LiteraturePunjab‘ਪੰਜਾਬੀ ਰੂਟਸ ਅਮੈਰੀਕਨ ਡਰੀਮਜ਼’ 24 ਫਰਵਰੀ ਨੂੰ ਰਿਲੀਜ਼ ਹੋਵੇਗੀadmin20/02/202620/02/2026 by admin20/02/202620/02/2026097 ਜਲੰਧਰ – ਪੰਜਾਬ ਚੇਤਨਾ ਮੰਚ (ਰਜਿ:) ਵੱਲੋਂ ਪ੍ਰਸਿੱਧ ਲੇਖਕ ਤੇ ਪੱਤਰਕਾਰ ਐੱਸ.ਅਸ਼ੋਕ ਭੌਰਾ ਦੀ ਪੁਸਤਕ “ਪੰਜਾਬੀ ਰੂਟਸ ਅਮੈਰੀਕਨ ਡਰੀਮਜ਼” ਦਾ ਰਿਲੀਜ਼ ਸਮਾਰੋਹ ਮਿਤੀ 24 ਫਰਵਰੀ
IndiaTechnologyAI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕadmin20/02/202620/02/2026 by admin20/02/202620/02/20260104 ਬਰਤਾਨੀਆ ਅਤੇ ਭਾਰਤ ਵਪਾਰ, ਤਕਨਾਲੋਜੀ ਅਤੇ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਸਮੇਤ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕਰ ਰਹੇ ਹਨ। ਬਰਤਾਨੀਆ ਅਤੇ ਭਾਰਤ ਦੋਵੇਂ
IndiaTechnology‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀadmin20/02/2026 by admin20/02/20260134 ‘ਏਆਈ ਇਮਪੈਕਟ ਸਮਿਟ 2026’ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ
BusinessFoodIndiaਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾadmin20/02/202620/02/2026 by admin20/02/202620/02/20260300 ਭਾਰਤ ਦੇ ਇਨਕਮ ਟੈਕਸ ਵਿਭਾਗ ਨੇ AI ਦੀ ਮਦਦ ਨਾਲ ਫੂਡ ਮਾਰਕੀਟ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕਾਲੇ ਧਨ ਦੇ ਘੁਟਾਲੇ ਦਾ ਪਤਾ
ArticlesAustralia & New ZealandTechnologyਬੰਦ ਹੋ ਰਹੀਆਂ ਆਸਟ੍ਰੇਲੀਅਨ ਘਰਾਂ ਵਿੱਚ ਫ਼ੋਨ ਦੀਆਂ ਘੰਟੀਆਂ ਵੱਜਣੀਆਂ !admin20/02/202620/02/2026 by admin20/02/202620/02/20260104 ਆਸਟ੍ਰੇਲੀਆ ਦੀ ਮੀਡੀਆ ਅਤੇ ਕਮਿਊਨੀਕੇਸ਼ਨ ਸੰਬੰਧੀ ਸੰਸਥਾ ਆਸਟ੍ਰੇਲੀਅਨ ਕਮਿਊਨੀਕੇਸ਼ਜ਼ ਐਂਡ ਮੀਡੀਆ ਅਥਾਰਟੀ ਨੇ ਇੱਕ ਨਵੀਂ ਖੋਜ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਆਸਟ੍ਰੇਲੀਆ
ArticlesIndiaTechnology‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !admin19/02/202619/02/2026 by admin19/02/202619/02/20260167 ਮਹਾਨ ਮੰਤਰੀ, ਉਦਯੋਗ ਦੇ ਨੇਤਾ, ਨਵੀਨਤਾਕਾਰੀ, ਉੱਦਮੀ, ਖੋਜਕਰਤਾ, ਡੈਲੀਗੇਟ, ਹੋਰ ਸਾਰੇ ਮਹਾਮਹਿਮ, ਔਰਤਾਂ ਅਤੇ ਸੱਜਣੋ! ਨਮਸਤੇ! ਦੁਨੀਆ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਏਆਈ ਇਮਪੈਕਟ
Indiaਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇadmin19/02/202619/02/2026 by admin19/02/202619/02/2026095 ਭਾਰਤ ਵਿੱਚ ਪੌਂਜੀ ਸਕੀਮਾਂ ਤੇ ਫਰਜ਼ੀ ਮੁਨਾਫ਼ਾ ਚਿੱਟ ਫੰਡ ਵਰਗੇ ਵਿੱਤੀ ਘੁਟਾਲਿਆਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਹੁਣ ਆਸਾਨੀ ਨਾਲ ਜ਼ਮਾਨਤ ਨਹੀਂ ਮਿਲੇਗੀ। ਇੱਕ ਮਹੱਤਵਪੂਰਨ ਫੈਸਲੇ
Punjabਪੰਜਾਬ ਦੇ ਮੁੱਖ-ਮੰਤਰੀ ਹਸਪਤਾਲ ਤੋਂ ਡਿਸਚਾਰਜadmin19/02/202619/02/2026 by admin19/02/202619/02/2026099 ਚੰਡੀਗੜ੍ਹ – ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੂੰ ਅੱਜ ਵੀਰਵਾਰ 19 ਫਰਵਰੀ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਫੋਰਟਿਸ ਹਸਪਤਾਲ ਤੋਂ ਛੁੱਟੀ
ArticlesIndiaTechnologyਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾadmin19/02/202619/02/2026 by admin19/02/202619/02/20260162 ਆਰਟੀਫੀਸ਼ੀਅਲ ਇੰਟੈਲੀਜੈਂਸ (AI) ਪਿਛਲੇ 5 ਸਾਲਾਂ ਵਿੱਚ ਵਿਸ਼ਵ ਅਰਥਵਿਵਸਥਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਖੇਤਰ ਬਣ ਗਿਆ ਹੈ। 2020 ਅਤੇ 2024 ਦੇ ਵਿਚਕਾਰ
PunjabReligionਗਿਆਨੀ ਰਘਬੀਰ ਸਿੰਘ ਵੱਲੋਂ ਕਿਰਪਾਨ ਦੇ ਮੁੱਠੇ ਦਾ ਸਵਾਲ ਬੇਬੁਨਿਆਦ – ਗਿਆਨੀ ਗੁਰਮੁਖ ਸਿੰਘadmin19/02/202619/02/2026 by admin19/02/202619/02/20260143 ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ `ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ