Punjabਹਾਈ ਕੋਰਟ ਵੱਲੋਂ 250 ਪਟੀਸ਼ਨਾਂ ’ਤੇ ਪਿੰਡਾਂ ’ਚ ਚੋਣਾਂ ’ਤੇ ਰੋਕ ਆਪ ਸਰਕਾਰ ਦੇ ਮੂੰਹ ’ਤੇ ਕਰਾਰੀ ਚਪੇੜ: ਅਕਾਲੀ ਦਲBunty10/10/2024 by Bunty10/10/20240215 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ 250 ਪਟੀਸ਼ਨਾਂ ’ਤੇ ਹਾਈ ਕੋਰਟ ਵੱਲੋ ਪਿੰਡਾਂ ਵਿਚ ਪੰਚਾਇਤ ਚੋਣਾਂ ’ਤੇ ਸਟੇਅ ਦੇਣ ਦੇ ਹੁਕਮ ਨੂੰ ਭਗਵੰਤ ਮਾਨ
Punjabਕੇਂਦਰ ਸਰਕਾਰ ਦੋ ਸਾਬਕਾ ਓ ਐਸ ਡੀ ਤੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਸੀ ਐਮ ਨੂੰ ਨਜਾਇਜ਼ ਦੌਲਤ ਨਾਲ ਵਿਦੇਸ਼ ਭੱਜਣ ਤੋਂ ਰੋਕਣ ਲਈ ਉਹਨਾਂ ਖਿਲਾਫ ਐਲ ਓ ਸੀ ਜਾਰੀ ਕਰੇ: ਬਿਕਰਮ ਸਿੰਘ ਮਜੀਠੀਆBunty10/10/2024 by Bunty10/10/20240177 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੱਖ
Punjabਪੰਜਾਬ ਸਰਕਾਰ ਵੱਲੋਂ ਪੰਚਾਇਤੀ ਵੋਟਾਂ ਵਾਲੇ ਦਿਨ 15 ਅਕਤੂਬਰ ਨੂੰ ਛੁੱਟੀ ਦਾ ਐਲਾਨ admin09/10/202409/10/2024 by admin09/10/202409/10/20240279 ਚੰਡੀਗੜ੍ਹ – ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਅਧਿਸੂਚਨਾ ਜਾਰੀ ਕਰਦਿਆਂ ਗ੍ਰਾਮ ਪੰਚਾਇਤ ਵੋਟਾਂ ਵਾਲੇ ਦਿਨ 15 ਅਕਤੂਬਰ ਦਿਨ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
Articlesਜਿਨ੍ਹਾਂ ਕੀਤੇ ਸੀ ‘ਐਗ਼ਜ਼ਟ ਪੋਲ’ ਉਹ ਮੱਝ ਲੈ ਜਾਣ ਖੋਲ੍ਹ !admin09/10/202409/10/2024 by admin09/10/202409/10/20240138 ਸਾਡੇ ਬਜ਼ੁਰਗ ਹੱਸ ਹੱਸ ਕੇ ਇਹ ਗੱਲ ਸੁਣਾਇਆ ਕਰਦੇ ਸਨ। ਸੰਨ ਸੰਤਾਲ਼ੀ ਤੋਂ ਸਾਡੇ ਪਿੰਡ ਮੁਸਲਿਮ ਪ੍ਰਵਾਰਾਂ ਵਿਚ ਕੁੱਝ ਮੀਰਜ਼ਾਦੇ ਵੀ ਸਨ। ਉਦੋਂ ਸਾਡੇ ਪਿੰਡੋਂ
Sportਇੰਟਰਨੈਸ਼ਨਲ ਮਾਸਟਰਜ਼ ਲੀਗ 2024 ਨੇ ਕਪਤਾਨ ਐਲਾਨੇadmin09/10/202409/10/2024 by admin09/10/202409/10/20240236 ਮੁੰਬਈ – ਸਾਬਕਾ ਕ੍ਰਿਕਟਰ (ਖੱਬੇ ਤੋਂ ਸੱਜੇ) ਈਓਨ ਮੋਰਗਨ, ਬ੍ਰਾਇਨ ਲਾਰਾ, ਸਚਿਨ ਤੇਂਦੁਲਕਰ, ਜੌਂਟੀ ਰੋਡਜ਼, ਰੋਮੇਸ਼ ਕਾਲੂਵਿਥਾਰਾਨਾ ਅਤੇ ਸ਼ੇਨ ਵਾਟਸਨ ਮੰਗਲਵਾਰ ਨੂੰ ਮੁੰਬਈ ਵਿੱਚ ਕਪਤਾਨਾਂ
Punjabਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਤੱਕ ਐਸਕੇਐਮ ਦੀ ਟੀਮ ਪੰਜਾਬ ਭਵਨ ਚੰਡੀਗੜ੍ਹ ਵਿੱਚ ਡਟੀ ਰਹੀadmin09/10/202409/10/2024 by admin09/10/202409/10/20240122 ਚੰਡੀਗੜ੍ਹ – ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਘਰ ਦੇ ਮੂਹਰੇ ਪੰਜਾਬ ਐਸਕੇਐਮ ਦੀਆ ਸਮੁੱਚੀਆ ਜਥੇਬੰਦੀਆ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ
Punjabਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 13ਵੀਂ ਬਰਸੀ 11 ਅਕਤੂਬਰ ਨੂੰ: ਮਨਜੀਤ ਧਨੇਰ admin09/10/2024 by admin09/10/20240145 ਬਰਨਾਲਾ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ 25 ਏਕੜ ਬਰਨਾਲਾ ਵਿਖੇ ਹੋਈ।
Punjabਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਦੇ ਖਰੜੇ ਸੰਬੰਧੀ ਭਾਕਿਯੂ ਉਗਰਾਹਾਂ ਤੇ ਖੇਤ ਮਜ਼ਦੂਰ ਯੂਨੀਅਨ ਨਾਲ ਬੈਠਕ ਅੱਜadmin09/10/202409/10/2024 by admin09/10/202409/10/20240146 ਚੰਡੀਗੜ੍ਹ – ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਉੱਚ ਅਧਿਕਾਰੀਆਂ ਵੱਲੋਂ ਖੇਤੀ ਨੀਤੀ ਖਰੜੇ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ- ਉਗਰਾਹਾਂ) ਅਤੇ ਪੰਜਾਬ ਖੇਤ
Punjabਖ਼ਾਲਸਾ ਕਾਲਜ ’ਚ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆadmin09/10/202409/10/2024 by admin09/10/202409/10/20240165 ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਐੱਨ. ਆਈ. ਆਰ. ਸੀ. ਦੀ ਆਈ. ਸੀ. ਏ. ਆਈ. ਅੰਮ੍ਰਿਤਸਰ ਸ਼ਾਖਾ ਦੇ ਸਹਿਯੋਗ ਨਾਲ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ
Punjabਖ਼ਾਲਸਾ ਕਾਲਜ ਵਿਖੇ 5 ਰੋਜਾ ਪ੍ਰੀ-ਪਲੇਸਮੈਂਟ ਸਿਖਲਾਈ ਵਰਕਸ਼ਾਪ ਲਗਾਈ ਗਈadmin09/10/202409/10/2024 by admin09/10/202409/10/20240144 ਅੰਮ੍ਰਿਤਸਰ – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵੱਲੋਂ ਆਖਰੀ ਸਾਲ ਦੇ ਵਿਦਿਆਰਥੀਆਂ ਲਈ 5 ਰੋਜਾ ਪ੍ਰੀ-ਪਲੇਸਮੈਂਟ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ