Bollywood

ਆਸ਼ਰਮ 3 ਦੇ ਟ੍ਰੇਲਰ ‘ਚ ਨਜ਼ਰ ਆਇਆ ਈਸ਼ਾ ਗੁਪਤਾ ਦਾ ਸ਼ਾਨਦਾਰ ਰੂਪ

ਨਵੀਂ ਦਿੱਲੀ – ਬੌਬੀ ਦਿਓਲ ਇੱਕ ਵਾਰ ਫਿਰ ‘ਬਾਬਾ ਨਿਰਾਲਾ’ ਬਣ ਕੇ ਲੋਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਦੋ ਸੀਜ਼ਨ ਤੋਂ ਬਾਅਦ ਲੋਕ ਤੀਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਹੁਣ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਕਿਉਂਕਿ ਆਸ਼ਰਮ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਇੱਕ ਵਾਰ ਫਿਰ ਤੋਂ ‘ਬਾਬਾ ਨਿਰਾਲਾ’, ਬੌਬੀ ਦਿਓਲ ਦਾ ‘ਬਦਨਾਮ ਦਰਬਾਰ’ ਹੋਣ ਜਾ ਰਿਹਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਲੋਕ ਸੀਰੀਜ਼ ਦੇ ਸਾਰੇ ਐਪੀਸੋਡਜ਼ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Related posts

ਮੌਨੀ ਰਾਏ ਨੇ ਸੂਰਜ ਨਾਂਬਿਆਰ ਨਾਲ ਕਰਾਇਆ ਵਿਆਹ

admin

ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਹੋਈ ਧੋਖਾਧੜੀ ਦਾ ਸ਼ਿਕਾਰ

admin

‘ਆਰਟੀਕਲ 370’ ਹਿੰਦੀ ਫ਼ਿਲਮ ਨੂੰ ਮਿਲਿਆ ਨੈਸ਼ਨਲ ਫ਼ਿਲਮ ਐਵਾਰਡ !

admin