Internationalਪਾਕਿਸਤਾਨ ਨੇ ਸਿਹਤ ਵਰਕਰਾਂ ਤੇ ਬਿਮਾਰ ਲੋਕਾਂ ਲਈ ਵੈਕਸੀਨ ਦੀ ਬੂਸਟਰ ਡੋਜ਼ ਨੂੰ ਦਿੱਤੀ ਪ੍ਰਵਾਨਗੀBunty02/12/2021 by Bunty02/12/20210194 ਇਸਲਾਮਾਬਾਦ – ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਟੀਕਾਕਰਨ ਪ੍ਰਕਿਰਿਆ ਤੇਜ਼ ਹੋ ਗਈ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਸਿਹਤ ਵਰਕਰਾਂ, 50 ਸਾਲ ਤੋਂ ਵੱਧ
Internationalਚੀਨੀ ਕਰਜ਼ੇ ‘ਚ ਯੂਗਾਂਡਾ ਵਾਂਗ ਹੀ ਡੁੱਬੇਗਾ ਸ੍ਰੀਲੰਕਾBunty02/12/2021 by Bunty02/12/20210195 ਕੋਲੰਬੋ – ਸ੍ਰੀਲੰਕਾ ਦੇ ਸਾਬਕਾ ਫ਼ੌਜੀ ਕਮਾਂਡਰ ਤੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਸਰਥ ਫੋਨਸੇਕਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਯੂੁਗਾਂਡਾ ਵਾਂਗ ਸ੍ਰੀਲੰਕਾ ਵੀ
Punjabਮੋਗਾ ‘ਚ CM ਨੇ ਲੰਮੇ ਹੱਥੀਂ ਲਏ ਵਿਰੋਧੀ, ਬੋਲੇ- ਮੋਦੀ ਨਾਲ ਰਲੇ ਹੋਏ ਕੈਪਟਨ ਤੇ ਬਾਦਲBunty02/12/2021 by Bunty02/12/20210240 ਮੋਗਾ – ਚੰਨੀ ਮੁੱਖ ਮੰਤਰੀ ਵੱਲੋਂ ਨਿਹਾਲ ਸਿੰਘ ਵਾਲਾ ਵਿਚ ਡਿਗਰੀ ਕਾਲਜ ਖੋਲ੍ਹਣ ਅਤੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦਾ ਐਲਾਨ ਕਿਹਾ! ਬਹਿਰੂਪੀਆ ਕੇਜਰੀਵਾਲ ਬਾਹਰੋਂ
Punjabਕਾਂਗਰਸ ਹਾਈਕਮਾਂਡ ਨੇ ਸਿੱਧੂ ਤੇ ਚੰਨੀ ਨੂੰ ਕੀਤਾ ਦਿੱਲੀ ਤਲਬBunty02/12/2021 by Bunty02/12/20210231 ਚੰਡੀਗੜ੍ਹ – ਪੰਜਾਬ ਕਾਂਗਰਸ ‘ਚ ਖਿੱਚੋਤਾਣ ਦਰਮਿਆਨ ਅੱਜ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ
Punjabਦੀਨਾਨਗਰ ਪੁਲਿਸ ਨੇ RDX ਧਮਾਕੇ ਦੀ ਵਾਰਦਾਤ ਕੀਤੀ ਨਾਕਾਮBunty02/12/2021 by Bunty02/12/20210441 ਦੀਨਾਨਗਰ – ਦੀਨਾਨਗਰ ਪੁਲਿਸ ਨੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰਦਿਆਂ ਆਰਡੀਐਕਸ ਧਮਾਕੇ ਦੀ ਇਕ ਵੱਡੀ ਵਾਰਦਾਤ ਨੂੰ ਨਾਕਾਮ ਕਰਨ ਵਿੱਚ ਸਫ਼ਲਤਾ ਹਾਸਲ
Indiaਪੁਲਵਾਮਾ ਮੁਕਾਬਲੇ ‘ਚ JeM ਕਮਾਂਡਰ ਯਾਸਿਰ ਸਣੇ ਦੋ ਅੱਤਵਾਦੀ ਢੇਰBunty02/12/2021 by Bunty02/12/20210497 ਸ਼੍ਰੀਨਗਰ – ਪੁਲਵਾਮਾ ਜ਼ਿਲ੍ਹੇ ਦੇ ਕਸਬਾਯਾਰ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਦੋਵੇਂ ਅੱਤਵਾਦੀਆਂ ਦੇ
Internationalਕੋਰੋਨਾ ਦੇ ਨਵੇਂ ਵੇਰੀਐਂਟ Omicron ਨੇ ਵਧਾਇਆ ਤਣਾਅBunty02/12/2021 by Bunty02/12/20210271 ਦੱਖਣੀ ਅਫਰੀਕਾ – ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਆਉਣ ਤੋਂ ਦੁਨੀਆ ਦੇ ਸਾਰੇ ਦੇਸ਼ ਅਲਰਟ ਹੋ ਗਏ ਹਨ। ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ
Internationalਮਰੀਜ਼ ਦੀ ਮੌਤ ਹੋਣ ‘ਤੇ ਡਾਕਟਰ ਨੂੰ ਲਾਪਰਵਾਹੀ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ: ਸੁਪਰੀਮ ਕੋਰਟBunty02/12/2021 by Bunty02/12/20210400 ਦੱਖਣੀ ਅਫ਼ਰੀਕਾ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਕੋਈ ਵੀ ਡਾਕਟਰ ਆਪਣੇ ਮਰੀਜ਼ ਨੂੰ ਜੀਵਨ ਦੇਣ ਦਾ ਭਰੋਸਾ ਨਹੀਂ ਦੇ ਸਕਦਾ, ਉਹ ਸਿਰਫ਼
Indiaਸੰਸਦ ਮੈਂਬਰਾਂ ਦੇ ਮੁਅੱਤਲ ‘ਤੇ ਵਿਰੋਧੀਆ ਪਾਰਟੀਆਂ ਦਾ ਹੰਗਾਮਾBunty02/12/2021 by Bunty02/12/20210387 ਨਵੀਂ ਦਿੱਲੀ – ਰਾਜ ਸਭਾ ਤੋਂ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮੁੱਦੇ ‘ਤੇ ਸੰਸਦ ‘ਚ ਹੰਗਾਮਾ ਹੋ ਗਿਆ ਹੈ। ਵਿਰੋਧੀ ਧਿਰ
Bollywoodਮਾਰਕਰ – ਅਰਬੀਅਨ ਸੀ ਐਡਵਾਂਸ ਬੁਕਿੰਗ ਨਾਲ 100 ਕਰੋੜ ਬਟੋਰ ਚੁੱਕੀ ਹੈ ਮੋਹਨ ਲਾਲ ਤੇ ਸੁਨੀਲ ਸ਼ੈੱਟੀ ਸਟਾਰਰ ਫਿਲਮBunty02/12/2021 by Bunty02/12/202101759 ਨਵੀਂ ਦਿੱਲੀ – ਦੱਖਣੀ ਭਾਰਤ ਦੀਆਂ ਕਈ ਵੱਡੀਆਂ ਅਤੇ ਸ਼ਾਨਦਾਰ ਫਿਲਮਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀਆਂ ਹਨ। ਇਸਦੀ ਸ਼ੁਰੂਆਤ ਮਲਿਆਲਮ ਫਿਲਮ ਮਾਰਕਰ – ਅਰਬੀਅਨ ਸੀ