Articlesਵਖਤੁ ਵੀਚਾਰੇ ਸੁ ਬੰਦਾ ਹੋਇadmin04/08/2020 by admin04/08/20200706 ਜ਼ਿੰਦਗੀ ਬਹੁਤ ਖੂਬਸੂਰਤ ਹੈ। ਇਸ ਵਿਚਲੇ ਮਿਲੇ ਸਮੇਂ ਨੂੰ ਵੀ ਸਾਂਭਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਲੰਘਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ, ਇਸ ਨੂੰ
Storyਰਕਸ਼ਾ-ਬੰਧਨ admin01/08/2020 by admin01/08/20200602 ਘਰਾਂ ਦਾ ਵਾਤਾਵਰਣ ਸ਼ਾਂਤ ਸੀ, ਅੱਜ ਰਾਖੀ ਵਾਲੇ ਦਿਨ ਵੀ ਸਰਲਾ ਦੁੱਖੀ ਬੈਠੀ ਸੀ, ਨਹੀਂ ਤਾਂ, ਉਹ ਸਾਰੇ ਘਰ ਨੂੰ ਆਪਣੇ ਸਿਰ ਤੇ ਚੁੱਕ ਲੈਂਦੀ
Articlesਘੁਲਾਟੀਏ ਬਨਾਮ ਘੁਟਾਲੀਏadmin01/08/2020 by admin01/08/20200449 ਭਾਰਤ ਦੇਸ਼ ਹਮੇਸ਼ਾ ਤੋਂ ਗਰੀਬ ਮੁਲਕ ਨਹੀਂ ਸੀ।ਇਤਿਹਾਸ ਦੱਸਦਾ ਹੈ ਕਿ ਜਿੰਨੇ ਵੀ ਵਿਦੇਸ਼ੀ ਲੁਟੇਰਿਆਂ ਨੇ ਭਾਰਤ ਉਤੇ ਹਮਲੇ ਕੀਤੇ,ਉਨਾਂ ਦੀ ਅੱਖ ਸਿਰਫ ਭਾਰਤੀ ਉਪਜਾਊ
Health & Fitnessਕੋਵਿਡ-19 ਲਈ ਸ਼ਰੀਰ ਨੂੰ ਅੰਦਰੌਂ ਤਾਕਤਵਰ ਬਣਾਓ !admin01/08/202001/08/2020 by admin01/08/202001/08/20200428 ਮਹਾਂਮਾਰੀ ਕੋਰੋਨਾ ਵਾਇਰਸ ਨੇ ਦੁਨਿਆ ਦੇ ਹਰ ਕੌਨੇ ਵਿੱਚ ਤਬਾਹੀ ਮਚਾਈ ਹੋਈ ਹੈ। ਮੌਤ ਦਾ ਆਂਕੜਾ ਤੇਜੀ ਨਾਲ ਵੱਧ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਤੇ
Articlesਸਿੱਖ ਨੇਤਾਵਾਂ ਦੀ ਕਹਿਣੀ ਤੇ ਕਥਨੀ ‘ਚ ਅੰਤਰadmin01/08/2020 by admin01/08/20200444 ਦੇਸ਼ ਵਿੱਚ ਜਿਸਤਰ੍ਹਾਂ ਨਸ਼ਿਆਂ ਦੀ ਵਰਤੋਂ ਦਾ ਚਲਣ ਲਗਾਤਾਰ ਵਧਦਾ ਚਲਿਆ ਜਾ ਰਿਹਾ ਹੈ, ਉਸਨੂੰ ਵੇਖਦਿਆਂ ਹੋਇਆਂ ਕੁਝ ਹੀ ਸਮਾਂ ਪਹਿਲਾਂ, ਜਿਥੇ ਦੇਸ਼ ਦੀਆਂ ਪ੍ਰਮੁਖ
Articlesਜਮਹੂਰੀਅਤ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕਰਨਾ ਅਪਰਾਧ ਕਿਵੇਂ?admin29/07/202029/07/2020 by admin29/07/202029/07/20200582 ਸਵਾਲ ਇਹ ਹੈ ਕਿ ਹਾਕਮ! ਲੋਕਾਂ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਉੱਠਦੀਆਂ ਆਵਾਜ਼ਾਂ ਨੂੰ ਦਬਾਉਣ ਜਾਂ ਕੁਚਲਣ ਦੀ ਜਗ੍ਹਾ।ਦੇਸ਼ ਦੇ ਆਮ ਲੋਕਾਂ ਦਾ ਜੀਵਨ
Storyਕਹਾਣੀ – ਸਜ਼ਾadmin28/07/2020 by admin28/07/202001761 ਮਕਾਨ ਦੀ ਦੂਜੀ ਮੰਜ਼ਲ ‘ਤੇ ਵਰਾਂਡੇ ਦੇ ਕੌਲ ਨਾਲ ਲੱਗਿਆ ਬੈਠਾ ਜੀਤ ਸਿੰਘ ਸਿੱਧੂ ਉਦਾਸੀ ਦੇ ਆਲਮ ‘ਚ ਬੈਠਾ ਦੂਰ ਬਨੇਰਿਆਂ ਤੋਂ ਹੇਠਾਂ ਤਿਲਕ ਰਹੇ
Sport19 ਸਤੰਬਰ ਤੋਂ ਸ਼ੁਰੂ ਹੋ ਰਹੇ IPL ਲਈ ਬਾਕੀ ਟੀਮਾਂ ਤੋਂ ਪਹਿਲਾਂ ਯੂਏਈ ਪੁੱਜੇਗੀ ਚੇਨਈ ਸੁਪਰ ਕਿੰਗਜ਼admin27/07/202027/07/2020 by admin27/07/202027/07/20200429 ਨਵੀਂ ਦਿੱਲੀ – ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋਇਆ ਆਈਪੀਐੱਲ ਆਖ਼ਰਕਾਰ ਯੂਏਈ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਤਿੰਨ ਵਾਰ
Health & FitnessArticlesਖੰਘ ਕਰਦੀ ਹੈ ਹਮੇਸ਼ਾ ਤੰਗadmin26/07/202004/08/2020 by admin26/07/202004/08/20200801 ਫੇਫੜਿਆਂ ਦੀ ਬਿਮਾਰੀ ਖੰਘ ਦਾ ਬਰਸਾਤ, ਗਰਮੀ ਤੇ ਠੰਡੇ ਯਾਨੀ ਹਰ ਮੌਸਮ ਵਿੱਚ ਅਸਰ ਦੇਖਿਆ ਜਾਂਦਾ ਹੈ। ਬੱਚੇ, ਨੌਜ਼ਵਾਨ ਤੇ ਬਜ਼ੁਰਗਾਂ ਲਈ ਇਸ ਹਾਲਤ ਵਿੱਚ
Articlesਦਲ ਬਦਲੂਆਂ ਨੇ ਦਲਦਲ ‘ਚ ਸੁੱਟਿਆ ਭਾਰਤੀ ਲੋਕਤੰਤਰadmin25/07/2020 by admin25/07/20200457 ਸੂਬੇ ਰਾਜਸਥਾਨ ਵਿੱਚ ਕਾਂਗਰਸ ਦੇ 19 ਵਿਧਾਇਕ ਸਚਿਨ ਪਾਇਲਟ ਦੀ ਅਗਵਾਈ ਵਿੱਚ ਕਾਂਗਰਸ ਤੋਂ ਬੇ-ਮੁੱਖ ਹੋ ਗਏ ਹਨ ਅਤੇ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਵਲੋਂ