Internationalਅੱਤਵਾਦੀ ਹਮਲੇ ਦੇ ਬਾਵਜੂਦ ਲੀ ਕਿਆਂਗ ਦੀ ਪਾਕਿਸਤਾਨ ਯਾਤਰਾ ਤੈਅ ਸਮੇਂ ਤੇBunty11/10/2024 by Bunty11/10/20240106 ਇਸਲਾਮਾਬਾਦ – ਕਰਾਚੀ ਵਿਚ ਹਾਲ ਹੀ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਵਜੂਦ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਰਕਾਰਾਂ ਦੇ ਮੁਖੀਆਂ ਦੀ ਕੌਂਸਲ ਦੀ ਬੈਠਕ ਲਈ
Internationalਟਰੰਪ ਨੇ ਫੌਕਸ ਨਿਊਜ਼ ਦੇ ਬਹਿਸ ਪ੍ਰਸਤਾਵ ਨੂੰ ਕੀਤਾ ਰੱਦBunty11/10/2024 by Bunty11/10/20240105 ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਕਤੂਬਰ ਦੇ ਅਖੀਰ ਵਿਚ ਰਾਸ਼ਟਰਪਤੀ ਅਹੁਦੇ ਦੀ ਬਹਿਸ ਦੀ ਮੇਜ਼ਬਾਨੀ ਕਰਨ ਦੇ ਫੌਕਸ ਨਿਊਜ਼ ਦੇ ਪ੍ਰਸਤਾਵ
Internationalਗਾਜ਼ਾ ਸ਼ੈਲਟਰ ਤੇ ਇਜ਼ਰਾਈਲੀ ਹਮਲੇ ਚ 21 ਲੋਕਾਂ ਦੀ ਮੌਤ, ਹਸਪਤਾਲਾਂ ਨੂੰ ਵੀ ਖਤਰਾBunty11/10/2024 by Bunty11/10/20240106 ਦੀਰ ਅਲ-ਬਲਾਹ – ਫਿਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ‘ਚ ਵੀਰਵਾਰ ਨੂੰ ਵਿਸਥਾਪਿਤ ਲੋਕਾਂ ਦੇ ਇੱਕ ਸਕੂਲ ਰਿਹਾਇਸ਼ ਉੱਤੇ ਇਜ਼ਰਾਈਲੀ ਹਮਲੇ ‘ਚ ਮਰਨ ਵਾਲਿਆਂ
Internationalਆਸਟ੍ਰੇਲੀਆ ਤੇ ਚੀਨ ਦੇ ਸਬੰਧਾਂ ਚ ਸੁਧਾਰ, ਹਟਾਏਗਾ 4 ਸਾਲਾਂ ਦੀ ਪਾਬੰਦੀBunty11/10/2024 by Bunty11/10/2024098 ਮੈਲਬੌਰਨ – ਆਸਟ੍ਰੇਲੀਆ ਅਤੇ ਚੀਨ ਵਿਚਾਲੇ ਵਪਾਰਕ ਸਬੰਧਾਂ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਸ ਦੇ ਤਹਿਤ ਚੀਨ ਸਾਲ ਦੇ ਅੰਤ ਤੱਕ ਆਸਟ੍ਰੇਲੀਆਈ ਲਾਈਵ ਝੀਂਗਾ
Internationalਸਦੀ ਦੇ ਸਭ ਤੋਂ ਖ਼ਤਰਨਾਕ ਸਮੁੰਦਰੀ ਤੂਫ਼ਾਨ ‘ਮਿਲਟਨ’ ਨੇ ਮਚਾਈ ਤਬਾਹੀBunty11/10/2024 by Bunty11/10/20240110 ਫਲੋਰੀਡਾ – ਤੂਫ਼ਾਨ ਮਿਲਟਨ ਵੀਰਵਾਰ ਸਵੇਰੇ ਅਮਰੀਕੀ ਸੂਬੇ ਫਲੋਰੀਡਾ ਦੇ ‘ਸੀਏਸਟਾ ਕੀ’ ਸ਼ਹਿਰ ਦੇ ਤੱਟ ਨਾਲ ਟਕਰਾ ਗਿਆ। ਇਸ ਕਾਰਨ ਫਲੋਰੀਡਾ ਦੇ ਸੇਂਟ ਪੀਟਰਸਬਰਗ ਵਿੱਚ
Internationalਦੱਖਣੀ ਕੋਰੀਆ ਨਾਲ ਲਗਦੀ ਸਰਹੱਦ ਬੰਦ ਕਰੇਗਾ ਉੱਤਰੀ ਕੋਰੀਆBunty11/10/2024 by Bunty11/10/20240114 ਪਿਓਂਗਯਾਂਗ – ਉੱਤਰੀ ਕੋਰੀਆ ਨੇ ਕਿਹਾ ਕਿ ਉਹ ਦਖਣੀ ਕੋਰੀਆ ਨਾਲ ਲਗਦੀ ਅਪਣੀ ਸਰਹੱਦ ਨੂੰ ਸਥਾਈ ਤੌਰ ’ਤੇ ਬੰਦ ਕਰ ਦੇਵੇਗਾ ਅਤੇ ਦਖਣੀ ਕੋਰੀਆ ਅਤੇ
Sportਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿਚ ਚਾਰ ਪੰਜਾਬੀ ਖਿਡਾਰਨਾਂ ਸ਼ਾਮਲBunty11/10/2024 by Bunty11/10/20240112 ਟੋਰਟੋ – ਅੱਜ ਕੁੜੀਆਂ ਕਿਸੇ ਵੀ ਖੇਤਰ ’ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਥੋਂ ਤੱਕ ਕਿ ਕੁੜੀਆਂ ਨੇ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਵੀ
International8000 ਮੀਟਰ ਉੱਚੀਆਂ 14 ਚੋਟੀਆਂ ‘ਤੇ ਚੜ੍ਹਨ ਵਾਲੀ ਬਣੀ ਪਹਿਲੀ ਨੇਪਾਲੀ ਔਰਤBunty11/10/2024 by Bunty11/10/20240100 ਕਾਠਮੰਡੂ – ਪਰਬਤਾਰੋਹੀ ਦਾਵਾ ਯਾਂਗਜੁਮ ਸ਼ੇਰਪਾ ਦੁਨੀਆਂ ‘ਚ 8,000 ਮੀਟਰ ਉੱਚੀਆਂ ਸਾਰੀਆਂ 14 ਚੋਟੀਆਂ ਤੇ ਚੜ੍ਹਨ ਵਾਲੀ ਪਹਿਲੀ ਨੇਪਾਲੀ ਮਹਿਲਾ ਬਣ ਗਈ ਹੈ। ਇੰਟਰਨੈਸ਼ਨਲ ਮਾਊਂਟੇਨੀਅਰਿੰਗ
Sportਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸੰਨਿਆਸ ਦਾ ਕੀਤਾ ਐਲਾਨBunty11/10/2024 by Bunty11/10/20240116 ਸਪੇਨ – ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਨਵੰਬਰ ਵਿਚ ਹੋਣ ਵਾਲਾ ਡੇਵਿਸ ਕੱਪ ਫਾਈਨਲ ਨਡਾਲ
Punjabਭਗਵੰਤ ਮਾਨ ਅਤੇ ਸੂਬਾਈ ਚੋਣ ਕਮਿਸ਼ਨ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਵਿਚ ਫੇਲ੍ਹ ਸਾਬਤ ਹੋਏ: ਅਕਾਲੀ ਦਲBunty11/10/2024 by Bunty11/10/2024099 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬਾਈ ਚੋਣ ਕਮਿਸ਼ਨ ਆਜ਼ਾਦ ਅਤੇ ਨਿਰਪੱਖ ਢੰਗ ਨਾਲ