India‘ਆਪ’ ਤੇ ਕੇਜਰੀਵਾਲ ਭਵਿੱਖ ਦੀ ਮੇਰੀ ਸਿਆਸੀ ਭੂਮਿਕਾ ਤੈਅ ਕਰਨਗੇ: ਜੈਨBunty20/10/2024 by Bunty20/10/20240106 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੇਂਦਰ ਜੈਨ ਨੇ ਅੱਜ ਕਿਹਾ ਕਿ ਉਨ੍ਹਾਂ ਦੀਆਂ ਭਵਿੱਖ ਦੀਆਂ ਸਿਆਸੀ ਜ਼ਿੰਮੇਵਾਰੀਆਂ ਪਾਰਟੀ ਅਤੇ ਇਸ ਦੇ
Indiaਛੱਤੀਸਗੜ੍ਹ ’ਚ ਆਈ.ਈ.ਡੀ. ਬਲਾਸਟ ਵਿੱਚ ਫ਼ੌਜ ਦੇ 2 ਜਵਾਨ ਸ਼ਹੀਦBunty20/10/2024 by Bunty20/10/20240100 ਨਰਾਇਣਪੁਰ – ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲੇ ’ਚ ਸ਼ਨਿੱਚਰਵਾਰ ਨੂੰ ਗਸ਼ਤ ਦੌਰਾਨ ਫੋਜ਼ ਜਵਾਨਾਂ ’ਤੇ ਇਕ ਵੱਡਾ ਆਈਈਡੀ ਹਮਲਾ ਕੀਤਾ ਗਿਆ। ਆਈਜੀ ਬਸਤਰ ਪੀ ਸੁੰਦਰਰਾਜ ਨੇ
Indiaਮਨੀਪੁਰ ਦੇ ਜਿਰੀਬਾਮ ਪਿੰਡ ਤੇ ਅੱਤਵਾਦੀਆਂ ਨੇ ਕੀਤਾ ਹਮਲਾ, ਮੁੜ ਭੜਕੀ ਹਿੰਸਾBunty20/10/2024 by Bunty20/10/20240119 ਇੰਫਾਲ – ਮਨੀਪੁਰ ਵਿੱਚ ਜਰੀਬਾਮ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਤਵਾਦੀਆਂ ਵਲੋਂ ਹਮਲਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਸ਼ਨੀਵਾਰ ਨੂੰ ਫਿਰ ਹਿੰਸਾ
Indiaਆਰਜੀ ਕਰ ਮਾਮਲਾ: ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ 15ਵੇਂ ਦਿਨ ਵੀ ਜਾਰੀBunty20/10/2024 by Bunty20/10/20240103 ਕੋਲਕਾਤਾ – ਜੂਨੀਅਰ ਡਾਕਟਰਾਂ ਵੱਲੋਂ ਆਰਜੀ ਕਰ ਮੈਡੀਕਲ ਕਾਲਜ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਖ਼ਿਲਾਫ਼ ਜਾਰੀ ਮਰਨ ਵਰਤ ਸ਼ਨਿੱਚਰਵਾਰ ਨੂੰ 15ਵੇਂ
Bollywoodਸ਼ਬਾਨਾ ਆਜ਼ਮੀ ਦਾ ਸਿਨੇਮਾ ’ਚ ਉੱਤਮਤਾ ਪੁਰਸਕਾਰ ਨਾਲ ਸਨਮਾਨBunty20/10/2024 by Bunty20/10/2024094 ਮੁੰਬਈ – ‘ਮਾਮੀ ਮੁੰਬਈ ਫਿਲਮ ਫੈਸਟੀਵਲ-2024’ ਦੀ ਸ਼ੁਰੂਆਤ ਫਿਲਮ ਨਿਰਮਾਤਾ ਪਾਇਲ ਕਪਾੜੀਆ ਦੀ ਫਿਲਮ ‘ਆਲ ਵਿ ਇਮੈਜਿਨ ਐਜ਼ ਲਾਈਟ’ ਦੀ ਸਕਰੀਨਿੰਗ ਨਾਲ ਹੋਈ ਅਤੇ ਇਸ
Indiaਜੰਮੂ ਕਸ਼ਮੀਰ: ਸੂਬੇ ਦਾ ਦਰਜਾ ਬਹਾਲ ਕਰਨ ਸਬੰਧੀ ਮੰਤਰੀ ਮੰਡਲ ਦੇ ਪ੍ਰਸਤਾਵ ਨੂੰ ਐਲ.ਜੀ. ਵੱਲੋਂ ਪ੍ਰਵਾਨਗੀBunty20/10/2024 by Bunty20/10/2024098 ਸ੍ਰੀਨਗਰ – ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਮੰਤਰੀ ਮੰਡਲ ਦੇ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ
Punjabਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅੱਜ ਤੇ ਕੱਲ੍ਹadmin20/10/202420/10/2024 by admin20/10/202420/10/2024097 ਸੰਗਰੂਰ – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇੱਕ ਮੀਟਿੰਗ ਜੋਨ ਜਥੇਬੰਦਕ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ
Punjabਝੋਨੇ ਦੀ ਨਿਰਵਿਘਨ ਖ੍ਰੀਦ ਲਈ ਤੀਜੇ ਦਿਨ ਵੀ 50 ਥਾਂਵਾਂ ‘ਤੇ ਪੱਕੇ ਮੋਰਚੇ ਜਾਰੀadmin20/10/2024 by admin20/10/2024091 ਚੰਡੀਗੜ੍ਹ – ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਝੋਨੇ ਦੀ ਨਿਰਵਿਘਨ ਖ੍ਰੀਦ ਲਈ ਅੱਜ ਤੀਜੇ ਦਿਨ ਵੀ 50 ਥਾਂਵਾਂ ‘ਤੇ ਪੱਕੇ ਮੋਰਚੇ ਜਾਰੀ ਰਹੇ। ਇਹ ਜਾਣਕਾਰੀ
Internationalਯੂਗਾਂਡਾ ਚ ਐਮਪੌਕਸ ਦੇ 49 ਨਵੇਂ ਮਾਮਲੇ ਆਏ ਸਾਹਮਣੇBunty20/10/2024 by Bunty20/10/2024092 ਕੰਪਾਲਾ – ਯੂਗਾਂਡਾ ਵਿੱਚ ਐਮਪੌਕਸ ਦੇ 49 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 145 ਹੋ ਗਈ
Internationalਪ੍ਰਧਾਨ ਮੰਤਰੀ ਨੇਤਨਯਾਹੂ ਦੀ ਰਿਹਾਇਸ਼ ਤੇ ਡਰੋਨ ਹਮਲਾBunty20/10/2024 by Bunty20/10/20240103 ਤਹਿਰਾਨ – ਹਿਜ਼ਬੁੱਲਾ ਨੇ ਲੇਬਨਾਨ ਤੋਂ ਇਜ਼ਰਾਈਲੀ ਇਮਾਰਤ ‘ਤੇ ਡਰੋਨ ਹਮਲਾ ਕੀਤਾ ਹੈ। ਇਸ ਹਮਲੇ ਰਾਹੀਂ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ