Indiaਗੱਲਬਾਤ ਰਾਹੀਂ ਸਦਭਾਵਨਾ ਨਾਲ ਰਹਿੰਦੈ ਹਿੰਦੂ ਸਮਾਜ: ਮੋਹਨ ਭਾਗਵਤBunty07/10/2024 by Bunty07/10/20240103 ਕੋਟਾ – ਆਰਐਸਐਸ ਮੁਖੀ ਮੋਹਨ ਭਾਗਵਤ ਨੇ ਹਿੰਦੂ ਸਮਾਜ ਦੀ ਏਕਤਾ ਦਾ ਸੱਦਾ ਦਿੱਤਾ। ਉਨ੍ਹਾਂ ਨੇ ਮਤਭੇਦ ਭੁਲਾ ਕੇ ਏਕਤਾ ’ਤੇ ਜ਼ੋਰ ਦਿੱਤਾ। ਮੋਹਨ ਭਾਗਵਤ
Indiaਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਲਈ ਮਹੰਤ ਯਤੀ ਨਰਸਿੰਘਨੰਦ ਵਿਰੁੱਧ ਕਾਰਵਾਈ ਹੋਵੇ: ਮਾਇਆਵਤੀBunty07/10/2024 by Bunty07/10/20240289 ਲਖਨਊ – ਬਸਪਾ ਮੁਖੀ ਮਾਇਆਵਤੀ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਅੱਜ ਗਾਜ਼ੀਆਬਾਦ ਜ਼ਿਲ੍ਹੇ ਦੇ ਡਾਸਨਾ ਸਥਿਤ ਮੰਦਰ ਦੇ ਮਹੰਤ ਯਤੀ
Indiaਮੁਨਾਫ਼ੇ ’ਚ ਚੱਲ ਰਹੀ ਆਈ.ਐਮ.ਪੀ.ਸੀ.ਐਲ. ਦੇ ਨਿੱਜੀਕਰਨ ਦੀ ਯੋਜਨਾ ਹੈਰਾਨੀਜਨਕ: ਪ੍ਰਿਅੰਕਾ ਗਾਂਧੀBunty07/10/2024 by Bunty07/10/20240147 ਨਵੀਂ ਦਿੱਲੀ – ਕਾਂਗਰਸ ਦੀ ਮਹਿਲਾ ਆਗੂ ਪ੍ਰਿਅੰਕਾ ਗਾਂਧੀ ਨੇ ਇੰਡੀਅਨ ਮੈਡੀਸਨ ਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ (ਆਈਐੈੱਮਪੀਸੀਐੱਲ) ਦੀ ਕਥਿਤ ਨਿੱਜੀਕਰਨ ਦੀ ਯੋਜਨਾ ਨੂੰ ਲੈ ਕੇ ਅੱਜ
Internationalਨਿਊਜ਼ੀਲੈਂਡ ’ਚ ਪੰਜਾਬੀ ਬੋਲਣ ਵਾਲਿਆਂ ਦੀ ਤੇਜ਼ੀ ਨਾਲ ਵਧੀ ਗਿਣਤੀBunty07/10/2024 by Bunty07/10/20240183 ਆਕਲੈਂਡ – ਨਿਊਜ਼ੀਲੈਂਡ ਵਿੱਚ 2023 ਦੀ ਹੋਈ ਮਰਦਮਸ਼ੁਮਾਰੀ ਦੇ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਪਹਿਲੇ ਦੌਰ ਦੇ ਆਏ ਅੰਕੜਿਆਂ ਨਾਲ ਜਿੱਥੇ ਭਾਰਤੀ ਭਾਈਚਾਰੇ ਵਿੱਚ
Internationalਰੋਮ ਚ ਫਲਸਤੀਨੀ ਪੱਖੀ ਹਜ਼ਾਰਾਂ ਲੋਕਾਂ ਦਾ ਪ੍ਰਦਰਸ਼ਨ, ਝੜਪ ਦੌਰਾਨ 30 ਪੁਲਸੀਏ ਜਖ਼ਮੀBunty07/10/2024 by Bunty07/10/20240165 ਰੋਮ – ਇਟਲੀ ਦੀ ਰਾਜਧਾਨੀ ਰੋਮ ਵਿਖੇ ਪਾਬੰਦੀਆਂ ਦੇ ਬਾਵਜੂਦ ਫਲਸਤੀਨ ਪੱਖੀ ਹਜ਼ਾਰਾਂ ਦੇ ਵਿਸ਼ਾਲ ਇੱਕਠ ਨੇ ਰੋਸ ਮੁਜ਼ਾਹਰਾ ਕੀਤਾ, ਜਿਸ ਵਿੱਚ ਜੌਰਜੀਆ ਮੇਲੇਨੀ ਕਾਤਲ,
Internationalਕਾਂਗੋ ਵਿੱਚ ਮੰਕੀਪੌਕਸ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਸ਼ੁਰੂBunty07/10/2024 by Bunty07/10/20240110 ਗੋਮਾ (ਕਾਂਗੋ) – ਕਾਂਗੋ ਵਿੱਚ ਮੰਕੀਪੌਕਸ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੋ ਮਹੀਨੇ ਪਹਿਲਾਂ ਕਾਂਗੋ ਵਿੱਚ ਮੰਕੀਪੌਕਸ
Internationalਲੇਬਨਾਨ ਯੁੱਧ ‘ਤੇ ਭਿੜੇ ਇਜ਼ਰਾਈਲ-ਫਰਾਂਸ, ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰੋ – ਮੈਕਰੋਨBunty07/10/2024 by Bunty07/10/20240213 ਲੇਬਨਾਨ – ਲੇਬਨਾਨ ਵਿੱਚ ਇਜ਼ਰਾਈਲ ਦੀ ਚੱਲ ਰਹੀ ਜ਼ਮੀਨੀ ਕਾਰਵਾਈ ਦੇ ਵਿਚਕਾਰ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ
Internationalਗਾਜ਼ਾ ‘ਚ ਮਸਜਿਦ ਅਤੇ ਸਕੂਲ ‘ਤੇ ਇਜ਼ਰਾਈਲ ਦਾ ਵੱਡਾ ਹਮਲਾ, 24 ਲੋਕਾਂ ਦੀ ਮੌਤBunty07/10/2024 by Bunty07/10/20240203 ਦੀਰ ਅਲ-ਬਲਾ (ਗਾਜ਼ਾ) – ਗਾਜ਼ਾ ਪੱਟੀ ਵਿਚ ਇਕ ਮਸਜਿਦ ਅਤੇ ਸਕੂਲ ਉੱਤੇ ਐਤਵਾਰ ਤੜਕੇ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 24 ਲੋਕ ਮਾਰੇ ਗਏ। 93 ਲੋਕ
Sportਸਚਿਨ ਤੇਂਦੁਲਕਰ ਪਹਿਲੀ ਵਾਰ ਬਣੇ ਕ੍ਰਿਕਟ ਟੀਮ ਦੇ ਮਾਲਕBunty07/10/2024 by Bunty07/10/20240167 ਨਵੀਂ ਦਿੱਲੀ – ਟੀ-20 ਵਿਸ਼ਵ ਕੱਪ 2024 ‘ਚ ਅਮਰੀਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਮਰੀਕਾ ‘ਚ ਕ੍ਰਿਕਟ ਦਾ ਉਤਸ਼ਾਹ ਤੇਜ਼ੀ ਨਾਲ ਵਧ ਰਿਹਾ ਹੈ।
Sportਆਮਿਰ ਅਲੀ ਕਰੇਗਾ ਸੁਲਤਾਨ ਜੋਹੋਰ ਕੱਪ ’ਚ ਭਾਰਤੀ ਜੂਨੀਅਰ ਹਾਕੀ ਟੀਮ ਦੀ ਅਗਵਾਈBunty07/10/2024 by Bunty07/10/20240147 ਬੰਗਲੂਰੂ – ਆਮਿਰ ਅਲੀ ਨੂੰ ਮਲੇਸ਼ੀਆ ’ਚ ਅਗਾਮੀ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਵਾਸਤੇ 18 ਮੈਂਬਰੀ ਭਾਰਤੀ ਜੂਨੀਅਰ ਹਾਕੀ ਟੀਮ ਦਾ