Internationalਬੁਲਗਾਰੀਆ ’ਚ ਬੱਸ ਹਾਦਸਾ, ਬੱਸ ‘ਚ ਅੱਗ ਲੱਗਣ ਕਾਰਨ 45 ਲੋਕਾਂ ਦੀ ਮੌਤBunty24/11/2021 by Bunty24/11/20210384 ਸੋਫੀਆ – ਪੱਛਮੀ ਬੁਲਗਾਰੀਆ ’ਚ ਸੋਮਵਾਰ ਅੱਧੀ ਰਾਤ ਤੋਂ ਬਾਅਦ ਦੋ ਵਜੇ ਹੋਏ ਬੱਸ ਹਾਦਸੇ ’ਚ ਘੱਟੋ ਘੱਟ 45 ਲੋਕਾਂ ਦੀ ਮੌਤ ਹੋ ਗਈ। ਮੈਸੇਡੋਨੀਆ
Punjabਕੇਜਰੀਵਾਲ ਨੇ ਬੰਨ੍ਹੇ ਸਿੱਧੂ ਦੀਆਂ ਤਰੀਫ਼ਾਂ ਦੇ ਪੁਲ, ਕਿਹਾ-ਮੈਂ ਉਸ ਦੀ ਬੇਬਾਕੀ ਨੂੰ ਸਲਾਮ ਕਰਦਾ ਹਾਂBunty24/11/2021 by Bunty24/11/20210216 ਅੰਮ੍ਰਿਤਸਰ – ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕਾਂਗਰਸ ਦੇ 25 ਵਿਧਾਇਕ ਤੇ ਦੋ ਤਿੰਨ
Punjabਬੰਗਾ ਨੂੰ ਮੁੱਖ ਮੰਤਰੀ ਵੱਲੋਂ 132 ਕਰੋੜ ਰੁਪਏ ਦਾ ਤੋਹਫ਼ਾBunty24/11/2021 by Bunty24/11/20210480 ਬੰਗਾ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੰਗਾ ਵਿਧਾਨ ਸਭਾ ਹਲਕੇ ਦੇ ਵਿਕਾਸ ਨੂੰ ਬੇਮਿਸਾਲ ਹੁਲਾਰਾ ਦਿੰਦਿਆਂ ਅੱਜ ਹਲਕੇ ਲਈ ਸਰਕਾਰੀ ਕਾਲਜ
Punjabਰਾਜਾ ਵੜਿੰਗ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਦੂਜੇ ਦਿਨ ਵੀ ਵੱਡਾ ਝਟਕਾBunty24/11/2021 by Bunty24/11/20210431 ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਜਸਟਿਸ ਅਜੈ ਤਿਵਾੜੀ
Punjabਪੰਜਾਬ ਦੇ ਸੀਐੱਮ ਚੰਨੀ ਬੋਲੇ – ਅਰਵਿੰਦ ਕੇਜਰੀਵਾਲ ਫਾਰਮ ਭਰਵਾ ਰਹੇBunty24/11/2021 by Bunty24/11/20210554 ਨਵਾਂਸ਼ਹਿਰ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਟਕੜ ਕਲਾਂ ਵਿਖੇ ਸਮਾਗਮ ਵਿਚ ਬੰਗਾ ਹਲਕੇ ਲਈ 100 ਕਰੋੜ ਰੁਪਏ ਵੱਖ-ਵੱਖ ਵਿਕਾਸ ਕਾਰਜਾਂ ਲਈ ਦੇਣ ਦਾ
Indiaਸੈਂਟਰਲ ਵਿਸਟਾ ਨਾਲ ਜੁੜੀ ਪਟੀਸ਼ਨ ‘ਤੇ ਸੁਪਰੀਮ ਕੋਰਟ ਸਖ਼ਤBunty24/11/2021 by Bunty24/11/20210523 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਬਣ ਰਹੇ ਉਪ ਰਾਸ਼ਟਰਪਤੀ ਦੇ ਨਵੇਂ ਨਿਵਾਸ ਦੇ ਪਲਾਟ ਦੇ ਭੂ-ਉਪਯੋਗ ਨੂੰ ਚੁਣੌਤੀ
Indiaਬੰਗਾਲ ਦੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੇ ਕਾਫ਼ਲੇ ’ਤੇ ਹਮਲਾBunty24/11/2021 by Bunty24/11/20210391 ਕੋਲਕਾਤਾ – ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਸੂਬੇ ’ਚ ਭਾਜਪਾ ਤੇ ਹਾਕਮ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਰਕਰਾਂ ਵਿਚਾਲੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ।
Indiaਕਸ਼ਮੀਰ ’ਚ ਸੇਲਜਮੈਨ ਦੀ ਹੱਤਿਆ ’ਚ ਸ਼ਾਮਲ ਟੀਆਰਐੱਫ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰBunty24/11/2021 by Bunty24/11/20210274 ਸ੍ਰੀਨਗਰ – ਪੁਲਿਸ ਨੇ ਕਸ਼ਮੀਰ ਪੰਡਤ ਵਪਾਰੀ ਡਾ. ਸੰਦੀਪ ਮਾਵਾ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਸੇਲਜਮੈਨ ਦੀ ਹੱਤਿਆ ’ਚ ਸ਼ਾਮਲ ਟੀਆਰਐੱਫ ਦੇ ਤਿੰਨ
Indiaਕੀਰਤੀ ਆਜ਼ਾਦ ਤੋਂ ਬਾਅਦ ਅਸ਼ੋਕ ਤੰਵਰ ਵੀ ਤ੍ਰਿਣਮੂਲ ਕਾਂਗਰਸ ’ਚ ਸ਼ਾਮਲBunty24/11/2021 by Bunty24/11/20210239 ਨਵੀਂ ਦਿੱਲੀ – ਜਨਤਾ ਦਲ ਯੂਨਾਈਟਿਡ ਦੇ ਸਾਬਕਾ ਨੇਤਾ ਪਵਨ ਵਰਮਾ ਤੋਂ ਬਾਅਦ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਕੀਰਤੀ ਆਜ਼ਾਦ, ਉਨ੍ਹਾ ਦੀ ਪਤਨੀ ਪੂਨਮ ਆਜ਼ਾਦ
Bollywoodਸਿੱਖ ਭਾਈਚਾਰੇ ਖ਼ਿਲਾਫ਼ ‘ਅਪਮਾਨਜਨਕ’ ਟਿੱਪਣੀ ਲਈ ਅਦਾਕਾਰਾ ਕੰਗਨਾ ਰਨੌਤ ‘ਤੇ 295ਏ ਤਹਿਤ ਕੇਸ ਦਰਜBunty24/11/2021 by Bunty24/11/202101634 ਮੁੰਬਈ – ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਖਿਲਾਫ ਸੋਸ਼ਲ ਮੀਡੀਆ ਪੋਸਟ ਵਿੱਚ ਕਥਿਤ ਤੌਰ ‘ਤੇ ਸਿੱਖ ਭਾਈਚਾਰੇ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਪੁਲਿਸ