Sportਸੁਪਰ-12 ਗੇੜ ਦੇ ਆਖ਼ਰੀ ਮੈਚ ਵਿਚ ਵੈਸਟਇੰਡੀਜ਼ ਖ਼ਿਲਾਫ਼ ਗ਼ਲਤੀ ਤੋਂ ਬਚਣਾ ਚਾਹੁਣਗੇ ਕੰਗਾਰੂBunty06/11/2021 by Bunty06/11/20210956 ਆਬੂ ਧਾਬੀ – ਬੰਗਲਾਦੇਸ਼ ਨੂੰ ਪਿਛਲੇ ਮੈਚ ਵਿਚ ਧੂੜ ਚਟਾਉਣ ਤੋਂ ਬਾਅਦ ਆਸਟ੍ਰੇਲੀਆ ਦੀ ਮੁਹਿੰਮ ਲੀਹ ‘ਤੇ ਮੁੜ ਆਈ ਹੈ ਤੇ ਟੀ-20 ਵਿਸ਼ਵ ਕੱਪ ਦੇ
Indiaਤਿੰਨ ਸ਼ਕਤੀਪੀਠਾਂ ਤੋਂ ਹੋਵੇਗਾ ਆਰਤੀ ਦਾ ਸਿੱਧਾ ਪ੍ਰਸਾਰਨ : ਜੈਰਾਮ ਠਾਕੁਰBunty06/11/2021 by Bunty06/11/20210283 ਧਰਮਸ਼ਾਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਕਾਂਗੜਾ ਜ਼ਿਲ੍ਹੇ ’ਚ ਸਥਿਤ ਜਵਾਲਾਜੀ, ਬ੍ਰਜੇਸ਼ਵਰੀ ਤੇ ਚਮੁੰਡਾ ਸ਼ਕਤੀਪੀਠਾਂ ’ਤੇ ਹੋਣ ਵਾਲੀ ਆਰਤੀ ਦੇ
Indiaਜੇਵੀਸੀ ਬੇਮਿਨਾ ਹਸਪਤਾਲ ਦੇ ਬਾਹਰ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਚਲਾਈ ਤਲਾਸ਼ੀ ਮੁਹਿੰਮBunty06/11/2021 by Bunty06/11/20210237 ਸ਼੍ਰੀਨਗਰ – ਸ਼੍ਰੀਨਗਰ ’ਚ ਅੱਤਵਾਦੀਆਂ ਨੇ ਇਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ। ਇਹ ਹਮਲਾ ਬੇਮਿਨਾ ਸਥਿਤ ਸਕਿਮਸ ਹਸਪਤਾਲ ਦੇ ਨਾਲ
Punjabਮੁੱਖ ਮੰਤਰੀ ਨੇ 269 ਲਾਭਪਾਤਰੀਆਂ ਨੂੰ ਦਿੱਤੇ ਮਾਲਕਾਨਾਂ ਹੱਕ ਦੇ ਸਰਟੀਫਿਕੇਟBunty06/11/2021 by Bunty06/11/20210435 ਸ਼੍ਰੀ ਚਮਕੌਰ ਸਾਹਿਬ – ਦੀਵਾਲੀ ਦੇ ਸ਼ੁੱਭ ਮੌਕੇ |’ਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ (ਬਸੇਰਾ ਸਕੀਮ) ਅਧੀਨ ਝੁੱਗੀ-ਝੌਪੜੀਆਂ ‘ਚ
Punjabਚੰਡੀਗੜ੍ਹ ‘ਚ ਹੁਣ ਜਾਨ ਖਤਰੇ ‘ਚ ਪਾ ਕੇ ਨਹੀਂ ਪਹੁੰਚਣਾ ਪਵੇਗਾ PGI, ਜਲਦ ਪੀਯੂ ਤਕ ਬਣੇਗਾ ਅੰਡਰਪਾਸBunty06/11/2021 by Bunty06/11/20210350 ਚੰਡੀਗੜ੍ਹ – ਪੀਜੀਆਈ ਦੇਸ਼ ਦੇ ਸਭ ਤੋਂ ਮਸ਼ਹੂਰ ਸਿਹਤ ਸੰਸਥਾਵਾਂ ‘ਚੋਂ ਇਕ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਹੋਰ ਸੂਬਿਆਂ ਤੋਂ ਰੋਜ਼ਾਨਾ ਸੈਂਕੜੇ ਮਰੀਜ਼
Bollywoodਆਰੀਅਨ ਖ਼ਾਨ ਐੱਨਸੀਬੀ ਦੇ ਸਾਹਮਣੇ ਪੇਸ਼ ਹੋਏ, ਹਾਈ ਕੋਰਟ ਦੇ ਜ਼ਮਾਨਤ ਦੇ ਹੁਕਮ ‘ਚ ਹਫ਼ਤਾਵਾਰੀ ਹਾਜ਼ਿਰੀ ਵੀ ਸੀ ਸ਼ਰਤBunty06/11/2021 by Bunty06/11/20210211 ਮੁੰਬਈ – ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ, ਜਿਨ੍ਹਾਂ ਨੂੰ ਕਰੂਜ਼ ਡਰੱਗਜ਼ ਕੇਸ ਵਿਚ ਜ਼ਮਾਨਤ ਦਿੱਤੀ ਗਈ ਸੀ, ਏਜੰਸੀ ਸਾਹਮਣੇ ਆਪਣੀ ਹਫ਼ਤਾਵਾਰੀ (ਹਰ
Punjabਭਾਰਤ ਨੇ ਪਾਕਿਸਤਾਨ ਨੂੰ ਦੀਵਾਲੀ ਦੀਆਂ ਮਠਿਆਈਆਂ ਦਿੱਤੀਆਂBunty06/11/2021 by Bunty06/11/20210241 ਅੰਮ੍ਰਿਤਸਰ – ਭਾਰਤ ਪਾਕਿਸਤਾਨ ਦੇਸ਼ਾਂ ਦੇ ਸਮਝੌਤਿਆਂ ਤਹਿਤ ਭਾਰਤ ਨੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਦੀਵਾਲੀ ਦੀ ਮਠਿਆਈ ਦੇ ਕੇ ਦੀਵਾਲੀ ਮੁਬਾਰਕਬਾਦ ਕਹੀ। ਭਾਰਤ ਪਾਕਿਸਤਾਨ ਦੇਸ਼ਾਂ
Internationalਭਾਰਤ ‘ਚ ਘਟੇ, ਤਾਂ ਪਾਕਿਸਤਾਨ ‘ਚ ਵਧੇ ਪੈਟਰੋਲ ਦੇ ਭਾਅ, ਪਾਕਿ ‘ਚ ਮਹਿੰਗਾਈ ਪਹੁੰਚੀ ਉੱਚ ਪੱਧਰ ‘ਤੇBunty06/11/2021 by Bunty06/11/202101446 ਇਸਲਾਮਾਬਾਦ – ਪਾਕਿਸਤਾਨ ‘ਚ ਮਹਿੰਗਾਈ ਉੱਚ ਪੱਧਰ ‘ਤੇ ਹੈ। ਲਗਾਤਾਰ ਹੋ ਰਹੀ ਮਹਿੰਗਾਈ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਦਿੱਤੀ ਹੈ ਪਰ ਮਹਿੰਗਾਈ ਰੁਕਣ ਦੀ
Internationalਪਣਡੁੱਬੀ ਨੁਕਸਾਨ ਮਾਮਲੇ ’ਚ ਅਮਰੀਕੀ ਨੇਵੀ ਨੇ ਕੀਤੀ ਕਾਰਵਾਈBunty06/11/2021 by Bunty06/11/20210354 ਵਾਸ਼ਿੰਗਟਨ – ਅਮਰੀਕੀ ਨੇਵੀ ਨੇ ਵੀਰਵਾਰ ਨੂੰ ਪਰਮਾਣੂ ਪਣਡੁੱਬੀ ਮਾਮਲੇ ’ਚ ਵੱਡੀ ਕਾਰਵਾਈ ਕੀਤੀ ਹੈ। ਪਰਮਾਣੂ ਪਣਡੁੱਬੀ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ
Internationalਈਰਾਨ ਕੋਲ ਵਿਕਸਤ ਯੂਰੇਨੀਅਮ ਦਾ ਭੰਡਾਰ 210 ਕਿਲੋਗ੍ਰਾਮ ਤੋਂ ਜ਼ਿਆਦਾBunty06/11/2021 by Bunty06/11/202101818 ਤਹਿਰਾਨ – ਈਰਾਨ ਕੋਲ ਵਿਕਸਤ ਯੂਰੇਨੀਅਮ ਦਾ ਭੰਡਾਰ ਵਧਦਾ ਹੀ ਜਾ ਰਿਹਾ ਹੈ। ਉਹ ਹੁਣ ਤਕ 210 ਕਿਲੋਗ੍ਰਾਮ ਯੂਰੇਨੀਅਮ ਵਿਕਸਤ ਕਰ ਚੁੱਕਾ ਹੈ। ਇਸ ਦੇਸ਼