Punjabਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾBunty29/09/2024 by Bunty29/09/20240111 ਚੰਡੀਗੜ੍ਹ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ
Punjabਖ਼ਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਪ੍ਰੀਖਿਆਵਾਂ ’ਚ ਸ਼ਾਨਦਾਰ ਸਥਾਨ ਹਾਸਲ ਕੀਤੇadmin29/09/2024 by admin29/09/20240129 ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਬੀ. ਏ. ਐੱਲ. ਐੱਲ. ਬੀ. (5 ਸਾਲਾ ਕੋਰਸ) ਦੂਜਾ
Punjabਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ਬਦ ਚੌਂਕੀ ਯਾਤਰਾ ਗਵਾਲੀਅਰ ਲਈ ਰਵਾਨਾ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਬੇਇਨਸਾਫੀ ਹੋ ਰਹੀ, ਜਥੇਦਾਰ ਗਿਆਨੀ ਰਘਬੀਰ ਸਿੰਘBunty28/09/2024 by Bunty28/09/20240137 ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਬਦ ਚੌਂਕੀ ਯਾਤਰਾ ਅਰਦਾਸ ਕਰਕੇ ਰਵਾਨਾ ਕੀਤੀ
Indiaਸੇਬ ਤੋੜਨ ਦਾ ਸੀਜ਼ਨ ਸ਼ੁਰੂ ।admin29/09/202429/09/2024 by admin29/09/202429/09/2024095 ਗੰਦਰਬਲ – ਜੰਮੂ-ਕਸ਼ਮੀਰ ‘ਚ ਸੇਬ ਤੋੜਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਕਿਸਾਨਾਂ ਵਲੋਂ ਸੇਬ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ
Articles‘ਚਾਈਲਡ ਪੋਰਨੋਗ੍ਰਾਫੀ’ ਲਈ ਕੋਈ ਮੁਆਫੀ ਨਹੀਂadmin28/09/202428/09/2024 by admin28/09/202428/09/20240233 ਬਾਲ ਜਿਨਸੀ ਸ਼ੋਸ਼ਣ ਇੱਕ ਵਿਆਪਕ ਮੁੱਦਾ ਹੈ ਜਿਸਨੂੰ ਜ਼ੀਰੋ ਸਹਿਣਸ਼ੀਲਤਾ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਇਹ ਫੈਸਲਾ ਬਾਲ ਸ਼ੋਸ਼ਣ ਦੀ ਵੱਡੀ ਸਮੱਸਿਆ ਦੇ ਹਿੱਸੇ ਵਜੋਂ
Bollywoodਆਲੀਆ ਭੱਟ ਅਤੇ ਵੇਦਾਂਗ ਰੈਨਾ ਪ੍ਰਮੋਸ਼ਨ ਈਵੈਂਟ ਦੌਰਾਨadmin28/09/202428/09/2024 by admin28/09/202428/09/20240238 ਮੁੰਬਈ – ਆਲੀਆ ਭੱਟ ਅਤੇ ਵੇਦਾਂਗ ਰੈਨਾ ਮੁੰਬਈ ਦੇ ਮਹਿਬੂਬ ਸਟੂਡੀਓ ਵਿਖੇ ਆਪਣੀ ਆਉਣ ਵਾਲੀ ਫਿਲਮ ਜਿਰਗਾ ਦੇ ਪ੍ਰਮੋਸ਼ਨ ਪ੍ਰੋਗਰਾਮ ਦੌਰਾਨ ਇੱਕ ਤਸਵੀਰ ਲਈ ਪੋਜ਼
Articlesਕੀ ਸ੍ਰੀਲੰਕਾ ਵਿੱਚ ਸਿਆਸੀ ਤਬਦੀਲੀ ਭਾਰਤ ਲਈ ਖ਼ਤਰੇ ਦੀ ਘੰਟੀ ਹੈ?admin28/09/202428/09/2024 by admin28/09/202428/09/2024095 ਕੀ ਸ੍ਰੀਲੰਕਾ ਵਿੱਚ ਸਿਆਸੀ ਤਬਦੀਲੀ ਭਾਰਤ ਲਈ ਖ਼ਤਰੇ ਦੀ ਘੰਟੀ ਹੈ? ਚੀਨ ਲਈ, ਜੇ.ਵੀ.ਪੀ ਸ਼੍ਰੀਲੰਕਾ ਦੀ ਅਗਵਾਈ ਇਸ ਦੇ ‘ਮੋਤੀਆਂ ਦੀ ਤਾਰ’ ਵਿਚ ਇਕ ਹੋਰ
Sportਮਹਿਲਾ ਟੀ20 ਵਿਸ਼ਵ ਕੱਪ ਦੇ ਟਿਕਟਾਂ ਦੀ ਵਿਕਰੀ ਸ਼ੁਰੂBunty26/09/2024 by Bunty26/09/20240120 ਦੁਬਈ – ਸੰਯੁਕਤ ਅਰਬ ਅਮੀਰਾਤ ‘ਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਲਈ ਟਿਕਟਾਂ ਦੀ ਵਿਕਰੀ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ,
Punjabਖ਼ਾਲਸਾ ਕਾਲਜ ਵੱਲੋਂ ‘ਜੈਂਡਰ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ’ ਵਿਸ਼ੇ ’ਤੇ ਨੁੱਕੜ ਨਾਟਕ ਕਰਵਾਇਆ ਗਿਆadmin29/09/202429/09/2024 by admin29/09/202429/09/20240121 ਅੰਮ੍ਰਿਤਸਰ – ਖਾਲਸਾ ਕਾਲਜ ਦੇ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ‘ਜੈਂਡਰ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ’ ਵਿਸ਼ੇ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੰਗਾਲੀ ਕਲਾਂ ਵਿਖੇ ਨੁੱਕੜ ਨਾਟਕ ਕਰਵਾਇਆ
Indiaਮਜ਼ਬੂਤ ਲੋਕਤੰਤਰ ਲਈ ਵਿਧਾਨਿਕ ਸ਼ੁੱਧਤਾ ਅਤੇ ਪਾਰਦਰਸ਼ਤਾ ਮਹੱਤਵਪੂਰਨ: ਲੋਕ ਸਭਾ ਸਪੀਕਰBunty28/09/2024 by Bunty28/09/20240112 ਮਿਜ਼ੋਰਮ – ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਮਿਜ਼ੋਰਮ ਵਿਧਾਨ ਸਭਾ ਵਿੱਚ ਆਯੋਜਿਤ ਸੀਪੀਏ ਇੰਡੀਆ ਰੀਜਨ ਜ਼ੋਨ-3 ਦੀ 21ਵੀਂ ਕਾਨਫਰੰਸ ਦਾ ਉਦਘਾਟਨ ਕੀਤਾਇਸ