Indiaਭਾਜਪਾ ਆਗੂ ਨਵਨੀਤ ਰਾਣਾ ਨੇ ਓਵਾਇਸੀ ਭਰਾਵਾਂ ਨੂੰ ‘15 ਸਕਿੰਟਾਂ’ ਦੀ ਦਿੱਤੀ ਚਿਤਾਵਨੀBunty10/05/2024 by Bunty10/05/20240134 ਹੈਦਰਾਬਾਦ – ਭਾਜਪਾ ਆਗੂ ਨਵਨੀਤ ਰਾਣਾ ਨੇ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵਾਇਸੀ ਅਤੇ ਉਨ੍ਹਾਂ ਦੇ ਭਰਾ ਅਕਬਰੂਦੀਨ ਖ਼ਿਲਾਫ਼ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਜੇਕਰ
Indiaਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਾ ਰਹੇ ਹਨ ਮੋਦੀ, ਗੌਤਮ ਅਡਾਨੀ, ਮੁਕੇਸ਼ ਅੰਬਾਨੀ : ਰਿਪੋਰਟBunty10/05/2024 by Bunty10/05/20240146 ਨਵੀਂ ਦਿੱਲੀ – ਇੱਕ ਰਿਪੋਰਟ ਅਨੁਸਾਰ, ਭਾਰਤ 21ਵੀਂ ਸਦੀ ਦੀ ਆਰਥਿਕ ਮਹਾਂਸ਼ਕਤੀ ਬਣਨ ਲਈ ਤਿਆਰ ਹੈ, ਜੋ ਵਿਕਾਸ ਦੀ ਮੰਗ ਕਰਨ ਵਾਲੇ ਨਿਵੇਸ਼ਕਾਂ ਅਤੇ ਸਪਲਾਈ
Sportਮੈਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟਰਾਫ਼ੀ ਦੀ ਪੈਰਿਸ ’ਚ ਹੋਵੇਗੀ ਨਿਲਾਮੀBunty10/05/2024 by Bunty10/05/20240144 ਪੈਰਿਸ – ਡਿਏਗੋ ਮਾਰਾਡੋਨਾ ਦੀ 1986 ਵਿਸ਼ਵ ਕੱਪ ਗੋਲਡਨ ਬਾਲ ਟਰਾਫੀ ਇਕ ਵਾਰ ਫਿਰ ਸਾਹਮਣੇ ਆ ਗਈ ਹੈ। ਹਾਊਸ ਅਗੁਟੇਸ ਨੇ ਕਿਹਾ ਕਿ ਦਹਾਕਿਆਂ ਤੋਂ
Australia & New Zealandਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀBunty10/05/2024 by Bunty10/05/20240181 ਸਿਡਨੀ – ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਦੇ ਨਿਯਮਾਂ ’ਚ ਸਖ਼ਤੀ ਹੋਰ ਵਧਾ ਦਿੱਤੀ ਹੈ। ਆਸਟ੍ਰੇਲੀਆ ਨੇ ਦੇਸ਼ ’ਚ ਵਧਦੇ ਪ੍ਰਵਾਸ ਤੇ
Indiaਸੰਦੇਸ਼ਖਲੀ ਜਬਰ-ਜਨਾਹ ਮਾਮਲਾ ਔਰਤ ਵੱਲੋਂ ਟੀ.ਐਮ.ਸੀ. ਆਗੂਆਂ ਖ਼ਿਲਾਫ਼ ਸ਼ਿਕਾਇਤ ਵਾਪਸ, ਭਾਜਪਾ ’ਤੇ ਲਗਾਏ ਦੋਸ਼Bunty10/05/2024 by Bunty10/05/20240116 ਕੋਲਕਾਤਾ – ਸੰਦੇਸ਼ਖਲੀ ਦੀਆਂ ਤਿੰਨ ਔਰਤਾਂ ਜਿਨ੍ਹਾਂ ਦੀ ਟੀ.ਐੱਮ.ਸੀ. ਕਾਰਜਕਰਤਾਵਾਂ ਵਿਰੁੱਧ ਜਬਰ-ਜਨਾਹ ਦੀਆਂ ਸ਼ਿਕਾਇਤਾਂ ਨੇ ਬੰਗਾਲ ਵਿੱਚ ਭਾਰੀ ਅਸ਼ਾਂਤੀ ਪੈਦਾ ਕੀਤੀ, ਵਿੱਚੋਂ ਇੱਕ ਨੇ ਹੁਣ
Indiaਈ.ਡੀ. ਵੱਲੋਂ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਵਿਰੋਧ ‘ਚੋਣ ਪ੍ਰਚਾਰ ਨਾ ਤਾਂ ਬੁਨਿਆਦੀ ਤੇ ਨਾ ਹੀ ਸੰਵਿਧਾਨਕ ਅਧਿਕਾਰ’Bunty10/05/2024 by Bunty10/05/20240111 ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀ ਈ.ਡੀ. ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ
Indiaਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਦੱਸਿਆ ‘ਕੋਵੀਸ਼ੀਲਡ ਟੀਕੇ ਦਾ ਨਿਰਮਾਣ ਦਸੰਬਰ 2021 ’ਚ ਹੀ ਕਰ ਦਿੱਤਾ ਸੀ ਬੰਦ’Bunty10/05/2024 by Bunty10/05/20240113 ਨਵੀਂ ਦਿੱਲੀ -ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਦਸੰਬਰ 2021 ਤੋਂ ਹੀ ਕੋਵੀਸ਼ੀਲਡ ਟੀਕੇ ਦਾ ਨਿਰਮਾਣ ਬੰਦ ਕਰ ਦਿੱਤਾ ਸੀ। ਇਸ
Indiaਉੱਤਰਾਖੰਡ ’ਚ ਮੀਂਹ ਦਾ ਕਹਿਰ ਕਈ ਥਾਵਾਂ ’ਤੇ ਫਟੇ ਬੱਦਲ, ਸੜਕਾਂ ਬਣੀਆਂ ਨਦੀਆਂBunty10/05/2024 by Bunty10/05/20240120 ਦੇਹਰਾਦੂਨ – ਉਤਰਾਖੰਡ ਸਥਿਤ ਕੇਦਾਰਨਾਥ ਧਾਮ ਦੀ ਤੀਰਥ ਯਾਤਰਾ 10 ਮਈ ਤੋਂ ਸ਼ੁਰੂ ਹੋਵੇਗੀ, ਜਿਸ ਲਈ ਲੱਖਾਂ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ ਅਤੇ ਸ਼ਰਧਾਲੂ
Internationalਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਿਹੈ ਅਮਰੀਕਾ: ਰੂਸBunty10/05/2024 by Bunty10/05/20240112 ਮਾਸਕੋ – ਰੂਸ ਨੇ ਅਮਰੀਕਾ ’ਤੇ ਭਾਰਤ ਦੇ ਘਰੇਲੂ ਮਾਮਲਿਆਂ ਅਤੇ ਚੱਲ ਰਹੀਆਂ ਚੋਣਾਂ ’ਚ ਦਖਲ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ
Indiaਦ੍ਰੌਪਦੀ ਮੁਰਮੂ ਹਿਮਾਚਲ ਤੋਂ ਖੱਟੀਆਂ-ਮਿੱਠੀਆਂ ਯਾਦਾਂ ਲੈ ਕੇ ਦਿੱਲੀ ਪਰਤੇBunty09/05/2024 by Bunty09/05/20240119 ਸ਼ਿਮਲਾ – 4 ਮਈ ਤੋਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘’ਤੇ ਆਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਬੁੱਧਵਾਰ ਨੂੰ ਮਿੱਠੀਆਂ ਅਤੇ ਖੱਟੀਆਂ ਯਾਦਾਂ ਲੈ ਕੇ ਦਿੱਲੀ ਪਰਤ ਆਏ।