LiteratureArticlesਸਾਹਿਤ, ਧਰਮ ਅਤੇ ਰਾਜਨੀਤੀ ਦੀ ਤ੍ਰਵੈਣੀ : ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰadmin17/01/202617/01/2026 by admin17/01/202617/01/20260158 ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਸਾਹਿਤਕ ਖੇਤਰ ਵਿੱਚ ਵੀ ਵਿਲੱਖਣ ਮਾਹਰਕੇ ਮਾਰੇ ਸਨ। ਉਹ ਸਾਹਿਤ, ਧਰਮ ਤੇ ਰਾਜਨੀਤੀ ਦੀ ਤ੍ਰਵੈਣੀ ਸੀ। ਇਨ੍ਹਾਂ ਤਿੰਨਾਂ ਖੇਤਰਾਂ ਵਿੱਚ
CultureArticlesਨੈਤਿਕ ਨਾਬਰੀ ਦੀ ਤਾਸੀਰ ਦਾ ਮਾਲਕ-ਦੁੱਲਾ ਭੱਟੀadmin17/01/202617/01/2026 by admin17/01/202617/01/20260106 ਪੰਜਾਬੀ ਆਪਣੇ ਸੁਭਾਅ ਅਨੁਸਾਰ ਸੋਚ ਕੇ ਉਸ ਕੰਮ ਨੂੰ ਆਪਣੀ ਆਦਤ ਮੁਤਾਬਿਕ ਨੇਪਰੇ ਚਾੜਦੇ ਹਨ ਜਿਸ ਨੂੰ ਠਾਣ ਲੈਣ। ਇਸੇ ਕਰਕੇ ਪੰਜਾਬੀਆਂ ਨੂੰ ਨਾਬਰ ਮੰਨਿਆ
Indiaਮਹਾਰਾਸ਼ਟਰ ਬੀਐਮਸੀ ਚੋਣਾਂ ‘ਚ 29 ਸਾਲਾਂ ਬਾਅਦ ਭਾਜਪਾ ਨੇ ਠਾਕਰੇ ਨੂੰ ਹਰਾ ਕੇ ਜਿੱਤ ਹਾਸਲ ਕੀਤੀadmin17/01/202617/01/2026 by admin17/01/202617/01/20260107 ਮਹਾਰਾਸ਼ਟਰ ਦੀਆਂ ਬ੍ਰਹਿਨਮੁੰਬਈ ਨਗਰ ਨਿਗਮ (ਬੀਐਮਸੀ) ਨਗਰ ਨਿਗਮਾਂ ਚੋਣਾਂ ਦੇ ਵਿੱਚ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਹੈ। ਬੀਐਮਸੀ ਵਿੱਚ ਪਹਿਲੀ ਵਾਰ ਭਾਜਪਾ ਨੇ ਸ਼ਿੰਦੇ ਦੀ
Internationalਗ੍ਰੀਨਲੈਂਡ ‘ਤੇ ਕਬਜ਼ਾ ਅਮਰੀਕਾ-ਯੂਰਪੀਅਨ ਯੂਨੀਅਨ ਦੇ ਆਰਥਿਕ ਸਬੰਧਾਂ ਨੂੰ ਖਤਰੇ ਵਿੱਚ ਪਾਵੇਗਾadmin17/01/202617/01/2026 by admin17/01/202617/01/20260163 ਫਰਾਂਸ ਨੇ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨ ਦੇ ਅਮਰੀਕੀ ਵਿਚਾਰ ਦਾ ਵਿਰੋਧ ਕੀਤਾ ਹੈ। ਫਰਾਂਸ ਦੀ ਸਰਕਾਰ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਗ੍ਰੀਨਲੈਂਡ ਵਿੱਚ ਕੋਈ
ArticlesAustralia & New ZealandSportਆਸਟ੍ਰੇਲੀਅਨ ਓਪਨ 2026 : ਅੱਜ ਟੈਨਿਸ ਪ੍ਰਸ਼ੰਸਕਾਂ ਲਈ ਇੱਕ ਇਤਿਹਾਸਕ ਪਲadmin17/01/202617/01/2026 by admin17/01/202617/01/20260148 ਟੈਨਿਸ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਆਪਣੀ ਰਿਟਾਇਰਮੈਂਟ ਤੋਂ ਬਾਅਦ ਵਾਪਸੀ ਕਰਦਿਆਂ ਅੱਜ ਸ਼ਨੀਵਾਰ ਦੇ ਪ੍ਰਦਰਸ਼ਨੀ ਮੈਚ ਵਿੱਚ ਆਂਦਰੇ ਅਗਾਸੀ ਵਰਗੇ ਮਹਾਨ ਖਿਡਾਰੀਆਂ ਦੇ ਨਾਲ
ArticlesAustralia & New Zealand82 ਮਿਲੀਅਨ ਡਾਲਰ ਬੁਸ਼ਫਾਇਰ ਪ੍ਰਭਾਵਿਤ ਬੁਨਿਆਦੀ ਢਾਂਚੇ-ਆਵਾਜਾਈ ਸੰਪਰਕ ਨੂੰ ਮੁੜ-ਬਹਾਲ ਕਰਨਗੇadmin16/01/202616/01/2026 by admin16/01/202616/01/20260190 ਜਨਵਰੀ 2026 ਦੇ ਵਿਕਟੋਰੀਅਨ ਬੁਸ਼ਫਾਇਰ ਨਾਲ ਨੁਕਸਾਨੀਆਂ ਸੂਬੇ ਦੀਆਂ ਸੜਕਾਂ ਅਤੇ ਲੋਕ-ਆਵਾਜਾਈ ਦੇ ਬੁਨਿਆਦੀ ਢਾਂਚੇ ਦੀ ਬਹਾਲੀ ਅਤੇ ਮੁਰੰਮਤ ਲਈ ਲਗਭਗ 82 ਮਿਲੀਅਨ ਡਾਲਰ ਦਾ
IndiaSportਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾadmin14/01/202614/01/2026 by admin14/01/202614/01/20260240 ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਵਿਰਾਟ ਕੋਹਲੀ ਨੇ ਚਾਰ ਸਾਲਾਂ ਤੋਂ ਵੱਧ ਸਮੇਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਪੁਰਸ਼ਾਂ ਦੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1
Punjab‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇadmin14/01/202614/01/2026 by admin14/01/202614/01/20260226 ਆਮ ਆਦਮੀ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ‘ਟੁੱਟੀ ਗੰਢੀ’ ਦਿਹਾੜੇ ਮੌਕੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਹਲਕਾ ਜਗਰਾਉਂ ਦੇ ਵਿਧਾਇਕਾ
ArticlesAustralia & New Zealand$100 Million Boost for Bushfire Recovery Across Victoriaadmin14/01/202614/01/2026 by admin14/01/202614/01/20260191 Communities and businesses devastated by Victoria’s recent bushfires will receive close to $100 million in additional recovery support, with the Albanese and Allan Labor Governments
BollywoodIndiaPollywoodਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹadmin14/01/202614/01/2026 by admin14/01/202614/01/20260248 ਉੱਤਰ ਪ੍ਰਦੇਸ਼ ਦੇ ਗੋਰਖਪੁਰ ਫੈਸਟੀਵਲ ਦੇ ਵਿੱਚ ਆਪਣੇ ਲਾਈਵ ਕਨਸਰਟ ਤੋਂ ਬਾਅਦ ਰੈਪਰ ਅਤੇ ਗੀਤਕਾਰ ਬਾਦਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬਹੁਤ