Internationalਏ.ਡੀ.ਬੀ ਬੰਗਲਾਦੇਸ਼ ਚ ਢਾਂਚਾਗਤ ਸੁਧਾਰਾਂ ਚ ਕਰੇਗਾ ਮਦਦBunty17/09/2024 by Bunty17/09/20240133 ਢਾਕਾ – ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ ਵਿਚ ਮਹੱਤਵਪੂਰਨ ਢਾਂਚਾਗਤ ਸੁਧਾਰਾਂ ਲਈ ਅੰਤਰਿਮ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇਗਾ। ਮਨੀਲਾ
BollywoodArticlesPollywoodਫ਼ਿਲਮੀ ਅੰਬਰ ਤੇ ਉਡਾਰੀਆਂ ਲਾਉਣ ਨੂੰ ਤਿਆਰ – ਗੁਨੀਤ ਸੋਢੀadmin14/09/202414/09/2024 by admin14/09/202414/09/20240413 ਸਟੇਜ ਤੇ ਬਤੌਰ ਕਲਾਕਾਰ ਆਪਣੀ ਵੱਖਰੀ ਪਹਿਚਾਣ ਬਣਾਉਣ ਦਾ ਸੁਪਨਾ ਉਹ ਬਚਪਨ ਤੋਂ ਹੀ ਦੇਖ ਰਿਹਾ ਸੀ। ਕਾਲਜ ਵਿਚ ਪਹੁੰਚ ਕੇ ਉਹ ਨਾਟਕਾਂ ਵੱਲ ਰੁਚਿਤ
Bollywoodਭਾਵਿਕਾ ਦੀ ਫਿਟਨੈੱਸ ਦਾ ਰਾਜ਼Bunty16/09/2024 by Bunty16/09/20240135 ਜ਼ੀ ਟੀਵੀ ਨੇ ਹਾਲ ਹੀ ਵਿੱਚ ਸਨਸ਼ਾਈਨ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇੱਕ ਨਵਾਂ ਸ਼ੋਅ ‘ਮੈਤਰੀ’ ਲਾਂਚ ਕੀਤਾ ਹੈ ਜੋ ਪ੍ਰਯਾਗਰਾਜ ਦੀ ਪਿੱਠਭੂਮੀ ਵਿੱਚ ਸੈੱਟ ਕੀਤਾ
Punjabਅਮਨ ਅਰੋੜਾ ਵੱਲੋਂ ਸਨਅਤਕਾਰਾਂ ਨੂੰ ਗਰੀਨ ਊਰਜਾ ਦੇ ਖੇਤਰ ‘ਚ ਨਿਵੇਸ਼ ਦਾ ਸੱਦਾBunty16/09/2024 by Bunty16/09/20240168 ਚੰਡੀਗੜ੍ਹ – ਸਨਅਤਕਾਰਾਂ ਨੂੰ ਗੈਰ-ਰਵਾਇਤੀ ਅਤੇ ਗਰੀਨ ਊਰਜਾ ਦੇ ਖੇਤਰ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ
Sportਡਾਇਮੰਡ ਲੀਗ: ਨੀਰਜ ਚੋਪੜਾ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਿਹਾBunty16/09/2024 by Bunty16/09/20240147 ਬਰੱਸਲਜ਼ – ਭਾਰਤ ਦਾ ਸਟਾਰ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਡਾਇਮੰਡ ਲੀਗ ਖ਼ਿਤਾਬ ਤੋਂ ਇਕ ਸੈਂਟੀਮੀਟਰ ਤੋਂ ਖੁੰਝ ਗਿਆ ਅਤੇ ਸ਼ਨਿਚਰਵਾਰ ਨੂੰ ਸੈਸ਼ਨ ਦੇ ਫਾਈਨਲ
Sportਭਾਰਤ ਨਾਲ ਖੇਡਣਾ ਬੇਹੱਦ ਮੁਸ਼ਕਲ ; ਟ੍ਰੈਵਿਸ ਹੈੱਡBunty16/09/2024 by Bunty16/09/20240140 ਨਵੀਂ ਦਿੱਲੀ – ਆਗਾਮੀ ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਭਾਰਤ-ਆਸਟ੍ਰੇਲੀਆ ਦੀ ਦੁਸ਼ਮਣੀ ਨੂੰ ਹਵਾ ਦਿੰਦੇ ਹੋਏ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਕਿਹਾ ਕਿ ਰੋਹਿਤ ਸ਼ਰਮਾ
Internationalਅਲਜੀਰੀਆ ਦੇ ਤੇਬੌਨ ਨੇ 84.30 ਫੀਸਦੀ ਵੋਟਾਂ ਹਾਸਲ ਕਰਕੇ ਦੇਸ਼ ਦੀ ਤਤਕਾਲ ਰਾਸ਼ਟਰਪਤੀ ਚੋਣ ਜਿੱਤੀBunty16/09/2024 by Bunty16/09/20240145 ਅਲਜੀਰੀਆ – ਅਲਜੀਰੀਆ ਦੇ ਸਾਬਕਾ ਰਾਸ਼ਟਰਪਤੀ ਅਬਦੇਲਮਾਦਜਿਦ ਤੇਬੌਨ ਨੇ 84.30 ਫੀਸਦੀ ਵੋਟਾਂ ਹਾਸਲ ਕਰਕੇ ਦੇਸ਼ ਦੀ ਤਤਕਾਲ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਇਹ ਜਾਣਕਾਰੀ ਅਲਜੀਰੀਆ
Internationalਰੂਸੀ ਫੌਜ ਨੇ ਯੂਕ੍ਰੇਨ ਦੇ 29 ਡਰੋਨ ਕੀਤੇ ਤਬਾਹBunty16/09/2024 by Bunty16/09/20240126 ਮਾਸਕੋ – ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਰਾਤੋ-ਰਾਤ 29 ਯੂਕ੍ਰੇਨੀ ਡਰੋਨਾਂ ਨੂੰ ਡੇਗ ਦਿੱਤਾ। ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ
Indiaਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 74 ਮੌਤਾਂ, 89 ਲਾਪਤਾBunty16/09/2024 by Bunty16/09/20240124 ਯਾਂਗੂਨ – ਮਿਆਂਮਾਰ ਵਿਚ ਭਿਆਨਕ ਹੜ੍ਹ ਦਾ ਕਹਿਰ ਜਾਰੀ ਹੈ। ਹੜ੍ਹ ਕਾਰਨ 13 ਸਤੰਬਰ ਦੀ ਸ਼ਾਮ ਤੱਕ 74 ਲੋਕਾਂ ਦੀ ਮੌਤ ਹੋ ਗਈ ਅਤੇ 89
Internationalਪੁਲਾੜ ’ਚ ਬੈਠ ਕੇ ਸੁਨੀਤਾ ਵਿਲੀਅਮ ਤੇ ਉਸ ਦਾ ਸਾਥੀ ਚੁਣਨਗੇ ਅਮਰੀਕਾ ਦਾ ਰਾਸ਼ਟਰਪਤੀBunty16/09/2024 by Bunty16/09/20240111 ਵਾਸ਼ਿੰਗਟਨ – ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੇ ਕਿਹਾ ਕਿ ਉਹ ਪੁਲਾੜ ਤੋਂ ਵੋਟ ਪਾਉਣਗੇ। ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਅਮਰੀਕੀ