Punjabਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ‘ਚ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤadmin04/01/202504/01/2025 by admin04/01/202504/01/20250196 ਭਵਾਨੀਗੜ੍ਹ – ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਭਵਾਨੀਗੜ੍ਹ ਸ਼ਹਿਰ ‘ਚ ਸ਼ਹੀਦ ਭਗਤ ਸਿੰਘ ਚੌਕ ਸੰਗਤਸਰ ਅਤੇ ਜੋਗਿੰਦਰ ਨਗਰ ਤੋਂ ਇੱਕ ਕਰੋੜ
ArticlesIndiaਹੁਣ ਪੀਣਯੋਗ ਨਹੀਂ ਰਿਹਾ ਭਾਰਤ ‘ਚ ਧਰਤੀ ਹੇਠਲਾ ਪਾਣੀ !admin03/01/202503/01/2025 by admin03/01/202503/01/20250131 ਭਾਰਤ ਦੇ ਕਈ ਰਾਜਾਂ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਵਿੱਚ ਫਲੋਰਾਈਡ ਅਤੇ ਨਾਈਟਰੇਟ ਦੀ ਮਾਤਰਾ ਜਿਆਦਾ ਹੋਣ ਦੇ ਕਾਰਣ ਹੁਣ ਪਾਣੀ ਪੀਣਯੋਗ ਨਹੀਂ ਰਿਹਾ
Punjabਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਬਨਾਉਣਗੇ ਨਵੀਂ ਪਾਰਟੀ !admin03/01/202503/01/2025 by admin03/01/202503/01/20250110 ਅੰਮ੍ਰਿਤਸਰ – ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਤਰਸੇਮ ਸਿੰਘ ਨੇ ਕਿਹਾ
ArticlesPollywood‘ਮਰਜਾਣੇ’ ਨੂੰ ਮਾਣ ਹਮੇਸ਼ਾ ਰਹੂ ਪੰਜਾਬੀ ਦਾ !admin03/01/202503/01/2025 by admin03/01/202503/01/20250361 ਜਿਸ ਵਿਅਕਤੀ ਨੂੰ ਗੂੜ੍ਹਾ ਆਤਮਵਿਸ਼ਵਾਸ ਹੋਵੇ ਉਹਨਾਂ ਦਾ ਹਮੇਸ਼ਾ ਇਤਿਹਾਸ ਬਣਦਾ ਹੈ। ਅਜਿਹੇ ਵਿਅਕਤੀ ਠੋਕਰਾਂ ਰੁਕਾਵਟਾਂ ਨੂੰ ਮਿੱਧ ਕੇ ਆਪਣੇ ਨਿਸ਼ਾਨੇ ਦੀ ਪੂਰਤੀ ਵੱਲ ਤੇਜ਼ੀ
Punjabਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ 4 ਨੂੰ ਟੋਹਾਣਾ ਤੇ 9 ਨੂੰ ਮੋਗਾ ਵਿਖੇ ਹੋਣਗੀਆਂ ਕਿਸਾਨ-ਮਹਾਪੰਚਾਇਤਾਂadmin03/01/202503/01/2025 by admin03/01/202503/01/20250127 ਚੰਡੀਗੜ੍ਹ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 4 ਜਨਵਰੀ ਨੂੰ ਟੌਹਾਣਾ (ਹਰਿਆਣਾ) ਅਤੇ 9 ਜਨਵਰੀ ਨੂੰ ਮੋਗਾ ਵਿਖੇ ਹੋਣ ਵਾਲੀਆਂ
BollywoodArticlesPollywoodਦਿਲਜੀਤ ਦੋਸਾਂਝ ਨੇ ਉੱਚਾ ਮੁਕਾਮ ਹਾਸਲ ਕੀਤਾ: ਸੁਨੀਲ ਸ਼ੈੱਟੀadmin03/01/202503/01/2025 by admin03/01/202503/01/20250227 ਸੁਨੀਲ ਸ਼ੈੱਟੀ ਅਤੇ ਉਨ੍ਹਾਂ ਦੀ ਪਤਨੀ ਮਾਨਾ ਸ਼ੈੱਟੀ ਹਾਲ ਹੀ ‘ਚ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੀ ਵਿਸ਼ੇਸ਼ ਧਾਰਮਿਕ ਯਾਤਰਾ ‘ਤੇ ਗਏ ਸਨ। ਇਸ ਪਵਿੱਤਰ ਅਸਥਾਨ
BollywoodArticlesIndiaਸਾ਼ਬਾਸ਼ ਬੱਚੇ . . . ਚੱਕੀ ਜਾਹ ਫੱਟੇ . . . !admin02/01/202503/01/2025 by admin02/01/202503/01/20250190 ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੇ ਮੌਕੇ ‘ਤੇ ਬੁੱਧਵਾਰ 1 ਜਨਵਰੀ 2025 ਨੂੰ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ArticlesIndiaਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਜ਼ਿੰਦਗੀ ਦਾ ਖ਼ਤਰਾ ਟਲ ਜਾਵੇਗਾ ?admin01/01/202501/01/2025 by admin01/01/202501/01/20250147 ਕੇਂਦਰੀ ਖੇਤੀ ਮੰਤਰਾਲਾ ਗੱਲਬਾਤ ਲਈ ਸੱਦਾ ਭੇਜਦਾ ਹੈ ਤਾਂ ਮਰਨ ਵਰਤ ’ਤੇ ਬੈਠੇ ਡੱਲੇਵਾਲ ਦੀ ਜ਼ਿੰਦਗੀ ਦਾ ਫ਼ੌਰੀ ਖ਼ਤਰਾ ਟਲ ਜਾਵੇਗਾ। ਪੰਜਾਬ ਸਰਕਾਰ ਪਿਛਲੇ ਕੁੱਝ
Punjabਕੀ ਜਬਰੀ ਹਸਪਤਾਲ ’ਚ ਦਾਖ਼ਲ ਕਰਵਾਏ ਜਾ ਸਕਦੇ ਹਨ ਕਿਸਾਨ ਆਗੂ ਡੱਲੇਵਾਲ ?admin02/01/202502/01/2025 by admin02/01/202502/01/20250236 ਨਵੀਂ ਦਿੱਲੀ – ਸੁਪਰੀਮ ਕੋਰਟ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਕਿ ਇਸ ਦੇ ਅਧਿਕਾਰੀ ਅਤੇ ਕੁਝ ਕਿਸਾਨ ਆਗੂ ਮੀਡੀਆ ਵਿੱਚ ਇਹ ਗਲਤ ਪ੍ਰਭਾਵ ਪਾ
Punjab‘ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਣਅਧਿਕਾਰਤ ਕਮੇਟੀ ਵੱਲੋਂ ਜਾਂਚ ਕਿਉਂ’ ?admin02/01/202502/01/2025 by admin02/01/202502/01/20250114 ਅੰਮ੍ਰਿਤਸਰ – ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਅੱਤਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਵੁਕ ਅਪੀਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਗੁਰਪ੍ਰਤਾਪ ਸਿੰਘ ਵਡਾਲਾ,