Indiaਜੰਮੂ-ਕਸ਼ਮੀਰ ’ਚ ਐਨਸੀ-ਕਾਂਗਰਸ ਦੀ ਬਣੀ ਸਰਕਾਰBunty09/10/2024 by Bunty09/10/20240297 ਜੰਮੂ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਇੰਡੀਆ ਗੱਠਜੋੜ ਨੇ ਜਿੱਤ ਹਾਸਲ ਕੀਤੀ ਹੈ। ਇਸ ਗੱਠਜੋੜ ਵਿਚ ਸ਼ਾਮਲ ਨੈਸ਼ਨਲ ਕਾਨਫਰੰਸ (ਐਨਸੀ) ਨੂੰ ਸਭ ਤੋਂ ਵੱਧ
Punjabਦੁਸ਼ਯੰਤ ਚੌਟਾਲਾ ਦੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰਾਂ ਦੀ ਜ਼ਮਾਨਤ ਹੋਈਆਂ ਜ਼ਬਤBunty09/10/2024 by Bunty09/10/20240181 ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ ਪੂਰੇ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਰੁਝਾਨਾਂ ਮੁਤਾਬਕ ਜੇਕਰ
Indiaਵਿਧਾਨ ਸਭਾ ਚੋਣਾਂ-2024 ਹਰਿਆਣਾ ਦੇ ਨਤੀਜਿਆਂ ਦਾ ਮਹਾਰਾਸ਼ਟਰ ’ਤੇ ਕੋਈ ਅਸਰ ਨਹੀਂ ਪਵੇਗਾ ਅਸਰ : ਰਮੇਸ਼ ਚੇਨੀਥਲਾBunty09/10/2024 by Bunty09/10/20240118 ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਰਮੇਸ਼ ਚੇਨੀਥਲਾ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ਚੋਣਾਂ ਦੇ ਨਤੀਜਿਆਂ ਦਾ ਮਹਾਰਾਸ਼ਟਰ ’ਚ ਕੋਈ ਅਸਰ ਨਹੀਂ ਪਵੇਗਾ
Indiaਹਰਿਆਣਾ ਦੇ ਲੋਕਾਂ ਨੇ ਕਾਂਗਰਸ ਦੀ ‘ਵੰਡਪਾਊ’ ਸਿਆਸਤ ਨੂੰ ਰੱਦ ਕੀਤਾ : ਅਮਿਤ ਸ਼ਾਹBunty09/10/2024 by Bunty09/10/20240108 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵੱਡੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ
Indiaਨਵੀਂ ਸਰਕਾਰ ਨੂੰ ਜੰਮੂ-ਕਸ਼ਮੀਰ ਅਤੇ ਦਿੱਲੀ ਵਿਚਕਾਰ ਪੁਲ ਬਣਨਾ ਚਾਹੀਦੈ: ਰਾਸ਼ਿਦBunty09/10/2024 by Bunty09/10/20240108 ਸ਼੍ਰੀਨਗਰ – ਜੰਮੂ-ਕਸ਼ਮੀਰ ਦੀ ਅਵਾਮੀ ਇਤਿਹਾਦ ਪਾਰਟੀ (ਏ.ਆਈ.ਪੀ.) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਬਦੁਲ ਰਸ਼ੀਦ ਸ਼ੇਖ (ਇੰਜੀਨੀਅਰ ਰਸ਼ੀਦ) ਨੇ ਮੰਗਲਵਾਰ ਨੂੰ ਕਿਹਾ ਕਿ ਅਗਲੀ ਸਰਕਾਰ
Indiaਚੋਣ ਨਤੀਜਿਆਂ ਲਈ ਜ਼ਿੰਮੇਵਾਰ ਲੋਕਾਂ ਦੀ ਪਾਰਟੀ ਨੂੰ ਪਛਾਣ ਕਰਨੀ ਹੋਵੇਗੀ : ਸ਼ੈਲਜਾBunty09/10/2024 by Bunty09/10/20240107 ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ
Internationalਧੌਲਾਗਿਰੀ ਪਰਬਤ ਤੋਂ ਬਰਾਮਦ ਹੋਈਆਂ ਲਾਪਤਾ 5 ਰੂਸੀ ਪਰਬਤਾਰੋਹੀਆਂ ਦੀਆਂ ਲਾਸ਼ਾਂBunty09/10/2024 by Bunty09/10/20240112 ਕਾਠਮੰਡੂ – ਨੇਪਾਲ ਵਿਚ ਸਥਿਤ ਦੁਨੀਆ ਦੇ ਸੱਤਵੇਂ ਸਭ ਤੋਂ ਉੱਚੇ ਧੌਲਾਗਿਰੀ ਪਰਬਤ ਤੋਂ ਉਤਰਦੇ ਸਮੇਂ ਐਤਵਾਰ ਨੂੰ ਲਾਪਤਾ ਹੋਏ 5 ਰੂਸੀ ਪਰਬਤਾਰੋਹੀਆਂ ਦੀਆਂ ਲਾਸ਼ਾਂ
Internationalਅਮਰੀਕਾ ‘ਚ 10 ਦਿਨਾਂ ‘ਚ ਦੂਜੀ ਵਾਰ ਆਏਗਾ ਵੱਡਾ ਤੂਫਾਨBunty09/10/2024 by Bunty09/10/20240113 ਫਲੋਰੀਡਾ – ਅਮਰੀਕਾ ‘ਚ 10 ਦਿਨਾਂ ‘ਚ ਦੂਜੀ ਵਾਰ ਵੱਡਾ ਤੂਫਾਨ ਆਉਣ ਵਾਲਾ ਹੈ। ਰਿਪੋਰਟਰ ਮੁਤਾਬਕ ਤੂਫ਼ਾਨ ਮਿਲਟਨ ਨੂੰ ਲੈ ਕੇ ਫਲੋਰੀਡਾ ‘ਚ ਚੇਤਾਵਨੀ ਜਾਰੀ
Internationalਫਰਾਂਸ, ਯੂਕ੍ਰੇਨ ਨੂੰ ਮੁਹੱਈਆ ਕਰਵਾਏਗਾ ਮਿਰਾਜ 2000 ਲੜਾਕੂ ਜਹਾਜ਼Bunty09/10/2024 by Bunty09/10/20240127 ਪੈਰਿਸ – ਫਰਾਂਸ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਯੂਕ੍ਰੇਨ ਨੂੰ ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੇ ਹਥਿਆਰਾਂ ਨਾਲ ਲੈਸ ਮਿਰਾਜ 2000 ਲੜਾਕੂ ਜਹਾਜ਼
Internationalਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੇ ਦੂਜੀ ਵਾਰ ਜਿੱਤੀ ਚੋਣBunty09/10/2024 by Bunty09/10/20240117 ਟਿਊਨੀਸ਼ੀਆ – ਕੈਸ ਸਈਦ ਨੇ ਸੋਮਵਾਰ ਨੂੰ ਟਿਊਨੀਸ਼ੀਆ ਦੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਦਫ਼ਤਰ ਵਿੱਚ ਪਹਿਲੀ ਮਿਆਦ ਦੇ ਬਾਅਦ ਸੱਤਾ ‘ਤੇ ਆਪਣੀ