Indiaਰਾਸ਼ਟਰਪਤੀ ਮੁਰਮੂ ਨੇ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਸਣੇ 132 ਸ਼ਖ਼ਸੀਅਤਾਂ ਨੂੰ ਵੰਡੇ ‘ਪਦਮ’ ਪੁਰਸਕਾਰBunty23/04/2024 by Bunty23/04/20240106 ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ (22 ਅਪ੍ਰੈਲ) ਨੂੰ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਇੱਕ ਵੱਕਾਰੀ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿੱਥੇ ਉਨ੍ਹਾਂ ਨੇ
Indiaਅੱਤਵਾਦੀ ਟਿਕਾਣੇ ਤੋਂ ਗੋਲਾ-ਬਾਰੂਦ ਬਰਾਮਦBunty23/04/2024 by Bunty23/04/20240105 ਰਾਜੌਰੀ – ਸਰਹੱਦੀ ਜ਼ਿਲ੍ਹਾ ਰਾਜੌਰੀ ਦੀ ਤਹਿਸੀਲ ਥੰਨਾ ਮੰਡੀ ਦੇ ਪਿੰਡ ਅਜਮਤਾਬਾਦ ’ਚ ਜੰਮੂ-ਕਸ਼ਮੀਰ ਪੁਲਿਸ, ਐੱਸ.ਓ.ਜੀ. ਤੇ ਫੌਜ ਦੀ 61 ਆਰ.ਆਰ. ਵਲੋਂ ਗੁਪਤ ਸੂਚਨਾ ਦੇ
Sportਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾBunty23/04/202423/04/2024 by Bunty23/04/202423/04/20240112 ਕੋਲਕਾਤਾ – ਰਾਇਲ ਚੈਲੰਜਰਸ ਬੇਂਗਲੁਰੂ ਯਾਨੀ ਆਰਸੀਬੀ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਮਹਿੰਗਾ ਪੈ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ
Internationalਕੁਵੈਤ ’ਚ ਪਹਿਲੀ ਵਾਰ ਸ਼ੁਰੂ ਹੋਇਆ ਰੇਡੀਓ ’ਤੇ ਹਿੰਦੀ ਪ੍ਰਸਾਰਣ, ਭਾਰਤੀ ਰਾਜਦੂਤ ਨੇ ਕੀਤੀ ਸ਼ਲਾਘਾBunty23/04/2024 by Bunty23/04/2024088 ਕੁਵੈਤ ਸਿਟੀ – ਕੁਵੈਤ ’ਚ ਪਹਿਲੀ ਵਾਰ ਹਿੰਦੀ ਵਿੱਚ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਹੈ। ਉੱਥੇ ਮੌਜੂਦ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਦੂਤਾਵਾਸ
International15 ਮਹੀਨਿਆਂ ਦੇ ਮਾਸੂਮ ਨੂੰ 2 ਪਿਟਬੁੱਲ ਕੁੱਤਿਆਂ ਨੇ ਨੋਚ ਖਾਧਾBunty23/04/2024 by Bunty23/04/20240102 ਰੋਮ – ਇਟਲੀ ਦੇ ਕੰਪਾਨੀਆ ਸੂਬੇ ਦੇ ਸ਼ਹਿਰ ਇਬੋਲੀ (ਸਲੇਰਨੋ) ਤੋਂ 2 ਪਾਲਤੂ ਪਿਟਬੁੱਲ ਕੁੱਤਿਆਂ ਵੱਲੋਂ ਇੱਕ 15 ਮਹੀਨਿਆਂ ਦੇ ਬੱਚੇ ‘’ਤੇ ਹਮਲਾ ਕਰਕੇ ਉਸ
Internationalਇੰਗਲੈਂਡ ਹੈਰੀਟੇਜ ਸੈਂਟਰ ਵਿਖੇ ਸਿੱਖ ਔਰਤਾਂ ਵੱਲੋਂ ਪ੍ਰਦਰਸ਼ਨੀ ਸ਼ੁਰੂBunty23/04/2024 by Bunty23/04/2024095 ਇੰਗਲੈਂਡ – ਬੋਸਵਰਥ ਬੈਟਲਫੀਲਡ ਹੈਰੀਟੇਜ ਸੈਂਟਰ ਵਿਖੇ ਸਿੱਖ ਔਰਤਾਂ ਦੇ ਇੱਕ ਸਮੂਹ ਦੁਆਰਾ ਇੱਕ ਪ੍ਰਦਰਸ਼ਨੀ ਖੋਲ੍ਹੀ ਗਈ ਹੈ। ਲੀਸੇਸਟਰਸ਼ਾਇਰ ਮਿਊਜ਼ੀਅਮ ਪੂਰੇ ਇਤਿਹਾਸ ਵਿਚ ਮਜ਼ਬੂਤ ਔਰਤਾਂ
Sportਟੈਨਿਸ ਸਟਾਰ ਗਾਰਬਾਈਨ ਮੁਗੁਰੂਜ਼ਾ ਵੱਲੋਂ ਸੰਨਿਆਸ ਦਾ ਐਲਾਨBunty22/04/2024 by Bunty22/04/2024096 ਮੈਡਿ੍ਰਡ – ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਗਾਰਬਾਈਨ ਮੁਗੁਰੂਜ਼ਾ ਨੇ 30 ਸਾਲ ਦੀ ਉਮਰ ਵਿੱਚ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ
Internationalਮਿਆਂਮਾਰ ਵਿੱਚ ਫ਼ੌਜ ਅਤੇ ਬਾਗ਼ੀ ਸਮੂਹਾਂ ਵਿਚਾਲੇ ਸੰਘਰਸ਼ ਸ਼ੁਰੂ, 1,300 ਲੋਕ ਥਾਈਲੈਂਡ ਭੱਜੇBunty22/04/2024 by Bunty22/04/2024098 ਬੈਂਕਾਕ – ਸਰਹੱਦੀ ਸ਼ਹਿਰ ਵਿਚ ਝੜਪਾਂ ਸ਼ੁਰੂ ਹੋਣ ਤੋਂ ਬਾਅਦ 1,300 ਲੋਕ ਪੂਰਬੀ ਮਿਆਂਮਾਰ ਤੋਂ ਭੱਜ ਕੇ ਥਾਈਲੈਂਡ ਵਿਚ ਦਾਖਲ ਹੋਏ ਹਨ। ਕੈਰਨ ਨਸਲੀ ਘੱਟ-ਗਿਣਤੀ
Internationalਤਰੁਣ ਗੁਲਾਟੀ ਲੜ ਰਹੇ ਨੇ ਲੰਡਨ ਦੇ ਮੇਅਰ ਦੀ ਚੋਣ, 2 ਮਈ ਨੂੰ ਹੋਵੇਗੀ ਵੋਟਿੰਗBunty22/04/2024 by Bunty22/04/20240100 ਲੰਡਨ – ਲੰਡਨ ਦੇ ਮੇਅਰ ਦੀ ਚੋਣ ਵਿਚ ਸਾਦਿਕ ਖਾਨ ਨੂੰ ਚੁਣੌਤੀ ਦੇਣ ਦੀ ਦੌੜ ਵਿਚ ਸ਼ਾਮਲ ਭਾਰਤੀ ਮੂਲ ਦੇ ਉਮੀਦਵਾਰ ਦਾ ਕਹਿਣਾ ਹੈ ਕਿ
Bollywoodਅਦਾਕਾਰ ਪੰਕਜ ਤਿ੍ਰਪਾਠੀ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਜੀਜੇ ਦੀ ਸੜਕ ਹਾਦਸੇ ‘’ਚ ਮੌਤBunty22/04/2024 by Bunty22/04/20240256 ਝਾਰਖੰਡ – ਬਾਲੀਵੁੱਡ ਅਦਾਕਾਰ ਪੰਕਜ ਤਿ੍ਰਪਾਠੀ ਦੀ ਭੈਣ ਅਤੇ ਜੀਜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘’ਚ ਭਰਤੀ