Articlesਮੌਸਾਦ ਦਾ ਜਾਸੂਸੀ ਦੇ ਇਤਿਹਾਸ ਦਾ ਸਭ ਤੋਂ ਹੈਰਾਨੀਜਨਕ ਕਾਰਨਾਮਾ, ਲੈਬਨਾਨ ਦਾ ਪੇਜ਼ਰ ਤੇ ਵਾਕੀ ਟਾਕੀ ਬਲਾਸਟ ਕਾਂਡ !admin30/09/202430/09/2024 by admin30/09/202430/09/20240122 ਇਜ਼ਰਾਈਲ ਸੰਸਾਰ ਦਾ ਵਾਹਿਦ ਦੇਸ਼ ਹੈ ਜੋ ਚਾਰੇ ਪਾਸੇ ਤੋਂ ਕੱਟੜ ਦੁਸ਼ਮਣ ਦੇਸ਼ਾਂ ਨਾਲ ਘਿਰਿਆ ਹੋਇਆ ਹੈ। 14 ਮਈ 1948 ਵਿੱਚ ਇੰਗਲੈਂਡ ਤੋਂ ਅਜ਼ਾਦ ਹੋਣ
Articlesਜਲਵਾਯੂ ਤਬਦੀਲੀ: ਹਮਲਾਵਰ ਪ੍ਰਜਾਤੀਆਂ ਦੋਸਤੀ ਚਾਹੁੰਦੀਆਂ !admin30/09/202430/09/2024 by admin30/09/202430/09/20240213 ਹਮਲਾਵਰ ਪ੍ਰਜਾਤੀਆਂ ਨੂੰ ਨਿਯੰਤਰਿਤ ਕਰਨ ਦੇ ਉਦੇਸ਼ ਨਾਲ ਕੀਤੇ ਗਏ ਬਹੁਤ ਸਾਰੇ ਯਤਨ ਬੇਅਸਰ ਅਤੇ ਬਹੁਤ ਸਮਾਂ ਲੈਣ ਵਾਲੇ ਸਾਬਤ ਹੋਏ ਹਨ। ਇਹ ਸਪੀਸੀਜ਼ ਅਕਸਰ
Sportਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ ਪਾਰੀ ਤੇ 154 ਦੌੜਾਂ ਨਾਲ ਕਰਾਰੀ ਹਾਰ ਦੇ ਕੇ 2 ਮੈਚਾਂ ਦੀ ਲੜੀ ਵਿਚ ਕੀਤਾ ਕਲੀਨ ਸਵੀਪBunty30/09/2024 by Bunty30/09/20240218 ਗਾਲੇ – ਸ਼੍ਰੀਲੰਕਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਇੱਥੇ ਆਖਰੀ ਟੈਸਟ ਕ੍ਰਿਕਟ ਮੈਚ ਵਿਚ ਚੌਥੇ ਦਿਨ ਹੀ ਨਿਊਜ਼ੀਲੈਂਡ ਨੂੰ ਪਾਰੀ ਤੇ
Indiaਧਰਤੀ ਤੋਂ 25 ਨਵੰਬਰ ਤਕ ਦਿਖਾਈ ਦੇਣਗੇ ਦੋ ਚੰਦ!Bunty30/09/2024 by Bunty30/09/20240236 ਨਵੀਂ ਦਿੱਲੀ – ਇੱਕ ਵਿਲੱਖਣ ਘਟਨਾਕ੍ਰਮ ਵਿੱਚ, ਧਰਤੀ ਨੂੰ ਅੱਜ ਇੱਕ ਹੋਰ ਚੰਦਰਮਾ ਮਿਲਣ ਜਾ ਰਿਹਾ ਹੈ। ਦਰਅਸਲ ਇਹ ਇਕ ਐਸਟਰਾਇਡ ਹੈ, ਜਿਸ ਨੂੰ ਵਿਗਿਆਨੀਆਂ
Indiaਕਠੂਆ ’ਚ ਮੁਕਾਬਲੇ ਦੌਰਾਨ ਅੱਤਵਾਦੀ ਢੇਰ, ਜਵਾਨ ਸ਼ਹੀਦBunty30/09/2024 by Bunty30/09/20240173 ਕਠੂਆ – ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਦੇ ਮਾਂਡਲੀ ਇਲਾਕੇ ‘’ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ’ਚ ਇਕ ਅੱਤਵਾਦੀ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ
Indiaਕਾਂਗਰਸ ਸਰਕਾਰ ’ਚ ਦਲਾਲਾਂ ਤੇ ਜਵਾਈਆਂ ਦੀ ਸਰਕਾਰ ਚੱਲਦੀ ਹੈ: ਅਮਿਤ ਸ਼ਾਹBunty30/09/2024 by Bunty30/09/20240200 ਇੰਦਰੀ – ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਦੇਸ਼ ਦਾ ਵਿਕਾਸ ਨਹੀਂ ਸਗੋਂ
Indiaਜਦੋਂ ਤੱਕ ਮੋਦੀ ਸੱਤਾ ਨਹੀਂ ਛੱਡਦੇ, ਮੈਂ ਨ੍ਹੀਂ ਮਰਦਾ, ਖੜਗੇ ਦਾ ਵੱਡਾ ਬਿਆਨBunty30/09/2024 by Bunty30/09/20240132 ਜੰਮੂ – ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਜਸਰੋਟਾ ਇਲਾਕੇ ’ਚ ਐਤਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ
Indiaਕਾਂਗਰਸ ਦਾ ਝੂਠ ਦਾ ਗੁਬਾਰਾ ਫੁੱਟਿਆ, ਭਾਜਪਾ ਹਰਿਆਣਾ ’ਚ ਭਰੋਸੇ ਨਾਲ ਗੂੰਜ ਰਹੀ ਹੈ: ਸਮਿ੍ਰਤੀ ਇਰਾਨੀBunty30/09/2024 by Bunty30/09/20240177 ਲਾਡਵਾ – ਸਮਿ੍ਰਤੀ ਇਰਾਨੀ ਨੇ ਐਤਵਾਰ ਨੂੰ ਲਾਡਵਾ ’ਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਫਿਰ
Indiaਐਮ.ਸੀ.ਡੀ. ਸਥਾਈ ਕਮੇਟੀ ਦੀ ਹਾਲ ਵਿੱਚ ਹੋਈ ਚੋਣ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ‘ਆਪ’Bunty30/09/2024 by Bunty30/09/20240162 ਨਵੀਂ ਦਿੱਲੀ – ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਇਕ ਮੈਂਬਰ ਲਈ ਹੋਈ ਚੋਣ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ
India‘ਮਨ ਕੀ ਬਾਤ’ ਦਰਸਾਉਂਦੈ ਕਿ ਲੋਕ ਸਕਾਰਾਤਮਕ ਕਹਾਣੀਆਂ ਪਸੰਦ ਕਰਦੇ ਨੇ: ਮੋਦੀBunty30/09/2024 by Bunty30/09/20240134 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰੋਤਿਆਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਦਾ ਅਸਲੀ ਸੂਤਰਧਾਰ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਰੇਡੀਓ