Indiaਪਾਬੰਦੀ ਦੇ ਬਾਵਜੂਦ ਦਿੱਲੀ ‘ਚ ਖੂਬ ਵੱਜੇ ਪਟਾਕੇ, ਗੰਭੀਰ ਸ਼੍ਰੇਣੀ ‘ਚ ਪੁੱਜਾ ਹਵਾ ਪ੍ਰਦੂਸ਼ਣBunty06/11/2021 by Bunty06/11/20210221 ਨਵੀਂ ਦਿੱਲੀ – ਰਾਜਧਾਨੀ ਦਿੱਲੀ ‘ਚ ਦੀਵਾਲੀ ‘ਤੇ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਏ ਗਏ, ਜਿਸ ਕਾਰਨ ਰਾਜਧਾਨੀ ‘ਚ ਹਵਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ‘ਚ ਪਹੁੰਚ ਗਿਆ
India9 ਨਵੰਬਰ ਦਾ ਦਿਨ ਅਹਿਮ, ਆ ਸਕਦੀ ਹੈ ਲੱਖਾਂ ਲੋਕਾਂ ਦੀ ਮੁਸੀਬਤ ਵਧਾਉਣ ਵਾਲੀ ਖ਼ਬਰBunty06/11/2021 by Bunty06/11/202101475 ਨਵੀਂ ਦਿੱਲੀ – ਤਿੰਨੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਆਗਾਮੀ 26 ਨਵੰਬਰ ਨੂੰ ਇਕ ਸਾਲ ਪੂਰੇ ਹੋ ਰਹੇ ਹਨ। ਇਸ ਦੌਰਾਨ ਅੰਦੋਲਨ
India24 ਘੰਟਿਆਂ ’ਚ ਪਾਏ ਗਏ 12 ਹਜ਼ਾਰ ਤੋਂ ਵੱਧ ਮਾਮਲੇ, 221 ਹੋਰ ਲੋਕਾਂ ਦੀ ਗਈ ਜਾਨBunty06/11/2021 by Bunty06/11/20210448 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਸਥਿਰਤਾ ਬਣੀ ਹੋਈ ਹੈ। ਰੋਜ਼ਾਨਾ ਔਸਤਨ 12 ਹਜ਼ਾਰ ਦੇ ਆਸਪਾਸ ਨਵੇਂ ਮਾਮਲੇ ਮਿਲ ਰਹੇ ਹਨ। ਪਿਛਲੇ 24
Articlesਨਵੰਬਰ 1984 ਦੇ ਕਤਲੇਆਮ ਨੂੰ ਯਾਦ ਕਰਦਿਆਂ – ਸ਼ਾਜਿਸ਼ਾ ਦਾ ਸ਼ਿਕਾਰ ਨੇ ਪੰਜਾਬ ਤੇ ਪੰਜਾਬੀ !admin05/11/2021 by admin05/11/202101509 ਅੱਜ ਚਾਰ ਨਵੰਬਰ ਹੈ, ਅੱਜ ਤੋਂ 36 ਸਾਲ ਪਹਿਲਾਂ 1984 ਦੇ ਇਹਨੀਂ ਦਿਨੀਂ ਜੋ ਕੁੱਜ ਦਿੱਲੀ ਵਿੱਚ ਹੋਇਆ ਵਾਪਰਿਆਂ ਜਾਂ ਵਰਤਾਇਆ ਗਿਆ, ਉਹ ਹੁਣ ਨਾਸੂਰ
Internationalਸਾਲ 2030 ਤੱਕ ਚੀਨ ਕੋਲ ਹੋਣਗੇ 1,000 ਪ੍ਰਮਾਣੂ ਹਥਿਆਰadmin05/11/2021 by admin05/11/202101196 ਬੀਜਿੰਗ – ਚੀਨ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ‘ਚ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ ਅਤੇ ਸਾਲ 2030 ਤੱਕ ਉਸ ਦੇ ਕੋਲ ਮੈਜੂਦ ਪ੍ਰਮਾਣੂ ਹਥਿਆਰਾਂ
Australia & New Zealandਵਾਇਰੋਲੋਜਿਸਟ ਐਡਵਰਡ ਹੋਮਜ਼ ਨੂੰ ਵਿਗਿਆਨ ਲਈ ਵੱਕਾਰੀ ਪੁਰਸਕਾਰadmin05/11/2021 by admin05/11/20210610 ਕੈਨਬਰਾ – ਆਸਟ੍ਰੇਲੀਆ ਦੇ ਪ੍ਰਮੁੱਖ ਵਾਇਰਲੋਜਿਸਟ ਨੂੰ ਕੋਵਿਡ-19 ‘ਤੇ ਉਸ ਦੇ ਕੰਮ ਲਈ ਵਿਗਿਆਨਕ ਉਪਲਬਧੀ ਲਈ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਸਕੌਟ
Internationalਫੋਟੋਸ਼ੂਟ ਕਰਵਾਉਂਦੀ ਔਰਤ 100 ਫੁੱਟ ਡੂੰਘੀ ਖੱਡ ‘ਚ ਡਿੱਗੀadmin05/11/202105/11/2021 by admin05/11/202105/11/20210242 ਬ੍ਰਸੇਲਸ – ਅਕਸਰ ਜੋੜੇ ਇਕੱਠੇ ਸਮਾਂ ਬਿਤਾਉਣ ਲਈ ਘੁੰਮਣ ਲਈ ਜਾਂਦੇ ਹਨ। ਉਹਨਾਂ ਦੀ ਪਸੰਦੀਦਾ ਜਗ੍ਹਾ ਪਹਾੜਾਂ ‘ਤੇ ਘੁੰਮਣਾ ਹੁੰਦਾ ਹੈ ਪਰ ਕਈ ਵਾਰ ਛੋਟੀ
Punjabਕੇਂਦਰੀ ਸਿੱਖ ਅਜਾਇਬ ਘਰ ‘ਚ ਤਿੰਨ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤadmin05/11/2021 by admin05/11/20210314 ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਸ਼੍ਰੋਮਣੀ ਕਮੇਟੀ
Punjabਦੀਵਾਲੀ ਮੌਕੇ ਚੰਨੀ ਨੇ ਬਸੇਰਾ ਸਕੀਮ ਅਧੀਨ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਦਿੱਤਾ ਮਾਲਕਾਨਾ ਹੱਕadmin05/11/202105/11/2021 by admin05/11/202105/11/20210537 ਚੰਡੀਗੜ੍ਹ – ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਮਕੌਰ ਸਾਹਿਬ ਵਿਖੇ ‘ਬਸੇਰਾ ਸਕੀਮ’ ਅਧੀਨ ਝੁੱਗੀ ਝੌਂਪੜੀਆਂ ਵਿਚ ਜੀਵਨ ਬਸਰ ਕਰ
Punjabਮੇਰੇ ਧੀਆਂ-ਪੁੱਤ ਸੜਕਾਂ ਉਤੇ ਬੈਠੇ ਹੋਣ ਤਾਂ ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦਾ – ਪਰਗਟ ਸਿੰਘadmin05/11/2021 by admin05/11/20210932 ਜਲੰਧਰ – ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦੀਵਾਲੀ ਦੀ ਰਾਤ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਜਲੰਧਰ ਸਥਿਤ ਆਪਣੀ ਰਿਹਾਇਸ਼ ਕੋਲ ਧਰਨੇ ਉਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ