Indiaਕੈਨੇਡਾ ਤੋਂ ਹਾਈ ਕਮਿਸ਼ਨਰ ਨੂੰ ਵਾਪਸ ਬੁਲਾਏਗਾ ਭਾਰਤBunty15/10/2024 by Bunty15/10/20240120 ਨਵੀਂ ਦਿੱਲੀ – ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਤਣਾਅ ਦਰਮਿਆਨ ਭਾਰਤ ਸਰਕਾਰ ਨੇ ਸੋਮਵਾਰ ਨੂੰ ਵੱਡਾ ਫੈਸਲਾ ਲਿਆ ਹੈ। ਭਾਰਤ ਨੇ ਕੈਨੇਡਾ ਤੋਂ ਆਪਣੇ ਹਾਈ
Indiaਨਿੱਜੀ ਕਰਜ਼ਾ ਬਾਜ਼ਾਰ ਦਾ ਤੇਜ਼ੀ ਨਾਲ ਵਿਸਥਾਰ ਦੇਸ਼ ਦੀ ਵਿੱਤੀ ਸਥਿਰਤਾ ਲਈ ਖ਼ਤਰਾ: ਦਾਸBunty15/10/2024 by Bunty15/10/20240111 ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਿਹਾ ਕਿ ਸੀਮਤ ਨਿਯਮਾਂ ਨਾਲ ਨਿੱਜੀ ਕਰਜ਼ਾ ਬਾਜ਼ਾਰ ਦਾ ਤੇਜ਼ੀ ਨਾਲ
Indiaਨਸ਼ਿਆਂ ਵਿਰੁੱਧ ਸਖ਼ਤੀ ਨਾਲ ਜਾਰੀ ਰਹੇਗੀ ਮੁਹਿੰਮ: ਅਮਿਤ ਸ਼ਾਹBunty15/10/2024 by Bunty15/10/20240107 ਨਵੀਂ ਦਿੱਲੀ – ਗੁਜਰਾਤ ’ਚ 5,000 ਕਰੋੜ ਰੁਪਏ ਦੀ ਕੋਕੀਨ ਫੜੇ ਜਾਣ ਤੋਂ ਇਕ ਦਿਨ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਕਿਹਾ ਕਿ
Indiaਜੰਮੂ-ਕਸ਼ਮੀਰ ’ਚੋਂ ਹਟਾਇਆ ਰਾਸ਼ਟਰਪਤੀ ਸ਼ਾਸਨ, ਸਰਕਾਰ ਬਣਾਉਣ ਲਈ ਰਾਹ ਹੋਇਆ ਪੱਧਰਾBunty15/10/2024 by Bunty15/10/20240117 ਜੰਮੂ – ਜੰਮੂ-ਕਸ਼ਮੀਰ ’ਚ ਐਤਵਾਰ ਨੂੰ ਰਾਸ਼ਟਰਪਤੀ ਸ਼ਾਸਨ ਹਟਾ ਲਿਆ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਉਮਰ
Internationalਅਰਥ ਸ਼ਾਸਤਰ ਦਾ ਨੋਬਲ ਡੇਰੋਨ ਏਸੇਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ.ਰੌਬਿਨਸਨ ਨੂੰ ਦਿੱਤਾBunty15/10/2024 by Bunty15/10/20240123 ਸਟਾਕਹੋਮ – ਇਸ ਸਾਲ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਡੇਰੋਨ ਏਸੇਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ. ਰੌਬਿਨਸਨ ਨੂੰ ਦਿੱਤਾ ਗਿਆ। ਪੁਰਸਕਾਰ ਦੇਣ ਵਾਲੀ ਰਾਇਲ ਸਵੀਡਿਸ਼
Indiaਭਾਰਤੀ ਕੋਸਟ ਗਾਰਡ ਦੇ ਵਧੀਕ ਡਾਇਰੈਕਟਰ ਜਨਰਲ ਐਸ. ਪਰਮੀਸ਼ ਸਮੁੰਦਰੀ ਬਲ ਦੇ ਨਵੇਂ ਮੁਖੀ ਨਿਯੁਕਤBunty15/10/2024 by Bunty15/10/20240128 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਸੋਮਵਾਰ ਨੂੰ ਭਾਰਤੀ ਤੱਟ ਰੱਖਿਅਕ ਦੇ ਵਧੀਕ ਡਾਇਰੈਕਟਰ ਜਨਰਲ ਐਸ ਪਰਮੀਸ਼ ਨੂੰ ਸਮੁੰਦਰੀ ਬਲ ਦਾ ਨਵਾਂ ਮੁਖੀ ਨਿਯੁਕਤ ਕੀਤਾ।
Bollywoodਰੇਖਾ ਨੇ 43 ਸਾਲਾਂ ਤੋਂ ਅਮਿਤਾਭ ਬੱਚਨ ਨਾਲ ਨਹੀਂ ਕੀਤਾ ਫ਼ਿਲਮਾਂ ‘’ਚ ਕੰਮBunty15/10/2024 by Bunty15/10/20240125 ਮੁੰਬਈ – ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ। ਅਭਿਨੇਤਰੀ ਰੇਖਾ ਦਾ ਨਾਂ ਵੀ ਉਨ੍ਹਾਂ ਦੇ ਨਾਂ ਨਾਲ
Bollywoodਏਅਰਲਾਈਨ ਇੰਡੀਗੋ ’ਤੇ ਭੜਕੀ ਅਦਾਕਾਰਾ ਸ਼ਰੂਤੀ ਹਾਸਨ, ਜਾਣੋ ਕਾਰਨBunty15/10/2024 by Bunty15/10/20240112 ਮੁੰਬਈ – ਅਦਾਕਾਰਾ ਸ਼ਰੂਤੀ ਹਾਸਨ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਕਿਉਂਕਿ ਉਸ ਦੀ ਫਲਾਈਟ ਏਅਰਲਾਈਨ ਤੋਂ ਬਿਨਾਂ ਕਿਸੇ ਅਪਡੇਟ
Indiaਗੈਰ-ਕਾਨੂੰਨੀ ਏਜੰਟਾਂ ਖਿਲਾਫ਼ ਕਾਰਵਾਈ ਜ਼ਰੂਰੀ : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀBunty15/10/2024 by Bunty15/10/20240102 ਚੰਡੀਗੜ੍ਹ – ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਟਰੈਵਲ ਏਜੰਟਾਂ ਵਿਰੁੱਧ ਹਾਲ ਹੀ ਵਿੱਚ ਕੀਤੀ ਗਈ
Indiaਹੁਣ ਰਤਨ ਟਾਟਾ ਦੇ ਨਾਂ ਨਾਲ ਜਾਣੀ ਜਾਵੇਗੀ ‘ਮਹਾਰਾਸ਼ਟਰ ਸਟੇਟ ਸਕਿੱਲ ਯੂਨੀਵਰਸਿਟੀ’Bunty15/10/2024 by Bunty15/10/20240107 ਮੁੰਬਈ – ਮਹਾਰਾਸ਼ਟਰ ਸਰਕਾਰ ਨੇ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਰਕਾਰ ਨੇ ‘ਮਹਾਰਾਸ਼ਟਰ ਸਟੇਟ ਸਕਿੱਲ