Sportਪੀਟਰਸਨ ਨੇ ਵਿਰਾਟ ਨੂੰ ਦਿੱਤੀ ਦਾਹੜੀ ਕਟਾਉਣ ਦੀ ਸਲਾਹ ਤਾਂ ਅੱਗਿਓਂ ਮਿਲਿਆ ਇਹ ਜਵਾਬadmin27/05/2020 by admin27/05/202001646 ਨਵੀਂ ਦਿੱਲੀ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਕਸਰ ਇੱਕ ਦੂਜੇ ਦੇ ਨਾਲ ਦਿਖਾਈ ਦਿੰਦੇ ਹਨ। ਕ੍ਰਿਕਟਰ ਇਕ-ਦੂਜੇ
Bollywoodਸੋਨੂੰ ਸੂਦ ਲਈ ਉੱਠੀ ਪਦਮ ਵਿਭੂਸ਼ਨ ਦੀ ਮੰਗ, ਸੋਨੂੰ ਨੇ ਕਹੀ ਇਹ ਵੱਡੀ ਗੱਲadmin27/05/2020 by admin27/05/20200583 ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਕੇ ਚੁਫੇਰਿਓਂ ਵਾਹ-ਵਾਹ ਖੱਟ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਸੋਨੂੰ ਸੂਦ ਦੀਆਂ ਤਾਰੀਫ਼ਾਂ ਕੀਤੀਆਂ
Articlesਆਓ ਕਿਤਾਬਾਂ ਪੜ੍ਹੀਏ !admin26/05/202027/05/2020 by admin26/05/202027/05/20200250 ਗਿਆਨ ਮਨੁੱਖੀ ਜੀਵਨ ਦੀ ਚੂਲ ਹੈ I ਗਿਆਨ ਦੀ ਘਾਟ ਕਾਰਣ ਹੀ ਲੋਗ ਗੁਲਾਮ ਬਣ ਦੇ ਹਨ I ਗਿਆਨ ਨਾਲ ਹੀ ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ
Articlesਤੁਰ ਗਿਆ ਗੋਲਡਨ ਹੈਟ੍ਰਿਕ ਵਾਲਾ ਬਲਬੀਰ ਸਿੰਘ ਸੀਨੀਅਰadmin26/05/2020 by admin26/05/20200303 ਖੇਡ ਜਗਤ ਲਈ 25 ਮਈ ਦਾ ਦਿਨ ਬਹੁਤ ਹੀ ਦੁਖਦਾਇਕ ਖ਼ਬਰ ਲੈ ਕੇ ਚੜ੍ਹਿਆ, ਕਿਉਂਕਿ ਇਸ ਦਿਨ ਸਵੇਰੇ 6.17 ਮਿੰਟ ਉੱਪਰ, ਹਾਕੀ ਖੇਡ ਦਾ ਇੱਕ
Religionਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤadmin26/05/202026/05/2020 by admin26/05/202026/05/202001347 ਹੱਕ, ਸੱਚ, ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ
Bollywoodਸਰਕਾਰ ਨਾਲੋਂ ਚੰਗਾ ਕੰਮ ਕਰ ਰਿਹਾ ਸੋਨੂੰ ਸੂਦ, ਫ਼ਿਲਮੀ ਵਿਲੇਨ ਬਣਿਆ ਹੀਰੋadmin26/05/2020 by admin26/05/20200531 ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨੀਂ ਦਿਨੀਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾ ਰਹੇ ਹਨ। ਉਹ ਰੋਜ਼ਾਨਾ ਕਰੀਬ ਇੱਕ ਹਜ਼ਾਰ ਮਜ਼ਦੂਰਾਂ ਨੂੰ ਉਨ੍ਹਾਂ ਦੀ
Articlesਕੀ ਪਿੰਡਾਂ ਨੂੰ ਦਬਾਇਆ ਤੇ ਉਜਾੜਿਆ ਜਾ ਰਿਹਾ ਹੈ?admin25/05/202025/05/2020 by admin25/05/202025/05/20200230 ਭਿਆਨਕ ਬੇਰੁਜ਼ਗਾਰੀ ਤੇ ਫਿਰ ਰੋਜ਼ਗਾਰ ਦੀ ਚਾਹਤ ਵਿੱਚ ਵਾਧਾ, ਮਿਹਨਤ ਅਤੇ ਆਮਦਨ ਵਿੱਚ ਕਮੀ, ਘੱਟ ਮੰਗ, ਵੱਧ ਬਿਮਾਰੀ ਅਤੇ ਗਰੀਬੀ, ਇਸ ਸਮੇਂ ਦਾ ਸੱਚ ਹੈ,
ArticlesIAS ਦੀ ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ !admin25/05/202025/05/2020 by admin25/05/202025/05/20200503 UPSC ਹਰ ਸਾਲ ਸਿਵਲ ਸਰਵਿਸਜ਼ ਦੀ ਪ੍ਰੀਖਿਆ ਕਰਵਾਉਂਦਾ ਹੈ। ਇਸ ਰਾਹੀਂ ਸਰਕਾਰ ਦੇ ਵੱਖ-ਵੱਖ ਡਿਪਾਰਟਮੈਂਟ ਲਈ ਗਰੁੱਪ A ਦੇ ਅਫਸਰ ਚੁਣੇ ਜਾਂਦੇ ਹਨ। ਭਾਰਤੀ ਪ੍ਰਸ਼ਾਸ਼ਾਨੀ
Sportਇਸ ਸਾਬਕਾ ਦਿੱਗਜ ਨੇ ਰੋਹਿਤ ਨੂੰ T20 ਫਾਰਮੈਟ ਦਾ ਕਪਤਾਨ ਬਣਾਉਣ ਨੂੰ ਲੈ ਕੇ ਕਹੀ ਇਹ ਗੱਲadmin25/05/2020 by admin25/05/20200400 ਸਪੋਰਟਸ ਡੈਸਕ — ਸਾਬਕਾ ਤੇਜ਼ ਗੇਂਦਬਾਜ਼ ਅਤੁੱਲ ਵਾਸਨ ਨੇ ਭਾਰਤੀ ਟੀਮ ’ਚ ਕਪਤਾਨੀ ਨੂੰ ਵੰਡਣ ਦਾ ਸਮਰਥਨ ਕੀਤਾ ਹੈ। ਵਾਸਨ ਦਾ ਮੰਨਣਾ ਹੈ ਕਿ ਵਰਤਮਾਨ ਕਪਤਾਨ
Bollywoodਮੋਗਾ ਦੇ ਸਟਾਰ ਨੇ ਮੋਹ ਲਈ ਸਮ੍ਰਿਤੀ ਇਰਾਨੀ, ਇੰਜ ਕੀਤੀ ਤਾਰੀਫ਼admin25/05/202025/05/2020 by admin25/05/202025/05/20200248 ਨਵੀਂ ਦਿੱਲੀ: ਫ਼ਿਲਮਾਂ ‘ਚ ਵਿਲੇਨ ਵਜੋਂ ਮਸ਼ਹੂਰ ਮੋਗਾ ਦੇ ਅਦਾਕਾਰ ਸੋਨੂੰ ਸੂਦ ਅਸਲ ਜ਼ਿੰਦਗੀ ‘ਚ ਸੁਪਰਹੀਰੋ ਸਾਬਤ ਹੋ ਰਹੇ ਹਨ। ਪੰਜਾਬ ਦੇ ਮੋਗਾ ਤੋਂ ਉੱਠ