Indiaਦਿੱਲੀ ਤੋਂ ਯੂ.ਪੀ. ਅਤੇ ਬਿਹਾਰ ਤੋਂ ਝਾਰਖੰਡ ਤਕ ਬਦਲੇਗਾ ਮੌਸਮBunty07/06/2024 by Bunty07/06/2024087 ਨਵੀਂ ਦਿੱਲੀ – ਦੇਸ਼ ਦਾ ਸਿਆਸੀ ਤਾਪਮਾਨ ਅਤੇ ਮੌਸਮ ਦੋਵੇਂ ਹੀ ਬਦਲ ਗਏ ਹਨ। ਭਾਰਤੀ ਮੌਸਮ ਵਿਭਾਗ (ਆਈ.ਐਮ. ਡੀ.) ਨੇ ਹੁਣ ਮੌਸਮ ਦੇ ਪੈਟਰਨ ਵਿੱਚ
Indiaਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ 30 ਲੱਖ ਕਰੋੜ ਦਾ ਹੋਇਆ ਨੁਕਸਾਨ: ਰਾਹੁਲBunty07/06/2024 by Bunty07/06/2024089 ਨਵੀਂ ਦਿੱਲੀ – ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਐਗਜ਼ਿਟ ਪੋਲ ਨੂੰ ਘਪਲਾ ਕਰਾਰ ਦਿੱਤਾ। ਰਾਹੁਲ
Indiaਚੰਦਰਬਾਬੂ ਨਾਇਡੂ 9 ਨਹੀਂ ਹੁਣ 12 ਜੂਨ ਨੂੰ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰBunty07/06/2024 by Bunty07/06/2024091 ਹੈਦਰਾਬਾਦ – ਤੇਲਗੂ ਦੇਸ਼ਮ ਪਾਰਟੀ ਦੇ ਸੁਪਰੀਮੋ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੇ 9 ਜੂਨ ਨੂੰ ਮੁੱਖ ਮੰਤਰੀ ਅਹੁਦੇ ਦੀ
Indiaਐਨ.ਆਈ.ਏ. ਦੇ ਪੰਜਾਬ ’ਚ ਛਾਪੇ: ਗੋਲਡੀ ਬਰਾੜ ਤੇ ਉਸ ਦੇ ਸਾਥੀਆਂ ਦੀ ਸੂਹ ਦੇਣ ਦੀ ਅਪੀਲBunty07/06/2024 by Bunty07/06/2024089 ਨਵੀਂ ਦਿੱਲੀ – ਕਰਣੀ ਸੈਨਾ ਮੁਖੀ ਕਤਲ ਕੇਸ ਵਿੱਚ ਗੋਲਡੀ ਬਰਾੜ ਨੂੰ ਚਾਰਜਸ਼ੀਟ ਕਰਨ ਤੋਂ ਇੱਕ ਦਿਨ ਬਾਅਦ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਪੰਜਾਬ
Indiaਲੋਕ ਸਭਾ ਚੋਣਾਂ ’ਚ ਪਹਿਲੀ ਵਾਰ ਚੁਣੇ ਗਏ 280 ਸਾਂਸਦBunty07/06/2024 by Bunty07/06/20240109 ਨਵੀਂ ਦਿੱਲੀ – ਹਾਲ ਹੀ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਦੇ ਨਵੇਂ ਚੁਣੇ ਗਏ ਮੈਂਬਰਾਂ ’ਚ 280 ਮੈਂਬਰ ਅਜਿਹੇ ਹਨ, ਜੋ ਪਹਿਲੀ ਵਾਰ ਸਦਨ ਵਿਚ
India5 ਲੱਖ ਦੇ ਇਨਾਮੀ ਸਮੇਤ 9 ਨਕਸਲੀ ਗਿ੍ਰਫ਼ਤਾਰBunty07/06/2024 by Bunty07/06/20240106 ਬੀਜਾਪੁਰ – ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 5 ਲੱਖ ਰੁਪਏ ਦੇ ਇਨਾਮ ਵਾਲੇ ਇਕ ਨਕਸਲੀ ਸਮੇਤ 9
Indiaਨਹੀਂ ਬਣੇਗੀ ਮੋਦੀ ਦੀ ਸਰਕਾਰ’, ਜੇ ਬਣ ਵੀ ਗਈ ਤਾਂ ਜ਼ਿਆਦਾ ਸਮਾਂ ਨਹੀਂ ਚੱਲੇਗੀ: ਸੰਜੇ ਰਾਊਤBunty07/06/2024 by Bunty07/06/20240145 ਮੁੰਬਈ – ਐੱਨ.ਡੀ.ਏ. ਗਠਜੋੜ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਐਨ.ਡੀ.ਏ. ਸਰਕਾਰ ਬਣਨ ਜਾ ਰਹੀ ਹੈ। ਇਸ ਦੌਰਾਨ ਸ਼ਿਵ ਸੈਨਾ (ਊਧਵ ਧੜੇ) ਦੇ
India‘ਇੰਡੀਆ’ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਅਖਿਲੇਸ਼ ਨੂੰ ਮਿਲਣ ਪੁੱਜੇ ਟੀ.ਐਮ.ਸੀ. ਆਗੂBunty07/06/2024 by Bunty07/06/2024079 ਕੋਲਕਾਤਾ – ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਨੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ
Indiaਐੱਨਡੀਏ ਨੂੰ ਸਮਰਥਨ ਦਿੰਦੇ ਸਾਰ ਜੇਡੀਯੂ ਅਗਨੀਪਥ ਯੋਜਨਾ ਖ਼ਿਲਾਫ਼ ਮੈਦਾਨ ’ਚ ਨਿੱਤਰੀBunty07/06/2024 by Bunty07/06/20240100 ਨਵੀਂ ਦਿੱਲੀ – ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਨੂੰ ਸਮਰਥਨ ਦੇਣ ਦਾ ਐਲਾਨ ਕਰਨ ਤੋਂ ਕੁਝ ਘੰਟਿਆਂ ਬਾਅਦ ਜਨਤਾ ਦਲ (ਯੂਨਾਈਟਿਡ) ਨੇ
Internationalਸਕੂਲ ’ਚ ਦਾਖ਼ਲ ਹੋਏ ਦਰਜਨਾਂ ਬੰਦੂਕਧਾਰੀ, 300 ਵਿੱਦਿਆਰਥੀਆਂ ਨੂੰ ਅਗਵਾ ਕਰ ਕੇ ਲੈ ਗਏ ਨਾਲ, ਚਿੰਤਾ ’ਚ ਪਏ ਮਾਪੇBunty07/06/2024 by Bunty07/06/20240126 ਇਸਲਾਮਾਬਾਦ- ਹੈਲਨ ਮੈਰੀ ਰੌਬਰਟਸ ਨੇ ਪਾਕਿਸਤਾਨੀ ਫ਼ੌਜ ਵਿੱਚ ਬ੍ਰਿਗੇਡੀਅਰ ਦਾ ਰੈਂਕ ਹਾਸਲ ਕਰਨ ਵਾਲੀ ਪਹਿਲੀ ਈਸਾਈ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਵਰਤਮਾਨ