Internationalਨਿੱਝਰ ਹੱਤਿਆ ਬਾਰੇ ਟਰੂਡੋ ਨੇ ਕਿਹਾ ‘ਕੈਨੇਡਾ ਸਰਕਾਰ ਆਪਣੇ ਦੇਸ਼ ਵਾਸੀਆਂ ਲਈ ਦਿ੍ਰੜਤਾ ਨਾਲ ਖੜ੍ਹੀ ਹੈ’Bunty12/04/2024 by Bunty12/04/2024093 ਓਟਵਾ – ਕੈਨੇਡਾ ’ਚ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਰਕਾਰ ਕੈਨੇਡੀਅਨਾਂ ਦੀ
Indiaਪੰਜਾਬ ਦੇ ਸਾਬਕਾ ਮੰਤਰੀ ਦੀ ਆਈ.ਏ.ਐਸ. ਨੂੰਹ ਭਾਜਪਾ ’ਚ ਸ਼ਾਮਲBunty12/04/2024 by Bunty12/04/20240239 ਨਵੀਂ ਦਿੱਲੀ – ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਮਲੂਕਾ ਅਤੇ ਸਾਬਕਾ ਆਈਏਐਸ ਨੂੰਹ ਭਾਜਪਾ
Internationalਪ੍ਰਮਾਣੂ ਯੁੱਧ ਵਿੱਚ ਰੂਸ ਦਾ ਪਹਿਲਾ ਨਿਸ਼ਾਨਾ ਹੈ ਵਾਸ਼ਿੰਗਟਨBunty12/04/2024 by Bunty12/04/20240173 ਵਾਸ਼ਿੰਗਟਨ – ਰੂਸ ਅਤੇ ਯੂਕਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਦਰਮਿਆਨ ਰੂਸ ਵੱਲੋਂ ਪਰਮਾਣੂ ਹਮਲੇ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਹਨਾਂ
Internationalਪਾਕਿਸਤਾਨ ’ਚ ਹਿੰਦੂ ਮੰਦਰ ਤੋੜ ਕੇ ਵਪਾਰਕ ਮਾਰਕੀਟ ਬਣਾਉਣ ਦਾ ਕੰਮ ਸ਼ੁਰੂBunty12/04/2024 by Bunty12/04/2024091 ਇਲਾਮਾਬਾਦ – ਖ਼ੈਬਰ ਪਖਤੂਨਖਵਾ ਦੇ ਲਾਂਡੀ ਕੋਟਲ ਬਾਜ਼ਾਰ ਵਿੱਚ 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬੰਦ ਕੀਤੇ ਗਏ ਇਤਿਹਾਸਕ ਹਿੰਦੂ ਮੰਦਰ ਨੂੰ ਢਾਹ ਦਿੱਤਾ
Internationalਮਾਊਂਟ ਐਵਰੈਸਟ ਤੋਂ 10 ਟਨ ਕੱਚਰਾ ਇਕੱਠਾ ਕਰੇਗੀ ਨੇਪਾਲ ਦੀ ਫ਼ੌਜBunty12/04/2024 by Bunty12/04/20240130 ਕਾਠਮੰਡੂ – ਨੇਪਾਲ ਦੀ ਫ਼ੌਜ ਨੇ ਕਿਹਾ ਕਿ ਉਹ ਐਵਰੈਸਟ ਖਿੱਤੇ ’ਚ ਪਹਾੜ ਸਫ਼ਾਈ ਮੁਹਿੰਮ-2024 ਦੌਰਾਨ ਮਾਊਂਟ ਐਵਰੈਸਟ ਤੋਂ ਲੱਗਭਗ 10 ਟਨ ਕਚਰਾ ਇਕੱਠਾ ਕਰੇਗੀ
Internationalਅਮਰੀਕਾ ਦਾ ਵਪਾਰਕ ਵਫ਼ਦ ਕਰੇਗਾ ਭਾਰਤ ਦਾ ਦੌਰਾBunty12/04/2024 by Bunty12/04/2024097 ਵਾਸ਼ਿੰਗਟਨ – ਅਮਰੀਕਾ ਦਾ ਇਕ ਉੱਚ ਪੱਧਰੀ ਵਪਾਰਕ ਵਫਦ ਇਸ ਮਹੀਨੇ ਦੇ ਅੰਤ ਵਿਚ ਭਾਰਤ ਦਾ ਦੌਰਾ ਕਰੇਗਾ ਤਾਂ ਜੋ ਭਾਰਤ ਦੇ ਖੇਤੀ ਕਾਰੋਬਾਰੀ ਖੇਤਰ
Internationalਬ੍ਰਿਟੇਨ ’ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਤੇ 12 ਭਾਰਤੀ ਗ੍ਰਿਫ਼ਤਾਰ, ਹੋ ਸਕਦੇ ਹਨ ਡਿਪੋਰਟBunty12/04/2024 by Bunty12/04/20240111 ਲੰਡਨ – ਬ੍ਰਿਟੇਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਇਕ ਗੱਦੇ ਅਤੇ ਕੇਕ ਫੈਕਟਰੀ ਵਿਚ ਗੈਰ-ਕਾਨੂੰਨੀ ਤੌਰ ’ਤੇ ਕੰਮ
Bollywoodਰੀਆ ਸੇਨ ਰੀਆ ਫਿਲਮਸਾਜ਼ਾਂ ਦੇ ਪਰਿਵਾਰ ਨਾਲ ਹੀ ਸੰਬੰਧ ਰੱਖਦੀ ਹੈBunty12/04/2024 by Bunty12/04/20240237 ਰੀਆ ਸੇਨ (ਜਨਮ ਰੀਆ ਦੇਵ ਵਰਮਾ, 24 ਜਨਵਰੀ 1981) ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ। ਰੀਆ ਫਿਲਮਸਾਜ਼ਾਂ ਦੇ ਪਰਿਵਾਰ ਨਾਲ ਹੀ ਸੰਬੰਧ ਰੱਖਦੀ ਹੈ।
Punjabਪੰਜਾਬੀ ਆਪਣੀਆਂ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ ਵਾਸਤੇ ਪੰਜਾਬ ਦੇ ਬਾਰਡਰ ਸੀਲ ਕਰ ਦੇਣ: ਸੁਖਬੀਰ ਸਿੰਘ ਬਾਦਲBunty12/04/2024 by Bunty12/04/20240120 ਪਟਿਆਲਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਵੋਟਾਂ ਨਾਲ ਦਿੱਲੀ ਆਧਾਰਿਤ ਪਾਰਟੀਆਂ
Punjab325ਵੇਂ ਖਾਲਸਾ ਸਾਜਣਾ ਦਿਹਾੜੇ ਮੌਕੇ ਸਿੰਘ ਸਾਹਿਬਾਨ ਵੱਲੋਂ ਖਾਲਸਈ ਨਿਸ਼ਾਨ ਝੁਲਾਉਣ ਦੇ ਆਦੇਸ਼ ਨਾਲ ਸਿੱਖ ਕੌਮ ਅੰਦਰ ਚੜ੍ਹਦੀ ਕਲਾ ਦੀ ਲਹਿਰ ਪ੍ਰਚੰਡ ਹੋਵੇਗੀ- ਭਾਈ ਮਹਿਤਾ, ਭਾਈ ਚਾਵਲਾBunty12/04/2024 by Bunty12/04/2024093 ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਖ਼ਾਲਸਾ ਸਾਜਣਾ ਦਿਵਸ ਦੇ 325ਵੇਂ ਦਿਹਾੜੇ ਮੌਕੇ 13 ਅਪ੍ਰੈਲ 2024 ਨੂੰ ਸਿੱਖ ਕੌਮ ਨੂੰ