Sportਤੀਰਅੰਦਾਜ਼ੀ ਵਿਸ਼ਵਕੱਪ: ਦੀਪਿਕਾ ਨੇ ਮੈਕਸੀਕੋ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆBunty22/10/2024 by Bunty22/10/2024094 ਤਲਾਕਸਕਾਲਾ (ਮੈਕਸੀਕੋ ) – ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ਵਿੱਚ ਚਾਂਦੀ ਦੇ ਨਾਲ ਛੇਵਾਂ ਵਿਸ਼ਵ ਕੱਪ ਫਾਈਨਲ ਮੈਡਲ ਜਿੱਤਿਆ ਹੈ। ਫਾਈਨਲ
Internationalਵੀਅਤਨਾਮ ਨੇ ਫੌਜੀ ਜਨਰਲ ਲੁਓਂਗ ਕੁਓਂਗ ਨੂੰ ਆਪਣਾ ਨਵਾਂ ਰਾਸ਼ਟਰਪਤੀ ਚੁਣ ਲਿਆBunty22/10/2024 by Bunty22/10/20240281 ਹਨੋਈ – ਵੀਅਤਨਾਮ ਨੇ ਸੋਮਵਾਰ ਨੂੰ ਫੌਜੀ ਜਨਰਲ ਲੁਓਂਗ ਕੁਓਂਗ ਨੂੰ ਆਪਣਾ ਨਵਾਂ ਰਾਸ਼ਟਰਪਤੀ ਚੁਣ ਲਿਆ। 18 ਮਹੀਨਿਆਂ ਵਿਚ ਇਸ ਅਹੁਦੇ ‘ਤੇ ਨਿਯੁਕਤ ਕੀਤੇ ਗਏ
Internationalਤੂਫਾਨ ਆਸਕਰ ਨੇ ਪੂਰਬੀ ਕਿਊਬਾ ਚ ਦਿੱਤੀ ਦਸਤਕBunty22/10/2024 by Bunty22/10/20240221 ਹਵਾਨਾ – ਖੰਡੀ ਤੂਫਾਨ ‘ਆਸਕਰ’ ਨੇ ਐਤਵਾਰ ਰਾਤ ਬਹਾਮਾਸ ਦੇ ਨੇੜੇ ਤੋਂ ਲੰਘਦੇ ਹੋਏ ਕਿਊਬਾ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਕਿਊਬਾ ਵਿੱਚ ਭਾਰੀ ਮੀਂਹ ਅਤੇ
Internationalਅਣਐਲਾਨੇ ਦੌਰੇ ਤੇ ਕੀਵ ਪਹੁੰਚੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨBunty22/10/2024 by Bunty22/10/20240146 ਕੀਵ – ਯੂਕਰੇਨ ਦੀ ਰਾਜਧਾਨੀ ‘ਚ ਰੂਸ ਦੇ ਡਰੋਨ ਹਮਲੇ ਤੋਂ ਕੁਝ ਘੰਟੇ ਬਾਅਦ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਸੋਮਵਾਰ ਨੂੰ ਅਣਐਲਾਨੇ ਦੌਰੇ ‘ਤੇ ਕੀਵ
Internationalਚੋਣਾਂ ਨੇੜੇ ਕਮਲਾ ਹੈਰਿਸ ਨੂੰ ਝਟਕਾ, ਪਹਿਲੀ ਵਾਰ ਸਰਵੇਖਣ ਚ ਡੋਨਾਲਡ ਟਰੰਪ ਅੱਗੇBunty22/10/2024 by Bunty22/10/20240254 ਵਾਸ਼ਿੰਗਟਨ- ਅਮਰੀਕਾ ‘ਚ ਅਗਲੇ ਮਹੀਨੇ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਚੋਣਾਂ ਨੇੜੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਵੱਡਾ ਝਟਕਾ ਲੱਗਾ ਹੈ।
Australia & New Zealandਆਸਟ੍ਰੇਲੀਆਈ ਸੈਨੇਟਰ ਨੇ ਕਿੰਗ ਚਾਰਲਸ ਵਿਰੁੱਧ ਕੀਤੀ ਨਾਅਰੇਬਾਜ਼ੀBunty22/10/2024 by Bunty22/10/20240193 ਸਿਡਨੀ- ਕਿੰਗ ਚਾਰਲਸ ਦੇ ਆਸਟ੍ਰੇਲੀਅਨ ਸੰਸਦ ਦੇ ਦੌਰੇ ਦੌਰਾਨ ਕੁਝ ਅਜਿਹਾ ਵਾਪਰਿਆ, ਜਿਸ ਨੇ ਉੱਥੇ ਦੇ ਲੋਕ ਹੈਰਾਨ ਕਰ ਦਿੱਤੇ। ਕਿੰਗ ਚਾਰਲਸ ਆਸਟ੍ਰੇਲੀਆ ਦੀ ਪਾਰਲੀਮੈਂਟ
Internationalਹਸਪਤਾਲ ਵਿਚ ਚਮਤਕਾਰ ਦੇਖਣ ਨੂੰ ਮਿਲਿਆBunty22/10/2024 by Bunty22/10/20240107 ਵਾਸ਼ਿੰਗਟਨ – ਅਮਰੀਕਾ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਅਮਰੀਕੀ ਹਸਪਤਾਲ ਵਿਚ ਚਮਤਕਾਰ ਦੇਖਣ ਨੂੰ ਮਿਲਿਆ। ਇੱਕ ਮਰੀਜ਼ ਨੂੰ
Internationalਬੰਗਲਾਦੇਸ਼ ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਨੇੜੇ, 247 ਮੌਤਾਂBunty22/10/2024 by Bunty22/10/20240122 ਢਾਕਾ – ਬੰਗਲਾਦੇਸ਼ ਵਿਚ ਅਕਤੂਬਰ ਮਹੀਨੇ ਵਿਚ ਡੇਂਗੂ ਨਾਲ ਸਬੰਧਤ ਬੀਮਾਰੀ ਕਾਰਨ ਕਰੀਬ 84 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਇਸ ਸਾਲ ਦੀ ਸਭ
Indiaਭਾਰਤੀ ਮੂਲ ਦੇ ਪ੍ਰਭਾਕਰ ਰਾਘਵਨ ਬਣੇ ਗੂਗਲ ਦੇ ਨਵੇਂ ਚੀਫ ਟੈਕਨਾਲੋਜੀ ਅਫਸਰBunty22/10/2024 by Bunty22/10/20240118 ਨਵੀਂ ਦਿੱਲੀ – ਗੂਗਲ ਨੇ ਲੀਡਰਸ਼ਿਪ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਭਾਰਤੀ ਮੂਲ ਦੇ ਪ੍ਰਭਾਕਰ ਰਾਘਵਨ ਕੰਪਨੀ ਦੇ ਨਵੇਂ ਚੀਫ ਟੈਕਨਾਲੋਜੀ ਅਫਸਰ (3“O) ਬਣ
India5ਵੇਂ ਰਾਸ਼ਟਰੀ ਜਲ ਪੁਰਸਕਾਰ 2023 ਪ੍ਰਦਾਨ ਕਰਨਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂBunty22/10/2024 by Bunty22/10/20240119 ਨਵੀਂ ਦਿੱਲੀ – ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ 22 ਅਕਤੂਬਰ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ 5ਵੇਂ ਰਾਸ਼ਟਰੀ ਜਲ ਪੁਰਸਕਾਰ 2023 ਪ੍ਰਦਾਨ ਕਰਨਗੇ। 14 ਅਕਤੂਬਰ 2024