India152ਵੀਂ ਜੈਅੰਤੀ ਦੇ ਮੌਕੇ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂBunty03/10/202103/10/2021 by Bunty03/10/202103/10/202101241 ਨਵੀਂ ਦਿੱਲੀ – ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਜੈਅੰਤੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਰਾਜਘਾਟ ਵਿਖੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ।
Punjabਨਵਜੋਤ ਸਿੰਘ ਸਿੱਧੂ ਦਾ ਨਵਾਂ ਟਵੀਟ, ਲਿਖਿਆ- ਅਹੁਦਾ ਰਹੇ ਜਾਂ ਨਾ ਰਹੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਾਲ ਹਮੇਸ਼ਾ ਖੜ੍ਹਾ ਰਹਾਂਗਾBunty03/10/2021 by Bunty03/10/20210282 ਚੰਡੀਗੜ੍ਹ – ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਜੈਅੰਤੀ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ
Punjabਰੇਲਵੇ ਟ੍ਰੈਕਾਂ ‘ਤੇ ਬੈਠੇ ਕਿਸਾਨਾਂ ਖਿਲਾਫ਼ ਦਰਜ ਪਰਚੇ ਹੋਣਗੇ ਵਾਪਸBunty03/10/2021 by Bunty03/10/20210737 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਚੇਅਰਮੈਨ, ਰੇਲਵੇ ਬੋਰਡ, ਭਾਰਤ ਸਰਕਾਰ, ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਕਿਸਾਨ
Punjabਅਸਮਾਨੀ ਬਿਜਲੀ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, 1 ਗੰਭੀਰ ਜ਼ਖ਼ਮੀBunty03/10/202103/10/2021 by Bunty03/10/202103/10/202101554 ਭਾਦਸੋਂ – ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਰਾਇਮਲ ਮਾਜਰੀ ‘ਚ ਅੱਜ ਸਵੇਰੇ ਅਸਮਾਨੀ ਡਿੱਗਣ ਨਾਲ ਇੱਟਾਂ ਦੇ ਭੱਠੇ (ਪਥੇਰ) ‘ਤੇ ਕੰਮ ਕਰਨ ਵਾਲੇ 3
Internationalਔਰਤ ਨੇ ਕਾਰ ਦੀ ਟੈਂਕੀ ਫੁੱਲ ਕਰਵਾ ਕੇ ਫੇਸਬੁੱਕ ’ਤੇ ਪਾਈ ਫੋਟੋ, ਰਾਤ ਹੀ ਚੋਰੀ ਹੋ ਗਿਆ ਪੈਟਰੋਲ!Bunty03/10/2021 by Bunty03/10/20210751 ਲੰਡਨ – ਅੱਜ ਦੇ ਸਮੇਂ ’ਚ ਫਿਊਲ ਲੋਕਾਂ ਦੀ ਜ਼ਿੰੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ, ਪੈਟਰੋਲ ਤੇ ਡੀਜ਼ਲ ਵਰਗੇ ਫਿਊਲ ਇਕ ਸਮੇਂ ਬਾਅਦ ਖਤਮ
Australia & New Zealandਆਸਟ੍ਰੇਲੀਆ ‘ਚ ਘੜੀਆਂ ਇਕ ਘੰਟਾ ਅੱਗੇ ਹੋ ਗਈਆਂ !Bunty03/10/202103/10/2021 by Bunty03/10/202103/10/20210345 ਮੈਲਬੌਰਨ – ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ‘ਡੇ ਲਾਈਟ ਸੇਵਿੰਗ’ ਨਿਯਮ ਤਹਿਤ ਐਤਵਾਰ 3 ਅਕਤੂਬਰ ਸਵੇਰੇ 2 ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ
Internationalਭਾਰਤ ਤੇ ਨੇਪਾਲ ਨੇ ਕੀਤੀ ਮੁੜ ਨਿਰਮਾਣ ਪ੍ਰਰਾਜੈਕਟਾਂ ਦੀ ਸਮੀਖਿਆBunty03/10/2021 by Bunty03/10/20210404 ਕਾਠਮੰਡੂ – ਭਾਰਤ ਤੇ ਨੇਪਾਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਕ ਬੈਠਕ ‘ਚ ਵੱਖ-ਵੱਖ ਪ੍ਰਰਾਜੈਕਟਾਂ ਦੀ ਸਮੀਖਿਆ ਕੀਤੀ। ਭੂਚਾਲ ਤੋਂ ਬਾਅਦ ਨੇਪਾਲ ‘ਚ ਇਨ੍ਹਾਂ ਮੁੜ ਨਿਰਮਾਣ
Punjabਪੰਜਾਬ ਤੇ ਹਰਿਆਣਾ ‘ਚ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦBunty03/10/2021 by Bunty03/10/20210492 ਚੰਡੀਗੜ੍ਹ – ਝੋਨੇ ਦੀ ਖ਼ਰੀਦ ਜਲਦੀ ਤੋਂ ਜਲਦੀ ਸ਼ੁਰੂ ਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਪੀਲ ਨੂੰ ਸਵਿਕਾਰਦਿਆਂ ਭਾਰਤ ਸਰਕਾਰ ਨੇ
Indiaਸਰਕਾਰ ਨੇ ਅਜੇ ਤਕ ਏਅਰ ਇੰਡੀਆ ’ਤੇ ਨਹੀਂ ਲਿਆ ਕੋਈ ਵੀ ਫੈਸਲਾ : ਪੀਯੂਸ਼ ਗੋਇਲBunty03/10/2021 by Bunty03/10/20210961 ਨਵੀਂ ਦਿੱਲੀ – ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦੱਸਦੇ ਹੋਏ ਇਹ ਕਿਹਾ ਕਿ ਸਰਕਾਰ ਨੇ ਅਜੇ ਤਕ ਏਅਰ ਇੰਡੀਆ ’ਤੇ ਕੋਈ ਫੈਸਲਾ ਨਹੀਂ
International8 ਸਾਲ ਦੀ ਬੱਚੀ ਨੇ ਖੋਜ ਲਏ 18 ਐਸਟੀਰਾਇਡ!Bunty03/10/2021 by Bunty03/10/20210374 ਬ੍ਰਾਜ਼ੀਲ – ਘੱਟ ਉਮਰ ’ਚ ਹਰੇਕ ਬੱਚਾ ਚੰਦ-ਤਾਰੇ ਛੋਹ ਲੈਣ ਦੀ ਖੁਆਇਸ਼ ਰੱਖਦਾ ਹੈ, ਪਰ ਏਨੀ ਛੋਟੀ ਉਮਰ ’ਚ ਉਨ੍ਹਾਂ ਨੂੰ ਸਪੇਸ, ਐਸਟ੍ਰੋਨਾਮੀ ਜਾਂ ਸਪੇਸ