾਂਗਰਸ ਨੇ 2022 ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਹੈ ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ
Bollywoodਰਣਵੀਰ ਸਿੰਘ ਨੇ ਭਾਰਤ ਦਿਖਾਇਆ ਕਪਿਲ ਦੇਵ ਨੇ ਕਿਵੇਂ ਜਿੱਤਿਆ ਸੀ ਦੇਸ਼ ਲਈ ਪਹਿਲਾ ਵਰਲਡ ਕੱਪBunty01/12/2021 by Bunty01/12/20210173 ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫਿਲਮ ’83’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਲੋਕ ਇਸ ਫਿਲਮ
Internationalਮਿਆਂਮਾਰ ਦੀ ਅਦਾਲਤ ਨੇ ਅਹੁਦੇ ਤੋਂ ਬਰਖ਼ਾਸਤ ਕੀਤੀ ਨੇਤਾ ਆਂਗ ਸਾਂਗ ਸੂ ਕੀ ਦੇ ਮਾਮਲੇ ’ਚ ਫ਼ੈਸਲਾ ਟਾਲ਼ਿਆBunty01/12/2021 by Bunty01/12/20210482 ਬੈਂਕਾਕ – ਮਿਆਂਮਾਰ ਦੀ ਅਦਾਲਤ ਨੇ ਅਹੁਦੇ ਤੋਂ ਬਰਖ਼ਾਸਤ ਕੀਤੀ ਗਈ ਨੇਤਾ ਆਂਗ ਸਾਂਗ ਸੂ ਕੀ ਦੇ ਇਕ ਮਾਮਲੇ ’ਚ ਫ਼ੈਸਲਾ ਟਾਲ਼ ਦਿੱਤਾ ਹੈ। ਇਸ
Punjabਕੋਰੋਨਾ ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਸਰਕਾਰ ਚੌਕਸBunty01/12/2021 by Bunty01/12/20210595 ਚੰਡੀਗੜ੍ਹ – ਦੁਨੀਆ ਦੇ ਕੁਝ ਦੇਸ਼ਾਂ ’ਚ ਕੋਵਿਡ-19 ਦੇ ਨਵੇਂ ਰੂਪ ਓਮੀਕ੍ਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ
Punjabਵਿਦੇਸ਼ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਛੇ ਘੰਟੇ ਹਵਾਈ ਅੱਡੇ ’ਤੇ ਰੁਕਣਾ ਜ਼ਰੂਰੀBunty01/12/2021 by Bunty01/12/20210381 ਅੰਮ੍ਰਿਤਸਰ – ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੰਡਨ, ਬਰਮਿੰਘਮ ਤੇ ਰੋਮ ਤੋਂ ਆਉਣ ਵਾਲੇ ਮੁਸਾਫ਼ਰਾਂ
Punjab94 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਮੁੜ ਤੋਂ ਲੰਬੀ ਸੀਟ ਤੋਂ ਚੋਣ ਲੜਨ ਦੇ ਮੂਡ ’ਚBunty01/12/2021 by Bunty01/12/20210793 ਚੰਡੀਗੜ੍ਹ – ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ 97 ਸੀਟਾਂ ’ਚੋਂ 89 ਸੀਟਾਂ ’ਤੇ ਉਮੀਦਵਾਰ ਉਤਾਰੇ ਜਾਣ ਦੇ