Indiaਭਾਰਤ-ਪਾਕਿਸਤਾਨ ਨੇ ਕਰਤਾਰਪੁਰ ਕਾਰੀਡੋਰ ਸਬੰਧੀ ਸਮਝੌਤਾ 5 ਸਾਲ ਲਈ ਹੋਰ ਵਧਾਇਆBunty23/10/2024 by Bunty23/10/20240108 ਨਵੀਂ ਦਿੱਲੀ – ਭਾਰਤ ਅਤੇ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਸਮਝੌਤੇ ਨੂੰ ਪੰਜ ਸਾਲ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਭਾਰਤੀ
Bollywoodਕੰਮ ਕੀਤਾ ਆਪਣੀਆਂ ਸ਼ਰਤਾਂ ’ਤੇ : ਰਕੁਲ ਪ੍ਰੀਤ ਸਿੰਘBunty23/10/2024 by Bunty23/10/20240101 ਸਾਲ 2009 ਵਿੱਚ ਇੱਕ ਕੰਨੜ ਫਿਲਮ ਨਾਲ ਆਪਣਾ ਐਕਟਿੰਗ ਸਫਰ ਸ਼ੁਰੂ ਕਰਨ ਵਾਲੀ ਰਕੁਲ ਪ੍ਰੀਤ ਸਿੰਘ ਨੇ ਤਮਿਲ ਅਤੇ ਤੇਲਗੂ ’ਚ ਕਈ ਸਾਊਥ ਇੰਡੀਅਨ ਫਿਲਮਾਂ
Internationalਭਾਰਤ ਹੱਲ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ: ਮੋਦੀBunty23/10/2024 by Bunty23/10/2024096 ਕਜ਼ਾਨ (ਰੂਸ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੂਸ-ਯੂਕ੍ਰੇਨ ਵਿਵਾਦ ਨੂੰ ਸ਼ਾਂਤੀਪੂਰਵਕ ਹੱਲ
Punjabਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਖ਼ਰਾਬ ਕਰਨ ਵਾਲੀ ਬਿਆਨਬਾਜ਼ੀ ਦੀ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕੀਤੀ ਨਿਖੇਧੀBunty23/10/202423/10/2024 by Bunty23/10/202423/10/20240116 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਸ. ਚਰਨਜੀਤ ਸਿੰਘ ਬਰਾੜ ਵੱਲੋਂ
Internationalਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ ’ਚ ਦੋ ਦੋਸ਼ੀ ਕਰਾਰ, 31 ਨੂੰ ਹੋਵੇਗੀ ਸਜ਼ਾBunty23/10/2024 by Bunty23/10/20240123 ਬ੍ਰਿਟਿਸ਼ ਕੋਲੰਬੀਆ – ਕੈਨੇਡਾ ਦੀ ਇੱਕ ਅਦਾਲਤ ਨੇ 1985 ਦੇ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ ਵਿੱਚ ਬਰੀ ਕੀਤੇ ਗਏ ਖਾਲਿਸਤਾਨੀ ਰਿਪੁਦਮਨ ਸਿੰਘ ਮਲਿਕ
Punjabਭਾਜਪਾ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ: ਹਰਪਾਲ ਚੀਮਾBunty23/10/2024 by Bunty23/10/20240117 ਚੰਡੀਗੜ੍ਹ – ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪ੍ਰਤੀ ਮਤਰੇਈ ਮਾਂ ਵਾਲੇ ਰਵੱਈਏ ਲਈ ਭਾਜਪਾ ਦੀ ਕੇਂਦਰ ਸਰਕਾਰ
BusinessIndiaਨਿਊਯਾਰਕ ਸਟਾਕ ਐਕਸਚੇਂਜ ‘ਚ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਦਾ ਸਵਾਗਤ !admin23/10/202423/10/2024 by admin23/10/202423/10/20240231 ਨਿਊਯਾਰਕ – ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਮੰਗਲਵਾਰ ਨੂੰ ਨਿਊਯਾਰਕ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਬਿਊਰਸ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਨਿੱਘਾ
Indiaਡਿਜੀਟਲ ਰੂਪ ਨਾਲ ਅਪਡੇਟ ਕੀਤੇ ਜ਼ਮੀਨੀ ਰਿਕਾਰਡ ਯੋਜਨਾਬੰਦੀ ’ਚ ਕਰਦੇ ਹਨ ਮਦਦ : ਸ਼ਿਵਰਾਜ ਚੌਹਾਨBunty23/10/2024 by Bunty23/10/20240149 ਨਵੀਂ ਦਿੱਲੀ – ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਡਿਜੀਟਲ ਤੌਰ ’ਤੇ ਅਪਡੇਟ ਕੀਤੇ ਗਏ ਅਤੇ ਪਾਰਦਰਸ਼ੀ ਜ਼ਮੀਨੀ ਰਿਕਾਰਡ
Indiaਵਾਇਨਾਡ ਲਈ ਪਿ੍ਰਅੰਕਾ ਤੋਂ ਬਿਹਤਰ ਪ੍ਰਤੀਨਿਧੀ ਨਹੀਂ: ਰਾਹੁਲ ਗਾਂਧੀBunty23/10/2024 by Bunty23/10/20240155 ਨਵੀਂ ਦਿੱਲੀ – ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਵਾਇਨਾਡ ਸੰਸਦੀ ਹਲਕੇ
Indiaਦੁਨੀਆਂ ’ਚ ਤੇਲ ਦੀ ਕੋਈ ਕਮੀ ਨਹੀਂ: ਹਰਦੀਪ ਸਿੰਘ ਪੁਰੀBunty23/10/202423/10/2024 by Bunty23/10/202423/10/20240154 ਨਵੀਂ ਦਿੱਲੀ – ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਤੇਲ ਦੀਆਂ ਕੀਮਤਾਂ ’ਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਸਮੇਂ ਦੌਰਾਨ, ਉਹ