Punjabਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ !admin06/03/202506/03/2025 by admin06/03/202506/03/20250215 ਜਲੰਧਰ, (ਪਰਮਿੰਦਰ ਸਿੰਘ) – ਉੱਤਰਾਖੰਡ ਦੇ ਰਿਸ਼ੀਕੇਸ਼ ‘ਚ ਉਥੋਂ ਦੇ ਇਕ ਕੌਂਸਲਰ ਵੱਲੋਂ ਬਿਨਾਂ ਕਿਸੇ ਕਾਰਨ ਬੀਤੇ ਦਿਨ ਦੋ ਸਕੇ ਸਿੱਖ ਭਰਾਵਾਂ ਦੀ ਬੇਰਹਿਮੀ ਨਾਲ
Punjab‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਲਈ ਰੋਡਮੈਪ ਤਿਆਰ: ਅਮਨ ਅਰੋੜਾadmin07/03/202507/03/2025 by admin07/03/202507/03/20250130 ਜਲੰਧਰ, (ਪਰਮਿੰਦਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਮੀਟਿੰਗ ਦੌਰਾਨ ਦਸਿਆ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’
Punjabਪੋਸਟਰ ਪ੍ਰੈਜ਼ੈਂਟੇਸ਼ਨ ਆਫ਼ ਬਿਜ਼ਨਸ ਪਲਾਨ ਪ੍ਰੋਗਰਾਮ ਕਰਵਾਇਆ ਗਿਆ !admin06/03/202507/03/2025 by admin06/03/202507/03/20250133 ਅੰਮ੍ਰਿਤਸਰ – ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਇੰਸਟੀਚਿਊਟਸ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਦੇ ਸਹਿਯੋਗ ਨਾਲ ‘ਬੀ-ਪਲਾਨ ਪਿੱਚਸ: ਪੋਸਟਰ ਪ੍ਰੈਜ਼ੈਂਟੇਸ਼ਨ ਆਫ਼ ਬਿਜ਼ਨਸ
Punjabਜਾਨਵਰਾਂ ’ਚ ਏ. ਐੱਮ. ਆਰ. ਦੀ ਰੋਕਥਾਮ ਸਬੰਧੀ ਸੈਮੀਨਾਰ ਕਰਵਾਇਆ ਗਿਆ !admin07/03/202507/03/2025 by admin07/03/202507/03/20250132 ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਜਾਨਵਰਾਂ ’ਚ ਐਂਟੀਮਾਈਕ੍ਰੋਬਾਇਲ ਪ੍ਰਤੀਰੋਧ (ਏ. ਐੱਮ. ਆਰ.) ਦੀ ਰੋਕਥਾਮ ਦੇ ਮਹੱਤਵਪੂਰਨ ਮੁੱਦੇ ’ਤੇ ਕੇਂਦ੍ਰਿਤ ਈ-ਕਨੈਕਟ
Punjabਕਿਸਾਨ-ਮਜ਼ਦੂਰ ਏਕਤਾ ਦੇ ਮੁੱਦਈ ਭਾਕਿਯੂ ਏਕਤਾ ਡਕੌਂਦਾ ਦੇ ਜ਼ਿਲ੍ਹਾ ਆਗੂ ਭਾਗ ਸਿੰਘ ਕੁਰੜ ਨਹੀਂ ਰਹੇadmin06/03/202506/03/2025 by admin06/03/202506/03/20250129 ਮਹਿਲਕਲਾਂ, (ਦਲਜੀਤ ਕੌਰ) – ਕਿਸਾਨ ਸੰਘਰਸ਼ਾਂ ਵਿੱਚ ਅਗਵਾਨੂੰ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜ਼ਿਲ੍ਹਾ ਆਗੂ ਭਾਗ ਸਿੰਘ ਕੁਰੜ ਕੁੱਝ ਸਮਾਂ ਬਿਮਾਰ ਰਹਿਣ
Punjabਸਰਪੰਚ, ਨੰਬਰਦਾਰ ਤੇ ਐਮ.ਸੀਜ਼ ਸਰਟੀਫਿਕੇਟਾ ਲਈ ਆਨਲਾਈਨ ਤਸਦੀਕ ਕਰਨਗੇ: ਡਿਪਟੀ ਕਮਿਸ਼ਨਰadmin06/03/2025 by admin06/03/20250198 ਜਲੰਧਰ, (ਪਰਮਿੰਦਰ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸਰਪੰਚ, ਨੰਬਰਦਾਰ ਅਤੇ ਮਿਊਂਸੀਪਲ ਕੌਂਸਲਰ (ਐਮ.ਸੀਜ਼) ਵੱਖ-ਵੱਖ
Punjabਦਫਤਰੀ ਕਰਮਚਾਰੀਆ ਵੱਲੋਂ ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਮੰਗ ਪੱਤਰ !admin06/03/202506/03/2025 by admin06/03/202506/03/20250149 ਜਲੰਧਰ, (ਪਰਮਿੰਦਰ ਸਿੰਘ) – ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਵੱਲੋਂ ਅੱਜ ਪਾਰਟੀ ਪ੍ਰਧਾਨ ਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਦਿੱਤਾ ਅਤੇ
Punjab5ਵੇਂ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ-2024’ ਦਾ ਕੀਤਾ ਐਲਾਨ !admin06/03/202506/03/2025 by admin06/03/202506/03/20250152 ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਜੀ. ਟੀ. ਰੋਡ ਵਿਖੇ 5ਵੇਂ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ-2024’ ਦਾ ਐਲਾਨ ਕੀਤਾ ਗਿਆ। ਇਸ ਐਵਾਰਡ ਸਬੰਧੀ
BollywoodArticlesਫਿਲਮ ‘ਬੀ ਹੈਪੀ’ ਦੇ ਟ੍ਰੇਲਰ ਲਾਂਚ ਮੌਕੇ ਬਾਲੀਵੁੱਡ ਸਿਤਾਰਿਆਂ ਦੀ ਮੌਜੂਦਗੀ !admin07/03/202507/03/2025 by admin07/03/202507/03/20250366 ਅਭਿਸ਼ੇਕ ਬੱਚਨ ‘ਬੀ ਹੈਪੀ’ ਫਿਲਮ ਨਾਲ ਪਰਦੇ ‘ਤੇ ਵਾਪਸ ਆ ਰਹੇ ਹਨ। ਇਹ ਪਰਿਵਾਰ, ਸੁਪਨਿਆਂ ਅਤੇ ਡਾਂਸ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ
Bollywoodਸ਼ਿਲਪਾ ਸ਼ੈੱਟੀ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ !admin06/03/202506/03/2025 by admin06/03/202506/03/20250306 ਮੁੰਬਈ – ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ, ਬਾਲੀਵੁੱਡ ਅਦਾਕਾਰਾ ਰੇਖਾ ਅਤੇ ਸੰਗੀਤਕਾਰ ਅਤੇ ਰਿਕਾਰਡ ਨਿਰਮਾਤਾ ਏਆਰ ਰਹਿਮਾਨ ਨੂੰ ਮੁੰਬਈ ਵਿੱਚ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼