Punjabਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਤੇ ਲਏ ਜਾਣਗੇ ਕਈ ਅਹਿਮ ਫੈਸਲੇBunty15/07/2024 by Bunty15/07/20240116 ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਵੇਗੀ। ਜਾਣਕਾਰੀ ਅਨੁਸਾਰ ਇਸ ਬੈਠਕ ਵਿੱਚ ਪੰਜ ਤਖਤਾਂ ਦੇ ਸਿੰਘ
Internationalਭਾਰਤ-ਪਾਕਿਸਤਾਨ ਵੰਡ ਦੇ 77 ਸਾਲ ਬਾਅਦ ਇਤਿਹਾਸਕ ਗੁਰਦੁਆਰੇ ਨੂੰ ਵਾਪਸ ਮਿਲੀ ਜ਼ਮੀਨBunty15/07/2024 by Bunty15/07/20240127 ਸਿਆਲਕੋਟ – ਸਿਆਲਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਫਰਵਾਲ ਰੋਡ ‘ਤੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਦੀ ਬੇਰੀ ਦੇ ਨਾਲ ਲੱਗਦੇ ਛੱਪੜ ਅਤੇ ਜ਼ਮੀਨ ਨੂੰ 77 ਸਾਲਾਂ
India8 ਕੈਰੇਟ ਦੇ ਹੀਰੇ ਤੇ ਬਣਾ ਦਿੱਤੀ ਨਰਿੰਦਰ ਮੋਦੀ ਦੀ ਤਸਵੀਰ, 20 ਕਾਰੀਗਾਰਾਂ ਨੇ ਕੀਤਾ ਕਮਾਲBunty15/07/2024 by Bunty15/07/20240110 ਸੂਰਤ – ਗੁਜਰਾਤ ਦੇ ਸੂਰਤ ‘ਚ ਹੀਰਾ ਬਣਾਉਣ ਵਾਲੀ ਕੰਪਨੀ ਦੇ ਕਾਰੀਗਾਰਾਂ ਨੇ ਵੱਡਾ ਕਮਾਲ ਕਰ ਦਿਖਾਇਆ ਹੈ। ਉਨ੍ਹਾਂ ਨੇ 8 ਕੈਰੇਟ ਦੇ ਹੀਰੇ ‘ਤੇ
Sportਬੀਸੀਸੀਆਈ ਨੇ ਸੁਣੀ ਆਪਣਿਆਂ ਦੀ ਗੱਲ ਅੰਸ਼ੁਮਾਨ ਗਾਇਕਵਾੜ ਦੇ ਇਲਾਜ ਲਈ ਦਿੱਤਾ 1 ਕਰੋੜ ਦਾ ਫੰਡBunty15/07/202415/07/2024 by Bunty15/07/202415/07/20240109 ਲੰਡਨ – ਬੀਸੀਸੀਆਈ ਨੇ ਬਲੱਡ ਕੈਂਸਰ ਤੋਂ ਪੀੜਤ ਸਾਬਕਾ ਕ੍ਰਿਕਟਰ ਅੰਸ਼ੁਮਾਨ ਗਾਇਕਵਾੜ ਦੇ ਇਲਾਜ ਲਈ 1 ਕਰੋੜ ਰੁਪਏ ਜਾਰੀ ਕੀਤੇ ਹਨ। ਹਾਲ ਹੀ ‘ਚ ਕਪਿਲ
Internationalਨੇਤਨਯਾਹੂ ਨੇ ਟਰੰਪ ਤੇ ਹਮਲੇ ਤੇ ਪ੍ਰਗਟਾਈ ਚਿੰਤਾBunty15/07/2024 by Bunty15/07/20240103 ਵਾਸ਼ਿੰਗਟਨ – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੋਏ ਹਮਲੇ ‘ਤੇ ਚਿੰਤਾ ਪ੍ਰਗਟਾਈ ਹੈ। ਇਹ ਜਾਣਕਾਰੀ ਵਾਸ਼ਿੰਗਟਨ ਪੋਸਟ
Internationalਮਸਕ ਦਾ ਬਿਆਨ, ਬੋਲੇ- 8 ਮਹੀਨਿਆਂ ਚ ਦੋ ਵਾਰ ਮਾਰਨ ਦੀ ਕੀਤੀ ਗਈ ਕੋਸ਼ਿਸ਼Bunty15/07/2024 by Bunty15/07/20240122 ਵਾਸ਼ਿੰਗਟਨ – ਅਮਰੀਕਾ ਦੇ ਅਰਬਪਤੀ ਉਦਯੋਗਪਤੀ ਐਲੋਨ ਮਸਕ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਵਿਚ ਉਨ੍ਹਾਂ ‘ਤੇ ਦੋ ਵਾਰ ਹਮਲੇ ਹੋਏ ਹਨ। ਮਸਕ
Internationalਵੀਅਤਨਾਮ ਚ ਖਿਸਕੀ ਜ਼ਮੀਨ, 11 ਲੋਕਾਂ ਦੀ ਮੌਤBunty15/07/2024 by Bunty15/07/20240136 ਹਨੋਈ – ਵੀਅਤਨਾਮ ਦੇ ਉੱਤਰੀ ਸੂਬੇ ਹਾ ਗਿਆਂਗ ‘ਚ ਜ਼ਮੀਨ ਖਿਸਕਣ ਕਾਰਨ ਇਕ ਮਿੰਨੀ ਬੱਸ ‘ਚ ਸਵਾਰ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦਕਿ
Australia & New Zealandਆਸਟ੍ਰੇਲੀਆ ਨੇ ਹੁਨਰਮੰਦ ਪ੍ਰਵਾਸੀਆਂ ਲਈ ਵਰਕ ਪਰਮਿਟ ਦੇ ਮਾਪਦੰਡਾਂ ਨੂੰ ਸਰਲ ਬਣਾਇਆBunty15/07/2024 by Bunty15/07/20240373 ਕੈਨਬਰਾ – ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਨੇ ਅਸਥਾਈ ਵੀਜ਼ਿਆਂ ‘ਤੇ ਕੰਮ ਕਰਨ ਵਾਲੇ ਹੁਨਰਮੰਦ ਪ੍ਰਵਾਸੀਆਂ ਲਈ ਵਰਕ ਪਰਮਿਟ ਦੇ ਮਾਪਦੰਡਾਂ
Internationalਇਟਲੀ ’ਚ ਗੁਲਾਮੀ ਤੋਂ ਆਜ਼ਾਦ ਕਰਵਾਏ 33 ਭਾਰਤੀ ਬਿਨਾਂ ਛੁੱਟੀ ਹਰ ਰੋਜ਼ 10-12 ਘੰਟੇ ਖੇਤਾਂ ’ਚ ਕਰਵਾਇਆ ਜਾਂਦਾ ਸੀ ਕੰਮBunty14/07/2024 by Bunty14/07/20240164 ਰੋਮ – ਇਟਲੀ ਦੇ ਵੇਰੋਨਾ ਸੂਬੇ ਵਿਚ 33 ਖੇਤੀਬਾੜੀ ਕਾਮਿਆਂ ਨੂੰ ਬੰਧੂਆ ਮਜ਼ਦੂਰੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਦੋ ਭਾਰਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ
Internationalਕੰਬੋਡੀਆ ਚ ਲਾਪਤਾ ਫੌਜੀ ਹੈਲੀਕਾਪਟਰ ਦੀ ਭਾਲ ਜਾਰੀBunty15/07/202414/07/2024 by Bunty15/07/202414/07/20240105 ਫੋਨੋਮ ਪੇਨਹ – ਕੰਬੋਡੀਆ ਵਿੱਚ ਲਾਪਤਾ ਫੌਜੀ ਹੈਲੀਕਾਪਟਰ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹਨ। ਰਾਸ਼ਟਰੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਖਰਾਬ ਮੌਸਮ