Internationalਲੇਬਨਾਨ ਦੀ ਮਦਦ ਲਈ 10 ਕਰੋੜ ਯੂਰੋ ਦਾ ਪੈਕੇਜ ਦੇਵੇਗਾ ਫਰਾਂਸ : ਮੈਕਰੋਨBunty25/10/2024 by Bunty25/10/2024093 ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਰਵਾਰ ਨੂੰ ਇੱਥੇ ਇਕ ਅੰਤਰਰਾਸ਼ਟਰੀ ਕਾਨਫਰੰਸ ਵਿਚ ਕਿਹਾ ਕਿ ਉਨ੍ਹਾਂ ਦਾ ਦੇਸ਼ ਲੇਬਨਾਨ ਦੀ ਮਦਦ ਲਈ 10
Internationalਨਿਊਜ਼ੀਲੈਂਡ ਦੇ ਏਅਰਪੋਰਟ ਤੇ ਲਾਗੂ ਹੋਇਆ ਸਖ਼ਤ ਨਿਯਮBunty25/10/2024 by Bunty25/10/20240236 ਆਕਲੈਂਡ – ਟ੍ਰੈਫਿਕ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਨਿਊਜ਼ੀਲੈਂਡ ਦੇ ਇਕ ਏਅਰਪੋਰਟ ਨੇ ਨਿਯਮ ਲਾਗੂ ਕੀਤਾ ਹੈ, ਜਿਸ ਤਹਿਤ ਡਰਾਪ-ਆਫ ਜ਼ੋਨ ਵਿਚ ਵਿਦਾਈ ਮੌਕੇ ਗਲੇ
Internationalਮੁਹੰਮਦ ਸ਼ਹਾਬੁਦੀਨ ਨੂੰ ਅਹੁਦੇ ਤੋਂ ਹਟਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ : ਅੰਤਿ੍ਰਮ ਸਰਕਾਰBunty25/10/2024 by Bunty25/10/2024081 ਢਾਕਾ – ਬੰਗਲਾਦੇਸ਼ ਦੀ ਅੰਤਿ੍ਰਮ ਸਰਕਾਰ ਨੇ ਕਿਹਾ ਕਿ ਉਸ ਨੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਨੂੰ ਅਹੁਦੇ ਤੋਂ ਹਟਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਬੰਗਲਾਦੇਸ਼
Internationalਫਿਲੀਪੀਨਜ਼ ਚ ਤੂਫਾਨ ਨੇ ਮਚਾਈ ਤਬਾਹੀ, 23 ਲੋਕਾਂ ਦੀ ਮੌਤBunty25/10/2024 by Bunty25/10/2024089 ਮਨੀਲਾ – ਫਿਲੀਪੀਨਜ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਵੀਰਵਾਰ ਨੂੰ ਖੰਡੀ ਤੂਫਾਨ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ
Internationalਚੀਨੀ ਜਹਾਜ਼ ਦੱਖਣੀ ਚੀਨ ਸਾਗਰ ਦੇ ਵਿਵਾਦਿਤ ਖੇਤਰ ਚ ਦਾਖਲ,ਇੰਡੋਨੇਸ਼ੀਆ ਨੇ ਪਿੱਛੇ ਹਟਣ ਨੂੰ ਕੀਤਾ ਮਜ਼ਬੂਰBunty25/10/2024 by Bunty25/10/2024072 ਨੁਸੰਤਰਾ – ਇੰਡੋਨੇਸ਼ੀਆ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਗਸ਼ਤੀ ਜਹਾਜ਼ਾਂ ਨੇ ਦੱਖਣੀ ਚੀਨ ਸਾਗਰ ਦੇ ਇਕ ਵਿਵਾਦਿਤ ਖੇਤਰ ‘ਚ ਚੀਨੀ ਤੱਟ ਰੱਖਿਅਕ ਜਹਾਜ਼
Internationalਗਾਜ਼ਾ ‘ਚ ਸ਼ਰਨਾਰਥੀ ਕੈਂਪ ‘ਚ ਤਬਦੀਲ ਸਕੂਲ ‘ਤੇ ਇਜ਼ਰਾਈਲੀ ਹਮਲਾ, 16 ਲੋਕਾਂ ਦੀ ਮੌਤBunty25/10/2024 by Bunty25/10/2024096 ਦੀਰ ਅਲ-ਬਲਾਹ/ਗਾਜ਼ਾ ਪੱਟੀ – ਮੱਧ ਗਾਜ਼ਾ ਵਿੱਚ ਸ਼ਰਨਾਰਥੀ ਕੈਂਪ ਵਜੋਂ ਵਰਤੇ ਜਾ ਰਹੇ ਇੱਕ ਸਕੂਲ ਉੱਤੇ ਵੀਰਵਾਰ ਨੂੰ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ 16 ਲੋਕ ਮਾਰੇ
Sportਨਿਊਜ਼ੀਲੈਂਡ 259 ਦੌੜਾਂ ‘ਤੇ ਆਲ ਆਊਟ, ਸੁੰਦਰ ਨੇ ਮੈਚ ‘ਚ 7 ਵਿਕਟਾਂ ਲਈਆਂBunty25/10/2024 by Bunty25/10/20240163 ਪੁਣੇ – ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ਦੇ ਪਹਿਲੇ ਦਿਨ ਦੀ ਖੇਡ ਪੁਣੇ ਵਿਖੇ ਖੇਡੀ ਗਈ। ਨਿਊਜ਼ੀਲੈਂਡ ਨੇ
Bollywoodਬਾਲੀਵੁੱਡ ਅਦਾਕਾਰਾ ਕਾਜੋਲ ਦੇਵਗਨ ਆਪਣੀ ਭੈਣ ਤਨੀਸ਼ਾ ਮੁਖਰਜੀ ਨਾਲ !admin24/10/2024 by admin24/10/20240124 ਬਾਲੀਵੁੱਡ ਅਦਾਕਾਰਾ ਕਾਜੋਲ ਦੇਵਗਨ ਆਪਣੀ ਭੈਣ ਤਨੀਸ਼ਾ ਮੁਖਰਜੀ ਨਾਲ ਮੁੰਬਈ ਵਿੱਚ ਚੱਲ ਰਹੇ ਨਵਰਾਤਰੀ ਤਿਉਹਾਰ ਦੌਰਾਨ ਉੱਤਰੀ ਬੰਬਈ ਸਰਬੋਜਨੀਨ ਦੁਰਗਾ ਪੂਜਾ ਪੰਡਾਲ ਵਿੱਚ ਇੱਕ ਤਸਵੀਰ
CultureArticlesਰਵਾਇਤੀ ਤੋਂ ਡਿਜੀਟਲ ਤੱਕ ਤਿਉਹਾਰ ਦੇ ਜਸ਼ਨ !admin24/10/202424/10/2024 by admin24/10/202424/10/20240637 ਤਿਉਹਾਰ ਹਮੇਸ਼ਾ ਮਨੁੱਖੀ ਸੱਭਿਆਚਾਰ ਦਾ ਆਧਾਰ ਰਹੇ ਹਨ, ਜੋ ਖੁਸ਼ੀ, ਪ੍ਰਤੀਬਿੰਬ ਅਤੇ ਭਾਈਚਾਰਕ ਸਾਂਝ ਦੇ ਪਲਾਂ ਵਜੋਂ ਸੇਵਾ ਕਰਦੇ ਹਨ। ਪਰੰਪਰਾਗਤ ਤੌਰ ‘ਤੇ, ਇਹ ਜਸ਼ਨਾਂ
Articlesਭਾਰਤੀ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੀ ਸਮੱਸਿਆ !admin24/10/2024 by admin24/10/20240149 ਭਾਰਤ ਦੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਆਮ ਹੈ। ਖੋਜ ਦੇ ਅਨੁਸਾਰ, ਲਗਭਗ 60 ਪ੍ਰਤੀਸ਼ਤ ਭਾਰਤੀ ਸ਼ਹਿਰਾਂ ਵਿੱਚ ਹਵਾ ਸਵੀਕਾਰਯੋਗ ਸੀਮਾ ਤੋਂ ਸੱਤ ਗੁਣਾ