International37 ਅਰਬ ਦੀ ਲਾਗਤ ਨਾਲ ਬਣ ਰਹੀ ਕੋਰੋਨਾ ਪਰੂਫ ਬਿਲਡਿੰਗBunty16/10/2021 by Bunty16/10/20210215 ਸੰਯੁਕਤ ਰਾਜ – ਜਿਸ ਤਰ੍ਹਾਂ ਕੋਰੋਨਾ ਵਾਇਰਸ ਨੇ ਵਿਸ਼ਵ ਨੂੰ ਨੁਕਸਾਨ ਪਹੁੰਚਾਇਆ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਹਿੱਲ ਗਈ ਹੈ। ਸੰਯੁਕਤ ਰਾਜ ‘ਚ ਇਸ ਬਿਮਾਰੀ
Internationalਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੋਲੀ – ਭਾਰਤ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਦ੍ਰਿੜਤਾ ਦੇ ਨਾਲ ਕੀਤਾ ਕਾਰਜBunty16/10/2021 by Bunty16/10/20210442 ਵਾਸ਼ਿੰਗਟਨ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਨੇ ਦ੍ਰਿੜਤਾ ਨਾਲ ਕੋਵਿਡ ਸੰਕਟ ਦਾ ਸਾਹਮਣਾ ਕੀਤਾ ਹੈ। ਨਾਲ ਹੀ ਕਿਹਾ ਕਿ ਮਹਾਮਾਰੀ ਖ਼ਿਲਾਫ਼
Punjabਸਰਹੱਦੀ ਇਲਾਕਿਆਂ ’ਚ ਕਰਵਾਈ ਜਾ ਰਹੀ ਹੈ ਧਰਮ ਤਬਦੀਲੀBunty16/10/2021 by Bunty16/10/20210265 ਅੰਮ੍ਰਿਤਸਰ – ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਵਿਚ ਧਰਮ ਤਬਦੀਲੀ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
Punjabਸਿੰਘੂ ਬਾਰਡਰ ‘ਤੇ ਪੰਜਾਬੀ ਨੌਜਵਾਨ ਦੀ ਹੱਤਿਆ ਦੇ ਮਾਮਲੇ ‘ਚ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨBunty16/10/202116/10/2021 by Bunty16/10/202116/10/202101645 ਚੰਡੀਗੜ੍ਹ – ਅੱਜ ਸਵੇਰੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਵਾਸੀ ਤਰਨਤਾਰਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ
Punjabਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਠਿੰਡਾ ‘ਚ ਕਈ ਪ੍ਰੋਜੈਕਟਾਂ ਦਾ ਕੀਤਾ ਉਦਘਾਟਨBunty16/10/202116/10/2021 by Bunty16/10/202116/10/20210218 ਬਠਿੰਡਾ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਸ਼ਹਿਰਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ
Indiaਸਬਰੀਮਾਲਾ ਅਯੱਪਾ ਮੰਦਰ ਦੇ ਦਰਵਾਜ਼ੇ ਕੱਲ੍ਹ ਤੋਂ ਮੁੜ ਖੁੱਲ੍ਹਣਗੇBunty16/10/2021 by Bunty16/10/20210245 ਤਿਰੂਵਨੰਤਪੁਰਮ – ਕੇਰਲਾ ਦੇ ਸਬਰੀਮਾਲਾ ਭਗਵਾਨ ਅਯੱਪਾ ਮੰਦਰ ਦੇ ਦਰਵਾਜ਼ੇ ਕੱਲ੍ਹ ਭਾਵ 16 ਅਕਤੂਬਰ ਨੂੰ ਸ਼ਾਮ 5 ਵਜੇ ‘ਠੁਲਾ ਮਾਸਮ’ ਦੀ ਪੂਜਾ ਲਈ ਦੁਬਾਰਾ ਖੁੱਲ੍ਹਣਗੇ।
Indiaਤਿੰਨ ਰੋਜ਼ਾ ਦੌਰੇ ’ਤੇ ਅੰਡੇਮਾਨ ਨਿਕੋਬਾਰ ਪਹੁੰਚੇ ਅਮਿਤ ਸ਼ਾਹBunty16/10/2021 by Bunty16/10/20210560 ਪੋਰਟ ਬਲੇਅਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾਂ ਦੌਰੇ ‘ਤੇ ਅੰਡੇਮਾਨ ਅਤੇ ਨਿਕੋਬਾਰ ਪਹੁੰਚੇ ਹਨ। ਗ੍ਰਹਿ ਮੰਤਰੀ ਸ਼ਾਹ ਨੇ ਪੋਰਟ ਬਲੇਅਰ ਦੀ ਸੈਲੂਲਰ
Indiaਕੋਰੋਨਾ ਵਾਇਰਸ ਦੀ ਉਤਪਤੀ ਦਾ ਨਵੇਂ ਸਿਰਿਓਂ ਪਤਾ ਲਗਾਉਣ ਵਾਲੀ WHO ਦੀ ਟੀਮ ‘ਚ ਇਹ ਭਾਰਤੀ ਵਿਗਿਆਨੀ ਵੀ ਸ਼ਾਮਲBunty16/10/2021 by Bunty16/10/20210609 ਨਵੀਂ ਦਿੱਲੀ – ਉੱਘੇ ਭਾਰਤੀ ਵਿਗਿਆਨੀ ਡਾ: ਰਮਨ ਗੰਗਾਖੇਡਕਰ ਨੂੰ ਵੀ ਡਬਲਯੂਐਚਓ ਦੁਆਰਾ ਸਥਾਪਤ ਕੀਤੇ ਗਏ ਇਕ ਮਾਹਰ ਸਮੂਹ ‘ਚ ਸ਼ਾਮਲ ਕੀਤਾ ਗਿਆ ਹੈ। ਇਹ
Bollywoodਰੇਖਾ ਤੇ ਅਮਿਤਾਭ ਬੱਚਨ ਨੂੰ ਮਿਲਵਾਉਣਾ ਚਾਹੁੰਦੀ ਸੀ ਹੇਮਾ ਮਾਲਿਨੀBunty16/10/2021 by Bunty16/10/20210446 ਨਵੀਂ ਦਿੱਲੀ – ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਪਰਦੇ ‘ਤੇ ਆਪਣੀ ਐਕਟਿੰਗ ਤੇ ਹੁਸਨ ਦਾ ਜਲਵਾ ਬਿਖੇਰਨ ਲਈ ਜਾਣੀ ਜਾਂਦੀ ਹੈ। ਲੋਕ ਹੇਮਾ ਦੀ
Indiaਆਰਮਡ ਫ਼ੌਜਾਂ ’ਚ ਤਾਲਮੇਲ ਵਧਾਉਣ ਲਈ ਤਿਆਰ ਹੋ ਰਿਹੈ ਰੋਡਮੈਪ : ਜਨਰਲ ਰਾਵਤBunty16/10/2021 by Bunty16/10/20210218 ਨਵੀਂ ਦਿੱਲੀ – ਸਾਈਬਰ ਸਪੇਸ, ਇਲੈਕਟ੍ਰਾਨਿਕ ਵਾਰਫੇਅਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਨਵੇਂ ਦੌਰ ਦੀਆਂ ਟੈਕਨਾਲੋਜੀਆਂ ਨਾਲ ਚੱਲਣ ਵਾਲੀਆਂ ਆਪਣੀ ਆਰਮਡ ਫ਼ੌਜਾਂ ਨੂੰ ਭਾਰਤ