Indiaਕੁੜੀਆਂ ਤੇ ਮਾੜੀ ਨਜ਼ਰ ਰੱਖਣ ਵਾਲਿਆਂ ਦੀ ਹਾਲਤ ਕਰ ਦੇਵਾਂਗੇ ਤਰਸਯੋਗ : ਯੋਗੀBunty05/09/2024 by Bunty05/09/20240121 ਪ੍ਰਯਾਗਰਾਜ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਬਦਮਾਸ਼ਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਬੇਟੀ ’ਤੇ
Indiaਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਪੂਰੇ ਦੇਸ਼ ’ਚ ਮੀਂਹ ਸਬੰਧੀ ਆਰੇਂਜ ਤੇ ਯੈਲੋ ਅਲਰਟ ਜਾਰੀBunty05/09/2024 by Bunty05/09/20240122 ਨਵੀਂ ਦਿੱਲੀ – ਭਾਰਤ ਦੇ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਬੁੱਧਵਾਰ ਨੂੰ ਅਗਲੇ ਪੰਜ ਦਿਨਾਂ ਤਕ ਪੱਛਮੀ ਤੇ ਦੱਖਣੀ ਪ੍ਰਾਇਦੀਪ ਸਮੇਤ ਭਾਰਤ ਦੇ ਕਈ ਹਿੱਸਿਆਂ ਵਿਚ
Sportਭਾਰਤ ਨੇ ਪੈਰਿਸ ਪੈਰਾਲੰਪਿਕ ’ਚ 20 ਤਗਮੇ ਜਿੱਤ ਕੇ ਰਚਿਆ ਇਤਿਹਾਸ ਸ਼ਰਦ ਨੇ ਚਾਂਦੀ ਤੇ ਮਰਿਯੱਪਨ ਨੇ ਜਿੱਤਿਆ ਕਾਂਸੀ, ਪਹਿਲੀ ਵਾਰ ਰਿਕਾਰਡ 20 ਤਗਮੇBunty05/09/2024 by Bunty05/09/20240131 ਪੈਰਿਸ – ਪੈਰਿਸ ਪੈਰਾਲੰਪਿਕ 2024 ‘ਚ ਭਾਰਤੀ ਪੈਰਾਥਲੀਟ ਨੇ 6 ਦਿਨਾਂ ਦੇ ਅੰਦਰ ਹੀ ਅਜਿਹਾ ਕਾਰਨਾਮਾ ਕਰ ਲਿਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ।
Internationalਟੈਕਸਾਸ ‘ਚ ਭਿਆਨਕ ਸੜਕ ਹਾਦਸੇ ‘ਚ 4 ਭਾਰਤੀ ਜ਼ਿੰਦਾ ਸੜੇBunty05/09/2024 by Bunty05/09/20240222 ਟੈਕਸਾਸ – ਅਮਰੀਕਾ ਵਿਚ ਪੰਜ ਵਾਹਨਾਂ ਦੀ ਹੋਈ ਭਿਆਨਕ ਟੱਕਰ ਵਿਚ ਚਾਰ ਭਾਰਤੀ ਨੌਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਦਸਾ ਟੈਕਸਸ ਸੂਬੇ ਦੇ ਸ਼ਹਿਰ
Internationalਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਗੰਡਾਪੁਰ ਖ਼ਿਲਾਫ਼ ਗ਼ੈਰਜ਼ਮਾਨਤੀ ਵਾਰੰਟ ਜਾਰੀBunty05/09/2024 by Bunty05/09/20240251 ਇਸਲਾਮਾਬਾਦ – ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ (ਪੁਰਾਣਾ ਨਾਂ ਸੂਬਾ ਸਰਹੱਦ ਜਾਂ ਸਰਹੱਦੀ ਸੂਬਾ) ਦੇ ਮੁੱਖ ਮੰਤਰੀ ਅਲੀ ਅਮੀਨ
Internationalਭਾਰਤੀ-ਅਮਰੀਕੀ ਵਿਗਿਆਨੀ ਵਿਵੇਕ ਲਾਲ ਹੂਵਰ ਇੰਸਟੀਚਿਊਟ ਦਾ ਡਿਸਟਿੰਗੁਇਸ਼ਡ ਵਿਜ਼ਿਟਿੰਗ ਫੈਲੋ ਨਾਮਜ਼ਦBunty05/09/2024 by Bunty05/09/20240122 ਵਾਸ਼ਿੰਗਟਨ – ਮਸ਼ਹੂਰ ਭਾਰਤੀ-ਅਮਰੀਕੀ ‘ਏਰੋਸਪੇਸ’ ਵਿਗਿਆਨੀ ਡਾ: ਵਿਵੇਕ ਲਾਲ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵੱਕਾਰੀ ਹੂਵਰ ਇੰਸਟੀਚਿਊਸ਼ਨ ਦਾ ‘ਵਿਜ਼ਿਟਿੰਗ ਫੈਲੋ’ ਚੁਣਿਆ ਗਿਆ ਹੈ। ਦੁਨੀਆ ਦੇ ਸਭ
Internationalਨਾਈਜੀਰੀਆ ਦੇ ਪਿੰਡ ’ਚ ਹੋਇਆ ਹਮਲਾ, 100 ਤੋਂ ਵੱਧ ਮੌਤਾਂBunty05/09/2024 by Bunty05/09/20240113 ਮੈਦੁਗੁਰੀਸ – ਬੋਕੋ ਹਰਮ ਦੇ ਸ਼ੱਕੀ ਅੱਤਵਾਦੀਆਂ ਨੇ ਉੱਤਰ-ਪੂਰਬੀ ਨਾਈਜੀਰੀਆ ਦੇ ਬਾਜ਼ਾਰਾਂ, ਪੂਜਾ ਕਰਨ ਵਾਲਿਆਂ ਅਤੇ ਲੋਕਾਂ ਦੇ ਘਰਾਂ ‘ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਘੱਟੋ-ਘੱਟ
Internationalਬਿ੍ਰਟੇਨ ਚ ਨਸਲਵਾਦੀ ਅੱਲ੍ਹੜਾਂ ਨੇ ਰੋੜੇ ਮਾਰ ਕੇ ਭੀਮ ਸੈਨ ਕਤਲ ਕਰ ਦਿੱਤਾBunty05/09/2024 by Bunty05/09/20240119 ਲੰਡਨ – ਯੂ.ਕੇ. ਵਿਚ 80 ਸਾਲ ਦੇ ਭੀਮ ਸੈਨ ਕੋਹਲੀ ਦਾ ਨਸਲਵਾਦੀ ਅੱਲ੍ਹੜਾਂ ਨੇ ਰੋੜੇ ਮਾਰ ਕੇ ਕਤਲ ਕਰ ਦਿੱਤਾ। ਬ੍ਰਾਊਨ ਸਟੋਨ ਟਾਊਨ ਵਿਚ ਹੋਈ
Internationalਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਦਿੱਤਾ ਅਸਤੀਫਾBunty05/09/202405/09/2024 by Bunty05/09/202405/09/20240110 ਕੀਵ – ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਿਛਲੇ ਹਫਤੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਕਿਹਾ ਸੀ
Internationalਆਸਟ੍ਰੇਲੀਆ ਚ ਬੁਸ਼ਫਾਇਰ ਸੀਜ਼ਨ ਦੇ ਜਲਦੀ ਸ਼ੁਰੂ ਹੋਣ ਦੀ ਚਿਤਾਵਨੀ ਜਾਰੀBunty05/09/2024 by Bunty05/09/20240112 ਸਿਡਨੀ – ਆਸਟ੍ਰੇਲੀਆ ਵਿਚ ਬੁਸ਼ਫਾਇਰ ਸੀਜ਼ਨ ਦੇ ਜਲਦੀ ਸ਼ੁਰੂ ਹੋਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।ਅਧਿਕਾਰੀਆਂ ਨੇ ਇਹ ਚਿਤਾਵਨੀ ਰਿਕਾਰਡ ਕੀਤੇ ਇਤਿਹਾਸ ਦੇ ਸਭ