Indiaਭਾਰਤ ਲਈ ਵੱਡਾ ਖ਼ਤਰਾ, ਰਾਫੇਲ ਤੋਂ ਡਰੇ ਪਾਕਿਸਤਾਨ ਨੇ ਫਾਈਟਰ ਜੈੱਟ ਨੂੰ ਕੀਤਾ ਪਰਮਾਣੂ ਮਿਜ਼ਾਇਲ ਨਾਲ ਲੈੱਸBunty03/07/2024 by Bunty03/07/20240376 ਨਵੀਂ ਦਿੱਲੀ – ਫਰਾਂਸੀਸੀ ਰਾਫੇਲ ਲੜਾਕੂ ਜਹਾਜ਼ ਭਾਰਤ ‘ਚ ਆਉਣ ਤੋਂ ਬਾਅਦ ਪਾਕਿਸਤਾਨ ਘਬਰਾ ਗਿਆ ਹੈ। ਪਾਕਿਸਤਾਨੀ ਹਵਾਈ ਸੈਨਾ ਹੁਣ ਆਪਣੇ ਜੇਐਫ-17 ਥੰਡਰ ਲੜਾਕੂ ਜਹਾਜ਼
Indiaਵਿਜੈ ਮਾਲੀਆ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, 180 ਕਰੋੜ ਦੇ ਕਰਜ਼ੇ ਦਾ ਮਾਮਲਾBunty03/07/2024 by Bunty03/07/20240345 ਮੁੰਬਈ- ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ । ਇਹ ਗੈਰ-ਜ਼ਮਾਨਤੀ ਵਾਰੰਟ ਵਿਜੈ ਮਾਲਿਆ ਖਿਲਾਫ਼
Indiaਕੇਜਰੀਵਾਲ ਦੀ ਪਟੀਸ਼ਨ ‘ਤੇ ਹਾਈਕੋਰਟ ਵੱਲੋਂ ਸੀ.ਬੀ.ਆਈ. ਨੂੰ ਨੋਟਿਸ ਜਾਰੀ, 7 ਦਿਨਾਂ ‘ਚ ਮੰਗਿਆ ਜਵਾਬBunty03/07/2024 by Bunty03/07/20240387 ਨਵੀਂ ਦਿੱਲੀ- ਕਥਿਤ ਸ਼ਰਾਬ ਘੁਟਾਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਗਿ੍ਰਫ਼ਤਾਰ ਕਰਕੇ ਤਿੰਨ ਦਿਨ ਦੇ ਰਿਮਾਂਡ ’ਤੇ ਰੱਖੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ
Indiaਮੋਦੀ ਨੇ ਹਾਥਰਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾBunty03/07/2024 by Bunty03/07/20240344 ਨਵੀਂ ਦਿੱਲੀ – ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਆਪਣੇ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਹਾਥਰਸ ਹਾਦਸੇ ਦਾ ਜ਼ਿਕਰ ਕਰਕੇ ਦੁੱਖ ਪ੍ਰਗਟ ਕੀਤਾ। ਉਨ੍ਹਾਂ
Punjabਪੰਜਾਬ ਦੇ14 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀBunty03/07/2024 by Bunty03/07/20240149 ਚੰਡੀਗੜ੍ਹ – ਮਾਨਸੂਨ ਪੰਜਾਬ ਪਹੁੰਚ ਗਿਆ ਹੈ ਅਤੇ ਲਗਾਤਾਰ ਅੱਗੇ ਵਧ ਰਿਹਾ ਹੈ। ਜਿਸ ਰਫ਼ਤਾਰ ਨਾਲ ਮਾਨਸੂਨ ਅੱਗੇ ਵਧ ਰਿਹਾ ਹੈ, ਇਹ ਆਉਣ ਵਾਲੇ 3
Bollywoodਅਦਾਕਾਰ ਸ਼ਾਹਰੁਖ ਖ਼ਾਨ ਨੂੰ ਸਵਿਟਜ਼ਰਲੈਂਡ ਚੋਂ ਮਿਲੇਗੀ ਵੱਡੀ ਪ੍ਰਾਪਤੀBunty03/07/2024 by Bunty03/07/20240130 ਨਵੀਂ ਦਿੱਲੀ – ਭਾਰਤ ਦੇ ਸਭ ਤੋਂ ਵੱਡੇ ਸੁਪਰਸਟਾਰਾਂ ‘ਚੋਂ ਇੱਕ ਸ਼ਾਹਰੁਖ ਖ਼ਾਨ ਨੂੰ ਮਿਲੇ ਪੁਰਸਕਾਰਾਂ ਅਤੇ ਸਨਮਾਨਾਂ ਦੀ ਸੂਚੀ ਕਾਫ਼ੀ ਲੰਬੀ ਹੈ। ਹੁਣ ਇਸ
Sportਜੈਮੇ ਸੈਂਤੋਸ ਲਟਾਸਾ ਨੂੰ 3-1 ਨਾਲ ਹਰਾ ਕੇ ਆਨੰਦ 10ਵੀਂ ਵਾਰ ਚੈਂਪੀਅਨ ਬਣੇBunty03/07/202403/07/2024 by Bunty03/07/202403/07/20240129 ਸਪੇਨ – ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਲਿਓਨ ਮਾਸਟਰਜ਼ ਦੇ ਫਾਈਨਲ ਵਿਚ ਸਪੇਨ ਦੇ ਜੈਮੇ ਸੈਂਤੋਸ ਲਟਾਸਾ ਨੂੰ 3-1 ਨਾਲ ਦੋ ਹਰਾ ਕੇ
Internationalਚੀਨ ਦੀ ਫ਼ੌਜ ਭਾਰਤੀ ਸਰਹੱਦ ‘ਤੇ ਲੰਬੇ ਸਮੇਂ ਤੱਕ ਤਾਇਨਾਤ ਰਹੇਗੀ ਚੀਨ ਦੀ ਫ਼ੌਜ ਨੇ ਆਪਣੀ ਲਾਜ਼ੀਸਟਿਕ ਸਮਰੱਥਾਵਾਂ ‘ਚ ਕਾਫ਼ੀ ਵਾਧਾ ਕੀਤਾBunty03/07/2024 by Bunty03/07/20240102 ਹਾਂਗਕਾਂਗ – ਲੱਦਾਖ ‘ਚ ਭਾਰਤ-ਚੀਨ ਵਿਚਾਲੇ ਸਰਹੱਦ ‘ਤੇ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਬਰਕਰਾਰ ਹੈ। ਅਮਰੀਕਾ ਦੀ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ
Internationalਸਹੀ ਸਮੇਂ ਤੇ ਫਲਸਤੀਨ ਨੂੰ ਸਿਧਾਂਤਕ ਰੂਪ ਨਾਲ ਮਾਨਤਾ ਦੇਵੇਗਾ ਸਿੰਗਾਪੁਰ :ਵਿਵਿਅਨ ਬਾਲਾਕ੍ਰਿਸ਼ਨਨBunty03/07/2024 by Bunty03/07/20240126 ਸਿੰਗਾਪੁਰ – ਸਿੰਗਾਪੁਰ ਸਿਧਾਂਤਕ ਰੂਪ ਨਾਲ ਫਲਸਤੀਨ ਨੂੰ ਮਾਨਤਾ ਦੇਣ ਲਈ ਤਿਆਰ ਹੈ ਅਤੇ ਇਹ ਕਦਮ ਉੱਚਿਤ ਸਮੇਂ ‘ਤੇ ਚੁੱਕਿਆ ਜਾਵੇਗਾ। ਵਿਦੇਸ਼ ਮੰਤਰੀ ਵਿਵਿਅਨ ਬਾਲਾਕ੍ਰਿਸ਼ਨਨ
Indiaਟਾਟਾ ਸਟੀਲ ਦੇ ਕਰਮਚਾਰੀਆਂ ਨੇ ਹੜਤਾਲ ਵਾਪਸ ਲੈਣ ਦਾ ਕੀਤਾ ਐਲਾਨ ਕੰਪਨੀ ਨੇ ਫੈਸਲੇ ਦਾ ਕੀਤਾ ਸੁਆਗਤBunty03/07/2024 by Bunty03/07/2024099 ਨਵੀਂ ਦਿੱਲੀ – ਬਿ੍ਰਟੇਨ ਵਿਚ ਟਾਟਾ ਸਟੀਲ ਦੇ ਯੂਨਿਟ ਪੋਰਟ ਟੈਲਬੋਟ ਪਲਾਂਟ ਦੇ ਕਰਮਚਾਰੀਆਂ ਨੇ ਸੋਮਵਾਰ ਨੂੰ 8 ਜੁਲਾਈ ਤੋਂ ਨਿਰਧਾਰਤ ਹੜਤਾਲ ਨੂੰ ਵਾਪਸ ਲੈ