ArticlesIndia

ਵਿਸਾਖੀ ਦੇ ਖੁਸ਼ੀ ਭਰੇ ਮੌਕੇ ‘ਤੇ ਨਿੱਘੀਆਂ ਵਧਾਈਆਂ !

ਨਰਿੰਦਰ ਮੋਦੀ, ਪ੍ਰਧਾਨ ਮੰਤਰੀ।

ਇਹ ਜੀਵੰਤ ਤਿਉਹਾਰ ਸ਼ੁਕਰਾਨੇ, ਨਵੀਨਤਾ ਅਤੇ ਆਸ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਹ ਸਾਡੇ ਕਿਸਾਨਾਂ ਦੀ ਸਖਤ ਮਿਨਤ ਦਾ ਜਸ਼ਨ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਦਾ ਢਿੱਡ ਭਰਿਆ ਹੈ।

ਵਿਸਾਖੀ ਦੀ ਡੂੰਘੀ ਅਧਿਆਤਮਿਕ ਮਹੱਤਤਾ ਵੀ ਹੇ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸਥਾਪਨਾ ਨੂੰ ਦਰਸਾਉਂਦੀ ਹੈ। ਸਤਿਕਾਰਯੋਗ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਇੱਕ ਬਿਹਤਰ ਸਮਾਜ ਬਣਾਉਣ ਦੇ ਸਮੂਹਿਕ ਯਤਨਾਂ ਲਈ ਪ੍ਰੇਰਿਤ ਕਰਦੀਆਂ ਹਨ।

ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖੁਸ਼ੀ, ਖੁਸ਼ਹਾਲੀ ਅਤੇ ਨਵੀਂ ਊਰਜਾ ਲਿਆਵੇ।

ਨਰਿੰਦਰ ਮੋਦੀ,
ਪ੍ਰਧਾਨ ਮੰਤਰੀ।

Related posts

ਭਾਰਤ ਵਲੋਂ ਪੱਛਮੀ ਏਸ਼ੀਆ ਵਿੱਚ ਮੁੜ ਹਮਲਿਆਂ ‘ਤੇ ਚਿੰਤਾ ਦਾ ਪ੍ਰਗਟਾਵਾ

admin

AI ਖੇਤਰ ‘ਚ ਰਿਲਾਇੰਸ ਇੰਫਰਾਸਟਰੱਕਚਰ ਦੀ ਨਵੀਆਂ ਤਕਨੀਕਾਂ ਵਿੱਚ ਸ਼ੁਰੂਆਤ

admin

7.7 ਫੀਸਦੀ ਜੀਡੀਪੀ ਵਾਧਾ ਲੰਬੇ ਆਰਥਿਕ ਸੁਧਾਰਾਂ ਦਾ ਨਤੀਜਾ – ਵਣਜ ਮੰਤਰੀ ਗੋਇਲ

admin