Indiaਮਹਾਰਾਸ਼ਟਰ ਰਤਨਾਗਿਰੀ ’ਚ ਸੰਘ ਦੀ ਸ਼ੋਭਾ ਯਾਤਰਾ ਦੌਰਾਨ ਤਣਾਅBunty13/10/2024 by Bunty13/10/20240132 ਮੁੰਬਈ – ਮਹਾਰਾਸ਼ਟਰ ਦੇ ਰਤਨਾਗਿਰੀ ਸ਼ਹਿਰ ’ਚ ਰਾਸ਼ਟਰੀ ਸਵੈਮ-ਸੇਵਕ ਸੰਘ ਦੀ ਸ਼ੋਭਾ ਯਾਤਰਾ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਨਾਅਰੇਬਾਜ਼ੀ ਕਰਨ
Bollywoodਮਸ਼ਹੂਰ ਰੈਪਰ ‘ਤੇ ਪੈ ਗਏ 100 ਪਰਚੇ, ਹੁਣ ਕਾਰਦਾਸ਼ੀਅਨ ਪਰਿਵਾਰ ਨੇ ਕੀਤਾ ਕਿਨਾਰਾBunty13/10/2024 by Bunty13/10/20240121 ਮੁੰਬਈ – ਹਾਲੀਵੁੱਡ ਸਿੰਗਰ-ਰੈਪਰ ਸੀਨ ਡਿਡੀ ਕੋਂਬਸ ਦਾ ਮਾਮਲਾ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਰੈਪਰ ‘ਤੇ ਜਿਨਸੀ ਸ਼ੋਸ਼ਣ ਦੇ ਕਈ ਮਾਮਲੇ ਦਰਜ ਹਨ, ਕੁਝ
Internationalਇੰਡੋਨੇਸ਼ੀਆ ਦੇ ਦੱਖਣ-ਪੂਰਬੀ ਏਸ਼ੀਆ ਵਿੱਚ ਖੁਸ਼ੀ ਦੇ ਵਿਆਹ ਦੀ ਪ੍ਰਥਾBunty13/10/2024 by Bunty13/10/20240267 ਜਕਾਰਤਾ – ਇੰਡੋਨੇਸ਼ੀਆ ਦੱਖਣ-ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਮੁਸਲਿਮ ਬਹੁ-ਗਿਣਤੀ ਵਾਲਾ ਦੇਸ਼ ਹੈ। ਇੱਥੇ ਇੱਕ ਖਾਸ ਵਿਆਹ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਦਰਅਸਲ, ਇੱਥੇ ਕੁੜੀਆਂ
Internationalਜਥੇਦਾਰ ਦਾਦੂਵਾਲ ਦਾ ਵਾਸ਼ਿੰਗਟਨ ਚ ਸਨਮਾਨ, ਸ਼ਾਂਤੀ ਰਾਜਦੂਤ ਕੀਤੇ ਨਿਯੁਕਤBunty13/10/2024 by Bunty13/10/20240154 ਵਾਸ਼ਿੰਗਟਨ – ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਯੂਨੀਵਰਸਲ ਪੀਸ ਫੈੱਡਰੇਸ਼ਨ ਯੂਐੱਸਏ ਵੱਲੋਂ ‘ਸ਼ਾਂਤੀ ਦੇ ਰਾਜਦੂਤ’ ਦੇ ਵੱਕਾਰੀ ਖਿਤਾਬ ਨਾਲ ਸਨਮਾਨ ਕੀਤਾ ਗਿਆ ਹੈ। ਵਾਸ਼ਿੰਗਟਨ ਹਾਲ
Internationalਨੇਪਾਲ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੁਸਹਿਰੇ ਦੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈBunty13/10/2024 by Bunty13/10/20240218 ਕਾਠਮੰਡੂ – ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਅਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸ਼ਨੀਵਾਰ ਨੂੰ ਦੁਸਹਿਰੇ ਦੀਆਂ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ
International17 ਬੱਚਿਆਂ ਦੀ ਤਸਕਰੀ ਦੇ ਦੋਸ਼ ਚ ਚੀਨੀ ਔਰਤ ਖ਼ਿਲਾਫ਼ ਮੁੜ ਚਲਾਇਆ ਗਿਆ ਮੁਕੱਦਮਾBunty13/10/2024 by Bunty13/10/20240108 ਗੁਈਆਂਗ – ਦੱਖਣ-ਪੱਛਮੀ ਚੀਨ ਦੇ ਗੁਈਝੂ ਸੂਬੇ ਦੀ ਇਕ ਅਦਾਲਤ ਵੱਲੋਂ 17 ਬੱਚਿਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੀ ਤਸਕਰੀ ਕਰਨ ਦੇ ਦੋਸ਼ ‘ਚ ਇਕ
Internationalਹਿਜ਼ਬੁੱਲਾ ਨੇ ਇਜ਼ਰਾਈਲ ਚ ਫੌਜੀ ਟਿਕਾਣਿਆਂ ਤੇ ਹਮਲੇ ਦੀ ਦਿੱਤੀ ਚੇਤਾਵਨੀBunty13/10/2024 by Bunty13/10/20240111 ਬੇਰੂਤ – ਹਿਜ਼ਬੁੱਲਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਉੱਤਰੀ ਇਜ਼ਰਾਈਲ ਵਿੱਚ ਰਿਹਾਇਸ਼ੀ ਇਮਾਰਤਾਂ ਅਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ ਜੋ ਇਜ਼ਰਾਈਲੀ ਫੌਜ ਦੁਆਰਾ ਵਰਤੇ
India53 ਭਾਰਤ ਰਤਨ ਪੁਰਸਕਾਰ ਜੇਤੂਆਂ ਚੋਂ ਸਿਰਫ਼ 1 ਬਿਜ਼ਨੈੱਸਮੈਨBunty13/10/2024 by Bunty13/10/20240106 ਮੁੰਬਈ – ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿੱਚ 9 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ।
Internationalਮਨੀਲਾ ਚ ਪੰਜਾਬੀ ਨੌਜਵਾਨ ਦੀ ਮੌਤBunty13/10/2024 by Bunty13/10/20240101 ਫਿਲੀਪੀਂਸ – ਕਪੂਰਥਲਾ ਦੇ ਨੌਜਵਾਨ ਦੀ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਵਿਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿ੍ਰਤਕ ਦੀ ਪਛਾਣ
International‘ਹਮਲਾ ਨਹੀਂ ਕਰਨਾ’, ਈਰਾਨ ਨੂੰ ਇਜ਼ਰਾਈਲ ਖਿਲਾਫ ਰੂਸ ਦਾ ਮਿਲਿਆ ਸਮਰਥਨ Bunty13/10/2024 by Bunty13/10/20240101 ਈਰਾਨ – ਇਜ਼ਰਾਈਲ ਤੇ ਈਰਾਨ ਵਿਚਕਾਰ ਤਣਾਅ ਸਿਖਰ ‘ਤੇ ਹੈ। ਇਸ ‘ਚ ਰੂਸ ਨੇ ਵੱਡਾ ਬਿਆਨ ਦਿੱਤਾ ਹੈ। ਹੁਣ ਸਵਾਲ ਉੱਠ ਰਿਹਾ ਹੈ ਕਿ ਪੁਤਿਨ