ArticlesIndia7 ਸਾਲਾਂ ਬਾਅਦ ਈਰਾਨ ਦੇ ਖੜਗ ਟਾਪੂ ਤੋਂ ਕੱਚੇ ਤੇਲ ਦਾ ਪਹਿਲਾ ਟੈਂਕਰ ਭਾਰਤ ਪੁੱਜੇਗਾadmin01/04/202601/04/2026 by admin01/04/202601/04/2026098 21 ਮਾਰਚ ਨੂੰ ਅਮਰੀਕਾ ਨੇ ਈਰਾਨੀ ਕੱਚੇ ਤੇਲ ‘ਤੇ ਪਾਬੰਦੀਆਂ ਨੂੰ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤੇ ਜਾਣ ਦੇ ਦਰਮਿਆਨ, ਪੱਛਮੀ ਏਸ਼ੀਆ ਵਿੱਚ ਚੱਲ ਰਹੇ
ArticlesAustralia & New Zealandਅਸੀਂ ‘ਨਫ਼ਰਤ’ ਦੀ ਥਾਂ ਵਿਕਟੋਰੀਅਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਤੇ ਹੋਰ ਕਿਫਾਇਤੀ ਬਣਾ ਰਹੇ ਹਾਂ – ਪ੍ਰੀਮੀਅਰ ਐਲਨadmin01/04/202601/04/2026 by admin01/04/202601/04/20260456 “ਵਿਕਟੋਰੀਆ ਵਿੱਚ ਬਹੁ-ਸੰਸਕ੍ਰਿਤਿਕ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਹਾਲ ਹੀ ਵਿੱਚ ਨਫ਼ਰਤ ਅਤੇ ਵੰਡ ਵਾਲੀਆਂ ਘਟਨਾਵਾਂ ਵੱਧ ਰਹੀਆਂ ਹਨ, ਜਿਸ ਕਾਰਨ
Indiaਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੋ ਪੜਾਵਾਂ ‘ਚ 23 ਅਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂadmin31/03/2026 by admin31/03/20260100 ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਅਨੁਸਾਰ ਰਾਜ ਵਿੱਚ 23 ਅਤੇ 29 ਅਪ੍ਰੈਲ ਨੂੰ ਦੋ
IndiaLatest NewsTravelਇੰਡੀਗੋ ਵਲੋਂ ਕੋਲਕਾਤਾ-ਸ਼ੰਘਾਈ ਰੋਜ਼ਾਨਾ ਨਾਨ-ਸਟਾਪ ਉਡਾਣਾਂ ਨਾਲ ਭਾਰਤ-ਚੀਨ ਸਬੰਧ ਮਜ਼ਬੂਤadmin31/03/2026 by admin31/03/20260451 ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਕੋਲਕਾਤਾ ਅਤੇ ਸ਼ੰਘਾਈ ਵਿਚਕਾਰ ਰੋਜ਼ਾਨਾ ਨਾਨ-ਸਟਾਪ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ, ਮੁੰਬਈ, ਬੰਗਲੁਰੂ, ਹੈਦਰਾਬਾਦ, ਚੇਨਈ, ਅਹਿਮਦਾਬਾਦ,
Indiaਹੁਣ ‘ਨਾਜਾਇਜ਼’ ਸਬੰਧਾਂ ਤੋਂ ਪੈਦਾ ਹੋਏ ਬੱਚਿਆਂ ਨੂੰ ਵੀ ਮਿਲੇਗਾ ਪੈਨਸ਼ਨ ਦਾ ਹੱਕ ?admin31/03/202631/03/2026 by admin31/03/202631/03/20260453 ਕੋਲਕਾਤਾ – ਕੋਲਕਾਤਾ ਹਾਈ ਕੋਰਟ ਨੇ ਪਰਿਵਾਰਕ ਰਿਸ਼ਤਿਆਂ ਅਤੇ ਕਾਨੂੰਨੀ ਵਾਰਸਾਂ ਨੂੰ ਲੈ ਕੇ ਇੱਕ ਅਜਿਹਾ ਇਤਿਹਾਸਕ ਫੈਸਲਾ ਸੁਣਾਇਆ ਹੈ, ਜੋ ਆਉਣ ਵਾਲੇ ਸਮੇਂ ਵਿੱਚ
Punjabਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟadmin31/03/202631/03/2026 by admin31/03/202631/03/2026087 ਚੰਡੀਗੜ੍ਹ – ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਚੱਲ ਰਹੇ ਇੱਕ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ
Punjabਗੈਸ ਦੀ ਕੋਈ ਕਿੱਲਤ ਨਹੀਂ ਕੁੱਝ ਵਿਅਕਤੀਆਂ ਨੇ ਇੱਕ ਨਕਲੀ ਸੰਕਟ ਪੈਦਾ ਕਰ ਦਿੱਤਾ – ਅਰੋੜਾadmin31/03/202631/03/2026 by admin31/03/202631/03/2026090 ਚੰਡੀਗੜ੍ਹ – ਰਿਹਾਇਸ਼ੀ ਖੇਤਰਾਂ ਵਿੱਚ ਇਸ ਸਮੇਂ ਗੈਸ ਦੀ ਕੋਈ ਕਮੀ ਨਹੀਂ ਹੈ। ਪੰਜਾਬ ਦੇ ਉਦਯੋਗਿਕ ਖੇਤਰ ਨੂੰ ਗੈਸ ਦੀ ਕਮੀ ਤੋਂ ਬਚਾਉਣ ਲਈ, ਇੱਕ
ArticlesAustralia & New Zealandਤੇਲ ਟੈਕਸ ਅੱਧਾ : ਲੋਕਾਂ ਨੂੰ ਰਾਹਤ ਲਈ ਆਸਟ੍ਰੇਲੀਅਨ ਸਰਕਾਰ ਨੇ ਵੱਡੇ ਫੈਸਲੇ ਲਏ !admin31/03/202631/03/2026 by admin31/03/202631/03/2026049 ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵਲੋਂ 3 ਮਹੀਨਿਆਂ (1 ਅਪ੍ਰੈਲ ਤੋਂ 30 ਜੂਨ ਤੱਕ) ਦੇੇ ਲਈ ਪੈਟਰੋਲ ਅਤੇ ਡੀਜ਼ਲ ‘ਤੇ ਫਿਊਲ ਐਕਸਾਈਜ਼ ਅੱਧਾ ਕਰ ਦਿੱਤਾ
LiteraturePunjabਡਾ: ਵਿਜੈ ਗਰਗ ਦੀ ਕਿਤਾਬ ‘ਫ੍ਰੌਮ ਫੇਲਰ ਟੂ ਸਕਸੈਸ’ ਰਿਲੀਜ਼admin31/03/2026 by admin31/03/20260450 ਪ੍ਰਸਿੱਧ ਲੇਖਕ ਅਤੇ ਰਿਟਾਇਰਡ ਪ੍ਰਿੰਸੀਪਲ ਡਾ. ਵਿਜੈ ਗਰਗ ਦੁਆਰਾ ਲਿਖੀ ਗਈ ‘ਫ੍ਰੋਮ ਫੇਲਰ ਟੂ ਸੈਕਸੇਸ’ ਸਿਰਲੇਖ ਵਾਲੀ ਇੱਕ ਨਵੀਂ ਕਿਤਾਬ ਅੱਜ ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ
Punjabਅੰਮ੍ਰਿਤਸਰ ਹਵਾਈ ਅੱਡਾ 1 ਅਪ੍ਰੈਲ ਤੋਂ 5 ਮਹੀਨੇ ਰੋਜ਼ਾਨਾ 8 ਘੰਟੇ ਬੰਦ ਰਹੇਗਾadmin31/03/202631/03/2026 by admin31/03/202631/03/20260443 ਅੰਮ੍ਰਿਤਸਰ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਰਨਵੇਅ ਨੂੰ ਨਵੀਆਂ ਆਧੁਨਿਕ ਐਲਈਡੀ ਲਾਈਟਾਂ ਲਾਉਣ ਅਤੇ ਰਨਵੇਅ ਨੂੰ ਦੁਬਾਰਾ ਬਣਾਉਣ ਦਾ ਕੰਮ