Indiaਦਿੱਲੀ ਕਮੇਟੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸਿੱਖ ਭਾਜਪਾ ’ਚ ਹੋਏ ਸ਼ਾਮਲBunty28/04/2024 by Bunty28/04/20240150 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ’ਚ ਸਿੱਖ ਸ਼ਨੀਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ
Internationalਵੀਅਤਨਾਮ ਦੀ ਸੰਸਦ ਦੇ ਸਪੀਕਰ ਨੇ ਭਿ੍ਰਸ਼ਟਾਚਾਰ ਦੀ ਜਾਂਚ ਦੌਰਾਨ ਦਿੱਤਾ ਅਸਤੀਫ਼ਾBunty27/04/2024 by Bunty27/04/20240162 ਹਨੋਈ – ਵੀਅਤਨਾਮ ਦੀ ਸੰਸਦ ਦੇ ਸਪੀਕਰ ਵੁਓਂਗ ਦਿਨ ਹਿਊ ਨੇ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਵੀਅਤਨਾਮ ਦੇ ਸਰਕਾਰੀ ਮੀਡੀਆ ਦੀ ਖ਼ਬਰ ਵਿੱਚ ਦਿੱਤੀ
Australia & New Zealandਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀBunty27/04/2024 by Bunty27/04/20240242 ਬਿ੍ਰਸਬੇਨ – ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹਜ਼ਾਰਾਂ ਲੋਕਾਂ ਨੇ ਐਨਜ਼ੈਕ ਡੇਅ ਪਰੇਡ ਸਮਾਰੋਹਾਂ ਵਿੱਚ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਾਪੂਆ ਨਿਊ ਗਿਨੀ ਵਿੱਚ ਆਸਟਰੇਲੀਆਈ
Internationalਬਲਿੰਕਨ ਨੇ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ ਅਮਰੀਕਾ-ਚੀਨ ਵਿਚਾਲੇ ਪੈਦਾ ਹੋਏ ਮਤਭੇਦਾਂ ਨੂੰ ‘ਜ਼ਿੰਮੇਵਾਰੀ’ ਨਾਲ ਸੁਲਝਾਉਣ ’ਤੇ ਦਿੱਤਾ ਜ਼ੋਰBunty27/04/2024 by Bunty27/04/20240172 ਬੀਜਿੰਗ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੋਰ ਸੀਨੀਅਰ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ
International2023 ’ਚ 28.2 ਕਰੋੜ ਲੋਕ ਭੁੱਖ ਨਾਲ ਜੂਝਣ ਲਈ ਹੋਏ ਮਜਬੂਰ: ਸੰਯੁਕਤ ਰਾਸ਼ਟਰBunty27/04/2024 by Bunty27/04/20240120 ਜੇਨੇਵਾ – ਸਾਲ 2023 ’ਚ 59 ਦੇਸ਼ਾਂ ’ਚ ਲਗਭਗ 28.2 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ ਲਈ ਮਜ਼ਬੂਰ ਹੋਣਗੇ ਅਤੇ ਯੁੱਧਗ੍ਰਸਤ ਗਾਜ਼ਾ ’ਚ ਸਭ ਤੋਂ
Bollywoodਆਯੁਸ਼ਮਾਨ ਖੁਰਾਨਾ ਤੇ ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇBunty27/04/2024 by Bunty27/04/20240192 ਮੁੰਬਈ – ਬਾਲੀਵੁੱਡ ਸਟਾਰ ਤੇ ਯੂਥ ਆਈਕਨ ਆਯੁਸ਼ਮਾਨ ਖੁਰਾਨਾ ਨਿਊਯਾਰਕ ’ਚ ਵੱਕਾਰੀ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇ, ਜਿਸ ’ਚ ਵੱਕਾਰੀ ਟਾਈਮ ਮੈਗਜ਼ੀਨ ਦੁਨੀਆ
Internationalਕੈਨੇਡਾ ’ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ ਦੀ ਚਾਕੂ ਮਾਰ ਕੇ ਹੱਤਿਆBunty27/04/2024 by Bunty27/04/20240151 ਸਰੀ – ਕੈਨੇਡਾ ਦੇ ਸਰੀ ‘’ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ ‘’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ
Sportਭਾਰਤੀ ਦਿਲ ਨਾਲ ਪਾਕਿਸਤਾਨੀ ਆਇਸ਼ਾ ਰਸ਼ਨ ਨੂੰ ਮਿਲੀ ਨਵੀਂ ਜ਼ਿੰਦਗੀBunty27/04/2024 by Bunty27/04/20240153 ਚੇਨਈ – ਪਾਕਿਸਤਾਨ ਦੀ ਆਇਸ਼ਾ ਰਸ਼ਨ (19) ਪਿਛਲੇ 10 ਸਾਲਾਂ ਤੋਂ ਦਿਲ ਦੀ ਬੀਮਾਰੀ ਨਾਲ ਪੀੜਤ ਸੀ। ਉਹ 2014 ‘’ਚ ਭਾਰਤ ਆਈ ਸੀ। ਡਾਕਟਰਾਂ ਨੇ
Punjabਪੁਲਿਸ ਵੱਲੋਂ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ’ਚੋਂ ਗ੍ਰਿਫ਼ਤਾਰBunty27/04/2024 by Bunty27/04/2024093 ਚੰਡੀਗੜ੍ਹ – ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਕੇਂਦਰੀ ਏਜੰਸੀਆਂ ਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ
Indiaਭਾਜਪਾ ਤੇ ‘ਇੰਡੀਆ’ ਗੱਠਜੋੜ ’ਚ 300 ਸੀਟਾਂ ’ਤੇ ਸਿੱਧੀ ਟੱਕਰBunty27/04/2024 by Bunty27/04/20240145 ਨਵੀਂ ਦਿੱਲੀ – ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਸਾਰੇ ਮਤਭੇਦਾਂ ਦੇ ਬਾਵਜੂਦ ਇੰਡੀਆ ਗੱਠਜੋੜ ਲੋਕ ਸਭਾ ਦੀਆਂ 300 ਸੀਟਾਂ ’ਤੇ ਭਾਜਪਾ ਸਾਹਮਣੇ ਮਜ਼ਬੂਤੀ ਨਾਲ ਚੋਣ