International

WHO ਨੇ ਅਫਰੀਕਾ ਨੂੰ ਮੌਂਕੀਪੌਕਸ ਲਈ ਤਿਆਰ ਕਰਨ ਲਈ ਕਹੀ ਵੈਕਸੀਨ; ਵੱਧ ਰਹੇ ਹਨ ਮਾਮਲੇ

ਡਕਾਰ – ਇਨ੍ਹੀਂ ਦਿਨੀਂ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਮੌਂਕੀਪੌਕਸ ਨੂੰ ਲੈ ਕੇ ਅਫਰੀਕਾ ਨੂੰ ਮਦਦ ਭੇਜੀ ਜਾ ਰਹੀ ਹੈ। ਇਸ ਕ੍ਰਮ ਵਿੱਚ, ਡਬਲਯੂਐਚਓ ਨੇ ਅਫਰੀਕਾ ਲਈ ਹਜ਼ਾਰਾਂ ਮੌਂਕੀਪੌਕਸ ਟੈਸਟ ਕਿੱਟਾਂ ਖਰੀਦਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਦੇਸ਼ ਵਿੱਚ ਵੱਡੇ ਪੱਧਰ ‘ਤੇ ਟੀਕਾਕਰਨ ਦਾ ਅਜੇ ਤਕ ਸੁਝਾਅ ਨਹੀਂ ਦਿੱਤਾ ਗਿਆ ਹੈ। ਇਹ ਜਾਣਕਾਰੀ ਡਬਲਯੂਐਚਓ ਅਫਰੀਕਾ ਦੇ ਨਿਰਦੇਸ਼ਕ ਨੇ ਵੀਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਟੀਕਾਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

Related posts

ਕੇਜਰੀਵਾਲ ਜਲਦ ਹੀ ਮੁੱਖ ਮੰਤਰੀ ਘਰ ਕਰਨਗੇ ਖ਼ਾਲੀ : ‘ਆਪ’

Bunty

ਅਮਰੀਕਾ ਦਾ ਵੱਡਾ ਫ਼ੈਸਲਾ, ਵੀਜ਼ਾ-ਮੁਕਤ ਯਾਤਰਾ ਕਰ ਸਕਣਗੇ ਕਤਰ ਦੇ ਨਾਗਰਿਕ

Bunty

ਸ਼ਾਹਬਾਜ਼ ਸ਼ਰੀਫ਼ ਨੇ ਪੀਐਮ ਮੋਦੀ ਦਾ ਕੀਤਾ ਧੰਨਵਾਦ, ਕਿਹਾ- ਭਾਰਤ ਨਾਲ ਬਿਹਤਰ ਸਬੰਧ ਤੇ ਵਿਵਾਦਾਂ ਨੂੰ ਚਾਹੁੰਦੇ ਹਨ ਸੁਲਝਾਉਣਾ

Bunty