NewsBreaking NewsLatest NewsPunjab

ਅੰਮ੍ਰਿਤਸਰ ’ਚ ਅੱਤਵਾਦੀਆਂ ਦੀ ਨਿਸ਼ਾਨਦੇਹੀ ’ਤੇ 3 ਹੋਰ ਗ੍ਰੇਨੇਡ ਮਿਲੇ,

ਅੰਮ੍ਰਿਤਸਰ – ਸੋਮਵਾਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਗਏ ਖਾਲਿਸਤਾਨੀ ਅੱਤਵਾਦੀਆਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੂੰ ਭਾਰਤ-ਪਾਕਿ ਸਰਹੱਦ ਤੋਂ ਮੁੜ ਹਥਿਆਰ ਮਿਲੇ ਹਨ। ਮੰਗਲਵਾਰ ਨੂੰ ਰਾਜਤਾਲ ਅਤੇ ਕਲਰ ਪਿੰਡ ਦੇ ਵਿਚਕਾਰ ਸਥਿਤ ਇੱਕ ਖੇਤ ਤੋਂ ਵਿਸਫੋਟਕ ਬਰਾਮਦ ਕੀਤੇ ਗਏ ਹਨ। ਪੁਲਿਸ ਅਜੇ ਵੀ ਆਈਐਸਆਈ ਦੁਆਰਾ ਭੇਜੇ ਗਏ ਹਥਿਆਰਾਂ ਬਾਰੇ ਜਾਂਚ ਕਰ ਰਹੀ ਹੈ।ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਹਥਿਆਰਾਂ ਦੀ ਇਹ ਖੇਪ ਡਰੋਨ ਰਾਹੀਂ ਭਾਰਤ ਭੇਜੀ ਗਈ ਹੈ ਜਾਂ ਕਿਸੇ ਹੋਰ ਤਰੀਕੇ ਨਾਲ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਘਰਿੰਡਾ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਦੋ ਖਾਲਿਸਤਾਨੀ ਅੱਤਵਾਦੀਆਂ ਦੇ ਕਬਜ਼ੇ ਤੋਂ ਦੋ ਗ੍ਰਨੇਡ, ਦੋ ਪਿਸਤੌਲ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਸਨ।ਪੁਛਗਿੱਛ ਦੌਰਾਨ ਮੁਲਜ਼ਮਾਂ ਨੇ ਕਈ ਭੇਦ ਖੋਲ੍ਹੇ ਹਨ।

Related posts

ਅਨਮੋਲ ਗਗਨ ਮਾਨ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (NIPER) ਵਿਖੇ ਇੱਕ-ਰੋਜ਼ਾ ਫਾਰਮਾਸਿਊਟੀਕਲਜ਼ ਅਤੇ ਕੈਮੀਕਲ ਆਊਟਰੀਚ ਐਂਡ ਕੰਸਲਟੇਸ਼ਨ ਵਰਕਸ਼ਾਪ ਵਿੱਚ ਭਾਗ ਲਿਆ

Bunty

ਖ਼ਾਲਸਾ ਕਾਲਜ ਵੂਮੈਨ ਵਿਖੇ ‘ਮਾਨਸਿਕ ਤੰਦਰੁਸਤੀ’ ਵਧਾਉਣ ਸਬੰਧੀ ਸੈਮੀਨਾਰ

admin

ਬੱਚਿਆਂ ਨੂੰ ਭੀਖ ਨਾ ਦਿਉ ਸਗੋਂ 1098 ਫ਼ੋਨ ਨੰਬਰ ‘ਤੇ ਸੂਚਨਾ ਦਿਉ: ਡਾ. ਬਲਜੀਤ ਕੌਰ

admin