ArticlesTravelਵੈਨਿਸ ਦੀ ਕੈਨਾਲ ਗ੍ਰਾਂਡੇ (ਵਿਸ਼ਾਲ ਨਹਿਰ)admin05/09/202405/09/2024 by admin05/09/202405/09/20240426 ਨਹਿਰਾਂ ਦੀ ਮਨੁੱਖੀ ਜੀਵਨ ਵਿੱਚ ਆਦਿਕਾਲ ਤੋਂ ਖਾਸ ਮਹੱਤਤਾ ਰਹੀ ਹੈ। ਖਾਸਕਰ ਪੰਜਾਬ ਅਤੇ ਕਿਸਾਨੀ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਭਲੀਭਾਂਤ ਜਾਣਦੇ ਹਨ ਕਿ ਕਦੇ
Literatureਪੁਸਤਕ ਸਮੀਖਿਆ/ ਸੂਖ਼ਮ ਰੰਗਾਂ ਦਾ ਸ਼ਾਇਰ – ਕਮਲ ਬੰਗਾ ਸੈਕਰਾਮੈਂਟadmin07/09/2024 by admin07/09/20240259 ਪੁਸਤਕ ਦਾ ਨਾਮ : ਕਾਵਿ-ਕ੍ਰਿਸ਼ਮਾ ਲੇਖਕ ਦਾ ਨਾਮ : ਕਮਲ ਬੰਗਾ ਸੈਕਰਾਮੈਂਟੋ ਸਾਲ : 2024 ਪ੍ਰਕਾਸ਼ਕ ਦਾ ਨਾਮ : ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਕੀਮਤ : 300/- ਰੁਪਏ ਪੰਨੇ : 248 ‘‘ਉਂਜ ਵੀ ਕਲਮ ਵਾਲਾ, ਸਮੁੰਦਰ ’ਚੋਂ ਲੰਘਦਾ
Literatureਗਗਨਦੀਪ ਕੌਰ ਧਾਲੀਵਾਲ ਦੀ ਕਿਤਾਬ ‘ਇਤਿਹਾਸ ਬੋਧ-ਭਾਗ ਦੂਜਾ’ ਲੋਕ ਅਰਪਨadmin07/09/202407/09/2024 by admin07/09/202407/09/20240297 ਬਰਨਾਲਾ – ਉੱਘੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਨੇ ਜਿੱਥੇ ਅਨੇਕਾਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆ ਉੱਥੇ ਆਏ ਦਿਨ ਵੱਖ-ਵੱਖ ਵਿਸ਼ਿਆ ਨੂੰ
Punjabਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਛੇਵੇਂ ਦਿਨ ਚੰਡੀਗੜ੍ਹ ‘ਚ ਲਾਇਆ ਮੋਰਚਾ ਜੇਤੂ ਨਾਹਰਿਆਂ ਦੀ ਗੂੰਜ ਨਾਲ ਸਮਾਪਤ admin07/09/2024 by admin07/09/20240181 ਚੰਡੀਗੜ੍ਹ – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਲਾਇਆ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚਾ ਅੱਜ
Bollywoodਉਰਫੀ ਜਾਵੇਦ ਨਾਲ 15 ਸਾਲਾਂ ਲੜਕੇ ਨੇ ਕੀਤੀ ਬਤਮੀਜ਼ੀ, ਪੋਸਟ ਰਾਹੀਂ ਦਿੱਤੀ ਜਾਣਕਾਰੀBunty07/09/2024 by Bunty07/09/20240129 ਮੁੰਬਈ – ਰਫੀ ਜਾਵੇਦ ਆਪਣੇ ਅਨੋਖੇ ਫੈਸ਼ਨ ਸੈਂਸ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੈ। ਇਨ੍ਹੀਂ ਦਿਨੀਂ ਉਹ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਲੜੀਵਾਰ ‘ਫਾਲੋ ਕਰਲੋ ਯਾਰ’
Indiaਪਾਣੀ ਦੀ ਸੰਭਾਲ ਸਿਰਫ਼ ਇੱਕ ਨੀਤੀ ਨਹੀਂ ਹੈ, ਸਗੋਂ ਇੱਕ ਗੁਣ ਵੀ ਹੈ: ਮੋਦੀBunty07/09/2024 by Bunty07/09/20240180 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਵਿੱਚ ਸ਼ੁੱਕਰਵਾਰ ਨੂੰ ‘ਜਲ ਸਿੰਚਾਈ ਜਨ ਭਾਗੀਦਾਰੀ ਪਹਿਲਕਦਮੀ’ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਪਾਣੀ ਦੀ
Indiaਭਾਜਪਾ ਵੱਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਮੈਨੀਫ਼ੈਸਟੋ ਜਾਰੀBunty07/09/2024 by Bunty07/09/20240126 ਸ੍ਰੀਨਗਰ – ਜੰਮੂ-ਕਸ਼ਮੀਰ ’ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਧਾਰਾ 370 ਹਟਾਏ ਜਾਣ ਅਤੇ ਜੰਮੂ-ਕਸ਼ਮੀਰ ਦੀ ਸਥਿਤੀ ’ਚ ਬਦਲਾਅ
Punjab220 ਕੇਵੀ ਗਰਿੱਡ ਜਗਰਾਉਂ ‘ਚ ਲੱਗਣਗੇ 25 ਨਵੇਂ ਬਰੇਕਰadmin07/09/202407/09/2024 by admin07/09/202407/09/20240206 ਜਗਰਾਉਂ – ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੇ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹਨ ਅਤੇ
Indiaਈਡੀ ਵੱਲੋਂ ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪਿ੍ਰੰਸੀਪਲ ਅਤੇ ਸਾਥੀਆਂ ਦੇ ਘਰਾਂ ’ਤੇ ਛਾਪੇਮਾਰੀBunty07/09/2024 by Bunty07/09/20240113 ਕੋਲਕਾਤਾ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਨੇ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਆਰ.ਜੀ. ਕਾਰ ਮੈਡੀਕਲ ਕਾਲਜ ਦੇ ਸਾਬਕਾ ਪਿ੍ਰੰਸੀਪਲ ਸੰਦੀਪ ਘੋਸ਼ ਅਤੇ ਉਸ
Indiaਅਮਿਤ ਸ਼ਾਹ ਨੇ ਜਾਰੀ ਕੀਤਾ ਭਾਜਪਾ ਦਾ ਮੈਨੀਫੈਸਟੋ, ਕਿਹਾ- ਧਾਰਾ 370 ਹੁਣ ਕਦੇ ਨਹੀਂ ਆਵੇਗੀ ਵਾਪਸBunty07/09/2024 by Bunty07/09/20240106 ਸ਼੍ਰੀਨਗਰ – ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਜੰਮੂ