Articlesਦੰਗਾਕਾਰੀਆਂ ਨੇ ਪੁਲਿਸ ਨਾਲ ਮਿਲ ਕੇ ਇੰਝ ਖੇਡੀ ਖੂਨ ਦੀ ਹੋਲੀadmin28/02/202002/03/2020 by admin28/02/202002/03/20200701 ਦਿੱਲੀ ਦੰਗਿਆਂ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਇਹ ਦੰਗੇ ਤੈਅ ਯੋਜਨਾ ਮੁਤਾਬਕ ਹੋਏ ਤੇ ਦੰਗਾਕਾਰੀਆਂ ਨੂੰ ਪੁਲਿਸ ਦੀ ਪੂਰੀ ਸ਼ਹਿ ਹਾਸਲ ਸੀ। ਮੀਡੀਆ ਰਿਪੋਰਟਾਂ ਮੁਤਾਬਕ
Literatureਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵਲੋਂ ਕਵੀ ਦਰਬਾਰadmin27/02/202027/02/2020 by admin27/02/202027/02/20200437 ਸੈਕਰਾਮੈਂਟੋ, (ਰਾਜ ਗੋਗਨਾ) – ਬੀਤੇਂ ਦਿਨ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ (ਰਜਿ.) ਵਲੋਂ ਆਪਣੀ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ ਵੈਸਟ ਸੈਕਰਾਮੈਂਟੋ ਵਿਖੇਂ ਹੋਇਆ। ਸੈਕਰਾਮੈਂਟੋ ਅਤੇ ਬੇਅ ਏਰੀਆ ਤੋਂ
Articlesਪਾਕਿ ਨੂੰ ਮਾਤ ਦੇਣ ਵਾਲੀ ਤੇ ਵਰਲਡ ਰਿਕਾਰਡ ਹੋਲਡਰ ‘ਸਰਸਵਤੀ’admin27/02/202002/03/2020 by admin27/02/202002/03/20200461 ਹਰਿਆਣੇ ਦੀ ਮੁਰਾਹ ਨਸਲ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੀ ਸਰਸਵਤੀ ਮੱਝ ਨੂੰ ਸੋਮਵਾਰ ਨੂੰ 51 ਲੱਖ ਰੁਪਏ ਵਿਚ ਵੇਚਿਆ ਗਿਆ ਹੈ। ਇਸ ਮੱਝ ਦੇ ਮਾਲਕ
Articlesਚੰਦੂ ਚਾਹਵਾਲਾ: ਪੰਜਾਬ ਦੀਆਂ ਗਲੀਆਂ ਤੋਂ ਬਾਲੀਵੁੱਡ ਤੱਕadmin27/02/202002/03/2020 by admin27/02/202002/03/20200488 ਕਾਮੇਡੀ ਵੇਖਣਾ ਉਨਾ ਹੀ ਅਸਾਨ ਹੈ ਜਿੰਨਾ ਕਰਨਾ ਮੁਸ਼ਕਲ ਹੈ। ਕਿਸੇ ਨੂੰ ਹਸਾਉਣਾ ਇਕ ਕਲਾ ਵੀ ਹੁੰਦੀ ਹੈ ਪਰ ਹਰ ਕੋਈ ਇਸ ਕਲਾ ਨੂੰ ਪ੍ਰਾਪਤ
Articlesਸੋਨੇ ਦੀਆਂ ਪਹਾੜੀਆਂ ਦੇ ਵਿੱਚ ਸੋਨੇ ਦੇ ਖਜ਼ਾਨੇ ਦਾ ਰਹੱਸadmin25/02/202002/03/2020 by admin25/02/202002/03/20200418 ਬਿਹਾਰ ਦੇ ਵਿੱਚ ਜਿਸ ਸੋਨ ਪਹਾੜੀ ‘ਤੇ ਸੋਨਾ ਹੋਣ ਦੀ ਅਫਵਾਹ ਉੱਡੀ ਹੈ, ਉਸ ਦੇ ਅਤੀਤ ‘ਚ ਝਾਤੀ ਮਾਰਨਾ ਵੀ ਜ਼ਰੂਰੀ ਹੈ। ਸੋਨਭੱਦਰ ਜ਼ਿਲ੍ਹੇ ‘ਚ ‘ਸੌ ਮਣ ਸੋਨਾ, ਕੋਨਾ ਕੋਨਾ‘ ਦੀ ਕਹਾਵਤ ਬਹੁਤ
Articlesਮਲੇਨੀਆ ਟਰੰਪ: ਦਿਲਸਪ ਹੈ ਮਾਡਲ ਤੋਂ ਸੁਪਰਪਾਵਰ ਵੋਮੈਨ ਤੱਕ ਦਾ ਸਫ਼ਰadmin24/02/202002/03/2020 by admin24/02/202002/03/20200409 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਅੱਜ ਦੋ ਦਿਨਾਂ ਭਾਰਤ ਦੌਰੇ ‘ਤੇ ਪਹੁੰਚ ਰਹੇ ਹਨ। ਉਹ ਪਹਿਲਾਂ ਅਹਿਮਦਾਬਾਦ ਜਾਣਗੇ ਅਤੇ ਫਿਰ ਦਿੱਲੀ
Articlesਬੱਚੇ ਦਾ ਜਨਮ ਵਤਨ ਦੀ ਮਿੱਟੀ ‘ਤੇ ਹੋਵੇ: ਅਮਰੀਕਾ ਨੂੰ ਇਟਲੀ ਲਿਆਂਦਾadmin23/02/202002/03/2020 by admin23/02/202002/03/20200394 ਇਨਸਾਨ ਚਾਹੇ ਕਿਤੇ ਵੀ ਚਲਾ ਜਾਵੇ ਪਰ ਆਪਣੀ ਮਿੱਟੀ ਦਾ ਮੋਹ ਉਸਨੂੰ ਹਮੇਸ਼ਾਂ ਹੀ ਆਪਣੇ ਅੰਦਰ ਸਮੋਈ ਰੱਖਦਾ ਹੈ। ਅਮਰੀਕਨ ਪੈਰਾਟ੍ਰੂਪਰ ਟੋਨੀ ਟ੍ਰੈਕੋਨੀ ਦੀ ਇਹ
Articlesਬਹੁਤ ਅਮੀਰ ਹੈ ਟਰੰਪ ਦੀ ਬੇਟੀadmin23/02/202002/03/2020 by admin23/02/202002/03/202001783 ਦੋ ਦਿਨੀਂ ਟਰੰਪ ਆਪਣੇ ਪੂਰੇ ਪਰਿਵਾਰ ਸਮੇਤ ਭਾਰਤ ਦੇ ਦੌਰੇ ‘ਤੇ ਆ ਰਹੇ ਹਨ। ਪਤਨੀ ਮਿਲੇਨੀਆ ਦੇ ਇਲਾਵਾ ਉਨ੍ਹਾਂ ਦੇ ਨਾਲ ਬੇਟੀ ਇਵਾਂਕਾ ਟਰੰਪ ਅਤੇ
Articlesਸੋਨੇ ਦਾ ਖਜ਼ਾਨਾ ਕਿਸ ਦੇਸ਼ ਕੋਲ ਸਭ ਤੋਂ ਵੱਧadmin23/02/202002/03/2020 by admin23/02/202002/03/20200416 ਭਾਰਤੀ ਲੋਕਾਂ ਲਈ ਇੱਕ ਖੁਸ਼ਖਬਰੀ ਹੈ। ਸੋਨਭੱਦਰ ਵਿੱਚ ਸੋਨੇ ਦੇ ਭੰਡਾਰਾਂ ਬਾਰੇ ਸਰਕਾਰ ਨੂੰ ਜਾਨਕਾਰੀ ਮਿਲੀ ਹੈ। ਸੋਨੇ ਦੀ ਪੁਸ਼ਟੀ ਹੋਣ ਤੋਂ ਬਾਅਦ, ਸਰਕਾਰ ਨੇ
Articlesਮੌਰਿਆ ਹੋਟਲ ਤੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪadmin23/02/202002/03/2020 by admin23/02/202002/03/202001676 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਭਾਰਤ ਦੌਰੇ ‘ਤੇ ਆ ਰਹੇ ਹਨ। ਡੋਨਾਲਡ ਟਰੰਪ ਆਪਣੀ ਯਾਤਰਾ ਦੇ ਕ੍ਰਮ ਵਿੱਚ ਅਹਿਮਦਾਬਾਦ, ਆਗਰਾ ਅਤੇ ਦਿੱਲੀ ਜਾਣਗੇ। ਟਰੰਪ