Punjabਪੰਜਾਬ ਦੇ ਮੁੱਖ-ਮੰਤਰੀ ਨਾਲ ਸਬੰਧਤ ਵੀਡੀਓ ਕੋਈ ਪਹਿਲੀ ਘਟਨਾ ਨਹੀਂ ਹੈ – ਕਾਂਗਰਸ ਆਗੂ ਬਾਜਵਾadmin25/06/202625/06/2026 by admin25/06/202625/06/2026022 ਪੰਜਾਬ ਦੇ ਮੁੱਖ-ਮੰਤਰੀ ਨਾਲ ਸਬੰਧਤ ਹਾਲ ਹੀ ਵਿੱਚ ਸਾਹਮਣੇ ਆਈ ਵੀਡੀਓ ਕੋਈ ਪਹਿਲੀ ਘਟਨਾ ਨਹੀਂ ਹੈ, ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆਉਣਗੀਆਂ, ਤਿਵੇਂ-ਤਿਵੇਂ ਇਸ ਤਰ੍ਹਾਂ
Punjabਪੰਜਾਬ ਦੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਰੀਵੀਜ਼ਨ 24 ਜੁਲਾਈ ਤੱਕ ਜਾਰੀ ਰਹੇਗੀ – ਮਿੱਤਰਾadmin25/06/2026 by admin25/06/2026021 ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਬੁੱਧਵਾਰ ਨੂੰ ਵੋਟਰ ਸੂਚੀਆਂ ਦੀ ਆਗਾਮੀ ਵਿਸ਼ੇਸ਼ ਇੰਟੈਂਸਿਵ ਰੀਵੀਜ਼ਨ (ਐਸਆਈਆਰ) ਬਾਰੇ ਚਰਚਾ ਕਰਨ ਲਈ ਮਾਨਤਾ ਪ੍ਰਾਪਤ ਰਾਜਨੀਤਿਕ
Punjabਪੰਜਾਬ ਦੇ ਸਰਪੰਚਾਂ ਨੂੰ ਹਰ ਮਹੀਨੇ ਮਿਲ਼ੇਗਾ 10 ਹਜ਼ਾਰ ਰੁਪਏ ਭੱਤਾ ਦੇਣ ਦੀ ਤਿਆਰੀadmin25/06/2026 by admin25/06/2026024 ਚੰਡੀਗੜ੍ਹ – ਪੰਜਾਬ ਦੇ ਹਜ਼ਾਰਾਂ ਸਰਪੰਚਾਂ ਲਈ ਪੰਜਾਬ ਸਰਕਾਰ ਪਿੰਡਾਂ ਦੇ ਸਰਪੰਚਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਮਾਣ-ਭੱਤਾ ਦੇਣ ਦੀ ਤਿਆਰੀ ਕਰ ਰਹੀ ਹੈ।
Punjabਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੂੰ ਸਜ਼ਾ ਸੁਣਾਈadmin25/06/202625/06/2026 by admin25/06/202625/06/2026019 ਚੰਡੀਗੜ੍ਹ – ਭਾਰਤ ਦੇ ਕੇਂਦਰੀ ਰੇਲ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਬੁੱਧਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼
Internationalਵੈਨੇਜ਼ੁਏਲਾ ‘ਚ 7.1 ਤੇ 7.5 ਤੀਬਰਤਾ ਦੇ ਆਏ ਭੂਚਾਲ : ਐਮਰਜੈਂਸੀ ਦਾ ਐਲਾਨadmin25/06/202625/06/2026 by admin25/06/202625/06/202603 ਵੈਨੇਜ਼ੁਏਲਾ ਵਿੱਚ 7.1 ਅਤੇ 7.5 ਤੀਬਰਤਾ ਦੇ ਆਏ ਭੂਚਾਲਾਂ ਦੇ ਨਾਲ ਪੂਰੀ ਤਰ੍ਹਾਂ ਹਿੱਲ ਗਿਆ ਹੈ। ਵੈਨੇਜ਼ੁਏਲਾ ਵਿੱਚ ਇੱਕ ਤੋਂ ਬਾਅਦ ਇੱਕ ਦੋ ਸ਼ਕਤੀਸ਼ਾਲੀ ਭੂਚਾਲਾਂ
ArticlesInternationalਵੈਨੇਜ਼ੁਏਲਾ ਚ ਵੱਡੇ ਭੂਚਾਲਾਂ ਤੋਂ ਬਾਅਦ ਐਮਰਜੈਂਸੀ ਦਾ ਐਲਾਨ : 188 ਮੌਤਾਂ 1500 ਲੋਕ ਜ਼ਖਮੀਂadmin25/06/202626/06/2026 by admin25/06/202626/06/2026034 ਵੈਨੇਜ਼ੁਏਲਾ 120 ਸਾਲਾਂ ਬਾਅਦ 7.2 ਅਤੇ 7.5 ਤੀਬਰਤਾ ਦੇ ਆਏ ਭੂਚਾਲਾਂ ਦੇ ਨਾਲ ਪੂਰੀ ਤਰ੍ਹਾਂ ਹਿੱਲ ਗਿਆ ਹੈ। ਇਸ ਕੁਦਰਤੀ ਆਫ਼ਤ ਦੇ ਵਿੱਚ ਹੁਣ ਤੱਕ
ArticlesSportਦੱਖਣੀ ਅਫਰੀਕਾ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਵਿੱਚ ਪਹੁੰਚੀadmin25/06/202625/06/2026 by admin25/06/202625/06/2026021 ਫੀਫਾ ਵਿਸ਼ਵ ਕੱਪ 2026 ਦੇ 14ਵੇਂ ਦਿਨ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਨਾਲ ਹਰਾ ਕੇ ਨਾਕਆਊਟ ਪੜਾਅ ਵਿੱਚ ਪ੍ਰਵੇਸ਼ ਕੀਤਾ, ਜਦੋਂ ਕਿ ਨੇਮਾਰ ਨੇ ਸੱਟ
Sportਫੀਫਾ ਵਿਸ਼ਵ ਕੱਪ 2026 ਦੇ 15ਵੇਂ ਦਿਨ 6 ਮੈਚ ਖੇਡੇ ਜਾਣਗੇadmin25/06/2026 by admin25/06/2026019 ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਦੇ ਆਖਰੀ ਦੌਰ ਵਿੱਚ 15ਵੇਂ ਦਿਨ ਛੇ ਮੈਚ ਖੇਡੇ ਜਾਣਗੇ ਅਤੇ ਸਾਰੇ ਮੈਚ ਨਾਕਆਊਟ ਪੜਾਅ ਨਿਰਧਾਰਤ ਕਰਨ ਵਿੱਚ
BusinessIndiaਐਮਾਜ਼ਾਨ ਭਾਰਤ ਵਿੱਚ 48 ਬਿਲੀਅਨ ਡਾਲਰ ਦਾ ਵਾਧੂ ਨਿਵੇਸ਼ ਕਰੇਗਾadmin25/06/202625/06/2026 by admin25/06/202625/06/2026024 ਦੁਨੀਆ ਦੀ ਪ੍ਰਮੁੱਖ ਈ-ਕਾਮਰਸ ਅਤੇ ਆਈਟੀ ਕੰਪਨੀ ਐਮਾਜ਼ਾਨ ਨੇ 2026 ਤੋਂ 2030 ਦੇ ਦੌਰਾਨ ਭਾਰਤ ਵਿੱਚ 48 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ
PunjabReligionਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਐਕਟ ਨੂੰ ਰੱਦ ਕਰਕੇ ਨਵਾਂ ਬਨਾਉਣ ਦੇ ਫੈਸਲੇ ’ਤੇ ਚਿੰਤਾ ਪ੍ਰਗਟ !admin25/06/202625/06/2026 by admin25/06/202625/06/2026017 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਦੇ ਪ੍ਰਬੰਧ