Indiaਦੇਸ਼ ’ਚ ਝੀਲਾਂ ਦੇ ਪਾਣੀ ਦਾ ਪੱਧਰ ਡਿੱਗ ਕੇ 23 ਫ਼ੀਸਦੀ ਤਕ ਪੁੱਜਾ : ਸੀ.ਡਬਲਿਊ.ਸੀ. ਰਿਪੋਰਟBunty02/06/2024 by Bunty02/06/20240104 ਨਵੀਂ ਦਿੱਲੀ – ਦੇਸ਼ ’ਚ ਭਿਆਨਕ ਗਰਮੀ ਦਰਮਿਆਨ 150 ਪ੍ਰਮੁੱਖ ਜਲ ਭੰਡਾਰ (ਝੀਲਾਂ) ਦੇ ਪਾਣੀ ਦੇ ਪੱਧਰ ’ਚ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਇਹ ਕੁੱਲ
Indiaਪਹਿਲੀ ਵਾਰ ਭਾਰਤੀ ਥੈਰੇਪੀ ਨਾਲ ਹੋਇਆ ਮਰੀਜ਼ ਕੈਂਸਰ ਮੁਕਤBunty02/06/2024 by Bunty02/06/2024092 ਨਵੀਂ ਦਿੱਲੀ – ਕੁਝ ਮਹੀਨੇ ਪਹਿਲਾਂ, ਭਾਰਤ ਦੇ ਡਰੱਗ ਰੈਗੂਲੇਟਰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ-ਸੀ.ਡੀ.ਐਸ.ਸੀ.ਓ. ਨੇ ਸੀਏਆਰ-ਟੀ ਸੈੱਲ ਥੈਰੇਪੀ ਦੀ ਵਪਾਰਕ ਵਰਤੋਂ ਨੂੰ ਮਨਜ਼ੂਰੀ ਦਿੱਤੀ
Punjabਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਾਂਤਮਈ ਚੋਣ ਅਮਲ ਨੇਪਰੇ ਚਾੜ੍ਹਨ ਲਈ ਵੋਟਰਾਂ ਦਾ ਧੰਨਵਾਦBunty02/06/2024 by Bunty02/06/2024096 ਚੰਡੀਗੜ੍ਹ – ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟ ਦੇ ਜਮਹੂਰੀ ਹੱਕ ਦੀ ਵਰਤੋਂ ਲਈ ਚੋਣਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਸੂਬੇ
Punjabਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 103 ਕੁਇੰਟਲ ਕਣਕ ਤੇ 1 ਲੱਖ 11 ਹਜ਼ਾਰ ਰੁਪਏ ਭੇਟBunty02/06/2024 by Bunty02/06/20240181 ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਬਾਬਾ ਜੀਤ ਸਿੰਘ ਨਿਰਮਲ ਕੁਟੀਆਂ ਜੌਹਲਾਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ
Punjabਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਦੇ ਨਾਲ ਲਾਇਨ ਵਿਚ ਲੱਗ ਕੇ ਮੰਗਵਾਲ (ਸੰਗਰੂਰ) ਵਿਖੇ ਪਾਈ ਵੋਟ Bunty02/06/2024 by Bunty02/06/20240102 ਸੰਗਰੂਰ – ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਲਈ ਆਪਣੇ ਪਰਿਵਾਰ ਨਾਲ ਲਾਇਨ ਵਿਚ ਲੱਗ ਕੇ ਮੰਗਵਾਲ (ਸੰਗਰੂਰ) ਵਿਖੇ ਵੋਟ ਪਾਈ। ਉਨ੍ਹਾਂ ਕਿਹਾ ਕਿ
Punjabਪਿੰਡ ਬਾਦਲ ਦੇ ਪੋਲਿੰਗ ਬੂਥ ਤੇ ਸੁਖਬੀਰ, ਹਰਸਿਮਰਤ ਨੇ ਧੀਆਂ ਤੇ ਪੁੱਤ ਇਕੱਠੇ ਵੋਨ ਪਾਉਣ ਆਏ ਮਨਪ੍ਰੀਤ ਬਾਦਲ, ਮਹੇਸ਼ਇੰਦਰ ਬਾਦਲ ਅਤੇ ਫਤਹਿ ਸਿੰਘ ਬਾਦਲ ਨੇ ਪਾਈਆਂ ਵੋਟਾਂBunty02/06/2024 by Bunty02/06/2024090 ਮਲੋਟ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ
Punjabਕਿਸਾਨ 2 ਜੂਨ ਨੂੰ ਮੁੜ ਸ਼ੰਭੂ ਬਾਰਡਰ ਵੱਲ ਕਰਨਗੇ ਕੂਚ: ਪੰਧੇਰBunty01/06/2024 by Bunty01/06/2024094 ਚੰਡੀਗੜ੍ਹ – ਸ਼ੰਭੂ ਸਰਹੱਦ ’ਤੇ ਤਣਾਅ ਇਕ ਵਾਰ ਫਿਰ ਵਧ ਸਕਦਾ ਹੈ ਕਿਉਂਕਿ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ
Punjabਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਵੋਟਿੰਗ ਅੱਜBunty01/06/2024 by Bunty01/06/20240189 ਚੰਡੀਗੜ੍ਹ – ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕਲੌਤੀ ਸੀਟ ਲਈ ਪਹਿਲੀ ਜੂਨ ਵੋਟਿੰਗ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ
Punjabਪੰਜਾਬ ’ਚ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ!Bunty01/06/2024 by Bunty01/06/20240136 ਚੰਡੀਗੜ੍ਹ – ਪੰਜਾਬ ਲਈ ਰਾਹਤ ਭਰੀ ਖਬਰ ਆਈ ਹੈ। ਅੱਜ ਰਾਤ ਤੋਂ ਸੂਬੇ ਵਿਚ ਮੌਸਮ ਬਦਲ ਜਾਵੇਗਾ। ਠੰਢੀਆਂ ਹਵਾਵਾਂ ਨਾਲ ਪਾਰਾ ਥੱਲੇ ਆਵੇਗਾ। ਕਈ ਥਾਈਂ
Indiaਲੋਕ ਸਭਾ ਚੋਣਾਂ-2024 ਦਾ 7ਵਾਂ ਤੇ ਆਖਰੀ ਗੇੜ7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਮੇਤ ਕੁੱਲ 57 ਸੀਟਾਂ ’ਤੇ ਵੋਟਿੰਗ ਅੱਜBunty01/06/2024 by Bunty01/06/20240116 ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਅੰਤਿਮ ਗੇੜ ਤਹਿਤ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਸਮੇਤ ਕੁੱਲ 57