Internationalਸਵੀਡਨ ਚ ਨਵਾਂ ਕਾਨੂੰਨ ਪੋਤੇ-ਪੋਤੀਆਂ ਦੀ ਦੇਖਭਾਲ ਲਈ ਦਾਦਾ-ਦਾਦੀ ਨੂੰ ਮਿਲੇਗੀ ਪੇਰੈਂਟਲ ਲੀਵBunty03/07/2024 by Bunty03/07/2024095 ਕੋਪਨਹੇਗਨ – ਸਵੀਡਨ ਨੇ ਇੱਕ ਨਵਾਂ ਕਾਨੂੰਨ ਲਾਗੂ ਕੀਤਾ, ਜਿਸ ਦੇ ਤਹਿਤ ਦਾਦਾ-ਦਾਦੀ ਨੂੰ ਬੱਚੇ ਦੇ ਜਨਮ ਦੇ ਪਹਿਲੇ ਸਾਲ ਦੌਰਾਨ ਆਪਣੇ ਪੋਤੇ-ਪੋਤੀਆਂ ਦੀ ਦੇਖਭਾਲ
Internationalਤੂਫਾਨ ਬੇਰੀਲ ਨੇ ਦੱਖਣ-ਪੂਰਬੀ ਕੈਰੇਬੀਅਨ ਟਾਪੂ ਚ ਮਚਾਈ ਤਬਾਹੀBunty03/07/2024 by Bunty03/07/20240135 ਬਿ੍ਰਜਟਾਊਨ- ਤੂਫਾਨ ‘ਬੇਰੀਲ’ ਨੇ ਦੱਖਣ-ਪੂਰਬੀ ਕੈਰੇਬੀਅਨ ਟਾਪੂਆਂ ਵਿੱਚ ਭਾਰੀ ਤਬਾਹੀ ਮਚਾਈ ਹੈ ਅਤੇ ਪੰਜਵੀਂ ਸ਼੍ਰੇਣੀ ਦੇ ਰੂਪ ਵਿੱਚ ਮਜ਼ਬੂਤ ਹੋ ਗਿਆ ਹੈ। ਗ੍ਰੇਨਾਡਾ ਦੇ ਕੈਰੀਕਾਉ
Internationalਇਸ ਸਾਲ ਵਿਦੇਸ਼ਾਂ ਤੋਂ 6700 ਕਰੋੜਪਤੀਆਂ ਦੇ ਦੁਬਈ ਪਹੁੰਚਣ ਦੀ ਉਮੀਦBunty03/07/202403/07/2024 by Bunty03/07/202403/07/20240114 ਯੂ. ਏ. ਈ: ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਵਪਾਰਕ ਕੇਂਦਰ ਦੁਬਈ ਦੁਨੀਆ ਭਰ ਦੇ ਅਮੀਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ
Australia & New Zealandਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ’ਚ ਪੰਜਾਬੀ ਮੁਟਿਆਰ ਦੀ ਮੌਤBunty03/07/2024 by Bunty03/07/20240384 ਮੈਲਬੌਰਨ – ਕੁਆਂਟਾਸ ਦੀ ਉਡਾਣ ਵਿੱਚ ਮੈਲਬੌਰਨ ਤੋਂ ਨਵੀਂ ਦਿੱਲੀ ਜਾ ਰਹੀ 24 ਸਾਲਾ ਲੜਕੀ ਦੀ ਮੌਤ ਹੋ ਗਈ ਜੋ ਤਪਦਿਕ ਨਾਲ ਪੀੜਤ ਸੀ। ਮਿ੍ਰਤਕਾ
Internationalਭਿ੍ਰਸ਼ਟਾਚਾਰ ਦੇ ਮਾਮਲੇ ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਮਿਲੀ ਜ਼ਮਾਨਤBunty03/07/2024 by Bunty03/07/20240138 ਇਸਲਾਮਾਬਾਦ – ਪਾਕਿਸਤਾਨ ਦੀ ਇਕ ਭਿ੍ਰਸ਼ਟਾਚਾਰ ਰੋਕੂ ਅਦਾਲਤ ਨੇ ਮੰਗਲਵਾਰ ਨੂੰ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਅਤੇ ਸਾਬਕਾ ਪ੍ਰਥਮ ਮਹਿਲਾ
Internationalਪੰਜਾਬ ਦੀ ਧੀ ਨੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ, ਕੈਨੇਡਾ ਓ ਪੀ ਪੀ ਪੁਲਿਸ ’ਚ ਹੋਈ ਤੈਨਾਤBunty03/07/2024 by Bunty03/07/20240109 ਟੋਰਾਂਟੋ – ਪੰਜਾਬ ਦੀ ਧੀ ਕੈਨੇਡਾ ਓ ਪੀ ਪੀ ਪੁਲਿਸ ’ਚ ਤੈਨਾਤ ਹੋਈ ਹੈ। ਇਸ ਮੌਕੇ ਉਨ੍ਹਾਂ ਦੀ ਮਾਤਾ ਪਰਮਜੀਤ ਕੌਰ ਗਰਚਾ ਨੇ ਕਿਹਾ ਕੁੜੀਆਂ
Punjabਪੰਜਾਬ ਏ.ਆਈ.ਐਫ ਸਕੀਮ ਅਧੀਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਵਿੱਚ ਦੇਸ਼ ਵਿੱਚੋਂ ਮੋਹਰੀBunty03/07/2024 by Bunty03/07/20240110 ਚੰਡੀਗੜ੍ਹ – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐਫ.) ਨੂੰ ਉਤਸ਼ਾਹਿਤ ਕਰਨ ਵਿੱਚ ਲਗਾਤਾਰ ਮਿਸਾਲੀ
Sportਅਰਜਨਟੀਨਾ ਨੇ ਮੈਸੀ ਦੇ ਬਿਨਾਂ ਕੋਪਾ ਅਮਰੀਕਾ ਫੁੱਟਬਾਲ ਦੇ ਆਖਰੀ ਗਰੁੱਪ ਮੈਚ ‘ਚ ਪੇਰੂ ਨੂੰ 2-0 ਨਾਲ ਹਰਾਇਆBunty02/07/2024 by Bunty02/07/20240101 ਲੌਟਾਰੋ ਮਾਰਟੀਨੇਜ਼ ਦੇ ਦੋ ਗੋਲਾਂ ਦੀ ਮਦਦ ਨਾਲ ਅਰਜਨਟੀਨਾ ਨੇ ਕੋਪਾ ਅਮਰੀਕਾ ਦੇ ਆਖ਼ਰੀ ਗਰੁੱਪ ਮੈਚ ‘ਚ ਲਿਓਨਲ ਮੇਸੀ ਦੇ ਬਿਨਾਂ ਪੇਰੂ ਨੂੰ 2-0 ਨਾਲ
Bollywoodਛਾਤੀ ਦੇ ਕੈਂਸਰ ਨਾਲ ਲੜ ਰਹੀ ਹਿਨਾ ਖ਼ਾਨBunty02/07/2024 by Bunty02/07/2024066 ਨਵੀਂ ਦਿੱਲੀ – ਟੀਵੀ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿੱਚ ‘ਅਕਸ਼ਰਾ ਸਿੰਘਾਨੀਆ’ ਦੇ ਕਿਰਦਾਰ ਨਾਲ ਘਰ-ਘਰ ਵਿੱਚ ਨਾਮ ਬਣ ਚੁੱਕੀ ਅਦਾਕਾਰਾ ਹਿਨਾ ਖ਼ਾਨ ਇਨ੍ਹੀਂ
Indiaਲੋਨਾਵਾਲਾ ਡੈਮ ‘ਚ ਇਕ ਹੀ ਪਰਿਵਾਰ ਦੇ 5 ਲੋਕ ਡੁੱਬ ਗਏBunty02/07/2024 by Bunty02/07/2024097 ਲੋਨਾਵਾਲਾ – ਪੁਣੇ ਦੇ ਲੋਨਾਵਾਲਾ ਇਲਾਕੇ ‘ਚ ਐਤਵਾਰ ਨੂੰ ਇਕ ਵੱਡੀ ਘਟਨਾ ਵਾਪਰੀ। ਭੂਸ਼ੀ ਡੈਮ ਨੇੜੇ ਝਰਨੇ ਦੇ ਪਾਣੀ ਵਿੱਚ ਡੁੱਬਣ ਕਾਰਨ ਇੱਕ ਔਰਤ ਅਤੇ